ਦੇਵਦੱਤ ਪਟਨਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵਦੱਤ ਪਟਨਾਇਕ
Devdutt Pattanaik 01.jpg
ਦੇਵਦੱਤ ਪਟਨਾਇਕ, 2014 ਦੌਰਾਨ
ਜਨਮ11 ਦਸੰਬਰ 1970 (1970-12-11)
ਮੁੰਬਈ, ਭਾਰਤ
ਮੌਤ----------------------------
ਰਾਸ਼ਟਰੀਅਤਾਭਾਰਤੀ
ਪੇਸ਼ਾਮਿੱਥ-ਵਿਗਿਆਨੀ, ਲੇਖਕ, ਕਾਲਮਨਵੀਸ, ਚਿੱਤਰਕਾਰ
ਪ੍ਰਸਿੱਧੀ ਭਾਰਤ ਦੀਆਂ ਪੌਰਾਣਿਕ ਕਥਾਵਾਂ ਉਪਰ ਕੰਮ ਕਰਨ ਲਈ
ਵੈੱਬਸਾਈਟwww.Devdutt.com
link=|alt=|center|40x40px

ਦੇਵਦੱਤ ਪਟਨਾਇਕ ਦੀ ਆਵਾਜ਼

180x180px|noicon
Recorded August 2014
सञ्चिका सुनने में परेशानी है? मीडिया सहायता देखें।
ਦਸਤਖ਼ਤ
Devdutt Pattanaik Autograph.png

ਦੇਵਦੱਤ ਪਟਨਇਕ ਇੱਕ ਭਾਰਤੀ ਲੇਖਕ ਹੈ।[1][2] ਇਸ ਦੇ ਨਾਲ ਹੀ ਇਹ ਇੱਕ ਪੌਰਾਣਿਕ ਕਥਾਕਾਰ/ਮਿਥ ਵਿਗਿਆਨੀ[3][4] ਅਤੇ ਸੰਚਾਰਕ ਵੀ ਹਨ।[5][6] ਇਨ੍ਹਾਂ ਦਾ ਕੰਮ ਧਰਮ[7], ਪੁਰਾਣ[8][./देवदत्त_पटनायक#cite_note-16 [16]], ਮਿਥ ਆਦਿ ਉੱਪਰ ਕੇਂਦਰਿਤ ਹੈ।[3][8] ਦੇਵਦੱਤ ਪਟਨਾਇਕ ਨੇ ਵਿਵਾਦਿਤ ਫਿਲਮ ਪਦਮਾਵਤੀ (ਫ਼ਿਲਮ) ਉੱਪਰ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਰਾਣੀ ਪਦਮਨੀ ਦੀ ਕਹਾਣੀ ਉੱਪਰ ਆਪੱਤੀ ਜਤਾਈ।[9]  

ਇਨ੍ਹਾਂ ਦੀਆਂ ਮਿਥ ਨਾਲ ਸੰਬੰਧਿਤ ਪੁਸਤਕਾਂ: ਮਿਥ: ਏ ਹੈਂਡ ਬੁੱਕ, ਹਿੰਦੂ ਪੂਰਾਣਿਕ ਕਥਾਏਂ, ਸੀਤਾ, ਸਿਖੰਡੀ ਅਤੇ ਹੋਰ ਬਹੁਤ ਸਾਰੀਆਂ ਪੁਸਤਕਾਂ ਦੇ ਨਾਲ ਨਾਲ ਬਹੁਤ ਸਾਰੇ ਲੇਖ ਲਿਖੇ ਹਨ।

ਹਵਾਲੇ[ਸੋਧੋ]

ਫਰਮਾ:टिप्पणीसूची

  1. "Devdutt Pattanaik on 14 things historians taught him". 
  2. "भारतीय पौराणिक कथाएं". 
  3. 3.0 3.1 "Devdutt Pattanaik: Historians too should share the blame for the rise of religious radicalism". 
  4. "5151 Years Of Gita". 
  5. "'The mythology of one god is what we call religion': Devdutt Pattanaik". 
  6. http://qz.com/630164/a-mythology-checklist-are-you-left-or-right/
  7. "THE JEALOUS GOD OF SCIENCE". 
  8. 8.0 8.1 "Is divorce permitted in Hinduism?". 
  9. "Devdutt Pattanaik enters Padmavati debate, calls its 'valorisation of woman burning herself for macho clan'".