ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ
Jump to navigation
Jump to search
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ |
||||||
---|---|---|---|---|---|---|
|
||||||
ਨਆਰਾ: "Leo Terram Propriam Protegat" (ਲਾਤੀਨੀ) "ਸ਼ੇਰ ਨੂੰ ਆਪਣੀ ਧਰਤੀ ਦੀ ਰੱਖਿਆ ਕਰਨ ਦਿਓ (ਜਾਂ ਰੱਖਿਆ ਕਰੇ)" |
||||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | ||||||
ਦੱਖਣੀ ਅੰਧ ਮਹਾਂਸਾਗਰ ਵਿੱਚ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਦੀ ਸਥਿਤੀ।
|
||||||
ਰਾਜਧਾਨੀ | ਕਿੰਗ ਐਡਵਰਡ ਬਿੰਦੂ (ਗ੍ਰਿਤਵਿਕਨ) 54°17′S 36°30′W / 54.283°S 36.500°W | |||||
ਐਲਾਨ ਬੋਲੀਆਂ | ਅੰਗਰੇਜ਼ੀ (ਯਥਾਰਥ) | |||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ | |||||
• | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• | ਕਮਿਸ਼ਨਰ | ਨੀਗਲ ਹੇਵੁੱਡ | ||||
• | ਜ਼ੁੰਮੇਵਾਰ ਮੰਤਰੀa) | ਮਾਰਕ ਸਿਮੰਡਸ | ||||
ਰਕਬਾ | ||||||
• | ਕੁੱਲ | 3,903 km2 1,507 sq mi |
||||
ਅਬਾਦੀ | ||||||
• | 2006 ਅੰਦਾਜਾ | 30 | ||||
• | ਗਾੜ੍ਹ | 0.005/km2 (n/a) 0.013/sq mi |
||||
ਕਰੰਸੀ | ਪਾਊਂਡ ਸਟਰਲਿੰਗ (GBP ) |
|||||
ਟਾਈਮ ਜ਼ੋਨ | GST (UTC−2) | |||||
ਡਰਾਈਵ ਕਰਨ ਦਾ ਪਾਸਾ | ਖੱਬੇ | |||||
ਕੌਲਿੰਗ ਕੋਡ | +500 | |||||
ਇੰਟਰਨੈਟ TLD | .gs | |||||
a. | ਵਿਦੇਸ਼ੀ ਰਾਜਖੇਤਰਾਂ ਲਈ। |
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ (SGSSI) ਦੱਖਣੀ ਅੰਧ ਮਹਾਂਸਾਗਰ ਵਿੱਚ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਬਹੁਤ ਹੀ ਦੁਰਾਡੇ ਅਤੇ ਨਾ-ਰਹਿਣ ਯੋਗ ਟਾਪੂਆਂ ਦਾ ਸਮੂਹ ਹੈ ਜਿਸ ਵਿੱਚ ਦੱਖਣੀ ਜਾਰਜੀਆ ਅਤੇ ਹੋਰ ਛੋਟੇ ਟਾਪੂਆਂ ਦੀ ਲੜੀ, ਜਿਸ ਨੂੰ ਦੱਖਣੀ ਸੈਂਡਵਿੱਚ ਟਾਪੂ ਕਿਹਾ ਜਾਂਦਾ ਹੈ, ਸ਼ਾਮਲ ਹੈ। ਦੱਖਣੀ ਜਾਰਜੀਆ 167.4 ਕਿ.ਮੀ. ਲੰਮਾ ਅਤੇ 1.4-37 ਕਿ.ਮੀ. ਚੌੜਾ ਹੈ[1] ਅਤੇ ਇਸ ਰਾਜਖੇਤਰ ਦਾ ਸਭ ਤੋਂ ਵੱਡਾ ਟਾਪੂ ਹੈ। ਦੱਖਣੀ ਸੈਂਡਵਿੱਚ ਟਾਪੂ ਦੱਖਣੀ ਜਾਰਜੀਆ ਤੋਂ 520 ਕਿ.ਮੀ. ਦੱਖਣ-ਪੂਰਬ ਵੱਲ ਸਥਿਤ ਹਨ।[1] ਇਸ ਰਾਜਖੇਤਰ ਦਾ ਕੁੱਲ ਖੇਤਰਫਲ 3,903 ਵਰਗ ਕਿ.ਮੀ. ਹੈ।[2]