ਸਮੱਗਰੀ 'ਤੇ ਜਾਓ

ਧੌਂਸਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧੌਂਸਬਾਜ਼ੀ ਖਿਲਾਫ਼ ਮੁਹਿੰਮ ਦਾ ਇੱਕ ਬੈਨਰ

ਧੌਂਸਬਾਜ਼ੀ, ਦੁਰਵਿਹਾਰ, ਡਰਾਉਣਾ ਜਾਂ ਹਮਲਾਵਰ ਢੰਗ ਨਾਲ ਹਾਵੀ ਹੋਣ ਲਈ ਮਜ਼ਬੂਰ ਕਰਨਾ, ਧਮਕੀ ਜਾਂ ਜ਼ਬਰ ਦੀ ਵਰਤੋਂ ਹੈ। ਇਸ ਰਵੱਈਏ ਨੂੰ ਅਕਸਰ ਦੁਹਰਾਇਆ ਜਾਂਦਾ ਹੈ ਅਤੇ ਇਹ ਆਦਤਨ ਹੁੰਦਾ ਹੈ। ਧੌਂਸਬਾਜ਼ੀ ਦੂਜਿਆਂ ਦੁਆਰਾ, ਸਮਾਜਿਕ ਜਾਂ ਭੌਤਿਕ ਸ਼ਕਤੀ ਦੀ ਅਸੰਤੁਲਨ ਵਰਤੋਂ ਦੀ ਧਾਰਨਾ ਹੈ, ਜੋ ਧੌਂਸਬਾਜ਼ੀ ਨੂੰ ਝਗੜੇ ਤੋਂ ਵੱਖਰਾ ਦਰਸਾਉਂਦੀ ਹੈ।[1] ਅਜਿਹੇ ਵਿਵਹਾਰਿਕ ਦਬਾਅ ਪਾਉਣ ਲਈ ਮੌਖਿਕ ਪਰੇਸ਼ਾਨੀ ਜਾਂ ਧਮਕੀ, ਸਰੀਰਕ ਹਮਲੇ ਜਾਂ ਜ਼ਬਰਦਸਤੀ ਸ਼ਾਮਲ ਹੋ ਸਕਦੇ ਹਨ ਅਤੇ ਅਜਿਹੀਆਂ ਕਾਰਵਾਈਆਂ ਨੂੰ ਵਿਸ਼ੇਸ਼ ਟੀਚਿਆਂ ਵੱਲ ਵਾਰ-ਵਾਰ ਨਿਰਦੇਸਿਤ ਕੀਤਾ ਜਾ ਸਕਦਾ ਹੈ। ਅਜਿਹੇ ਵਰਤਾਓ ਲਈ ਕਈ ਵਾਰ ਸਮਾਜਿਕ ਸ਼੍ਰੇਣੀ, ਨਸਲ, ਧਰਮ, ਲਿੰਗ, ਜਿਨਸੀ ਰੁਝਾਨ, ਦਿੱਖ, ਵਿਹਾਰ, ਸਰੀਰ ਦੀ ਭਾਸ਼ਾ, ਵਿਅਕਤੀਗਤ, ਵੱਕਾਰੀ, ਵੰਸ਼, ਤਾਕਤ, ਆਕਾਰ ਜਾਂ ਸਮਰੱਥਾ ਦੇ ਤਰਕ ਅਤੇ ਅੰਤਰ ਸ਼ਾਮਲ ਹੁੰਦੇ ਹਨ।[2][3][4] ਜੇ ਧੌਂਸਬਾਜ਼ੀ ਕਿਸੇ ਸਮੂਹ ਦੁਆਰਾ ਕੀਤੀ ਜਾਂਦੀ ਹੈ, ਤਾਂ ਇਸਨੂੰ ਭੀੜ ਕਰਕੇ ਸਤਾਉਣਾ ਕਿਹਾ ਜਾਂਦਾ ਹੈ।[5][6]

ਧੌਂਸਬਾਜ਼ੀ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਬਰਤਾਨੀਆ ਵਿੱਚ ਇਸ ਦੀ ਕੋਈ ਕਾਨੂੰਨੀ ਪਰਿਭਾਸ਼ਾ ਨਹੀਂ ਹੈ[7] ਜਦਕਿ ਸੰਯੁਕਤ ਰਾਜ ਅਮਰੀਕਾ ਦੇ ਕਈ ਰਾਜਾਂ ਵਿੱਚ ਇਸ ਖਿਲਾਫ਼ ਕਾਨੂੰਨ ਹੈ।[8] ਧੌਂਸਬਾਜ਼ੀ ਜਾਂ ਧੱਕੇਸ਼ਾਹੀ ਮੂਲ ਰੂਪ ਵਿੱਚ ਚਾਰ ਤਰਾਂ ਦਾ  ਦੁਰਵਿਹਾਰ ਹੈ - ਭਾਵਨਾਤਮਕ, ਮੌਖਿਕ, ਸਰੀਰਕ ਅਤੇ ਸੰਚਾਰ[9] ਇਸ ਵਿੱਚ ਖਾਸ ਤੌਰ 'ਤੇ ਜ਼ਬਰਦਸਤੀ ਦੇ ਸੂਖਮ ਤਰੀਕੇ ਸ਼ਾਮਲ ਹੁੰਦੇ ਹਨ, ਜਿਵੇਂ ਧਮਕਾਉਣਾ।

ਪਰਿਭਾਸ਼ਾ[ਸੋਧੋ]

ਧੌਂਸਬਾਜ਼ੀ ਦੇ ਤਰੀਕੇ

 ਧੌਂਸਬਾਜ਼ੀ ਨੂੰ ਧੱਕੇਸ਼ਾਹੀ,ਗੁੰਡਾਗਰਦੀ, ਲੜਾਕਪਨ, ਦੰਗੇਬਾਜ਼ੀ ਕਿਹਾ ਜਾਂਦਾ ਹੈ।[10]

ਧੌਂਸਬਾਜ਼ੀ ਦੇ ਥਾਂ[ਸੋਧੋ]

ਸਕੂਲ[ਸੋਧੋ]

ਸਕੂਲ ਵਿੱਚ ਧੱਕੇਸ਼ਾਹੀ ਜਾਂ ਧੌਂਸਬਾਜ਼ੀ ਦੀ ਸੰਭਾਵਨਾ ਦੂਜੀਆਂ ਥਾਵਾਂ ਨਾਲੋਂ ਬਹੁਤ ਜਿਆਦਾ ਹੁੰਦੀ ਹੈ। ਸਕੂਲ ਨੂੰ ਕਾਨੂੰਨੀ ਤੌਰ 'ਤੇ, ਉਹ ਸਭ ਕਰਨਾ ਚਾਹੀਦਾ ਹੈ, ਜੋ ਬੱਚਿਆਂ ਨੂੰ ਧੌਂਸਬਾਜ਼ੀ ਤੋਂ ਬਚਾਉਣ ਲਈ ਉਚਿਤ ਤੌਰ 'ਤੇ ਕਰ ਸਕਦਾ ਹੈ।[11]

ਧੌਂਸਵਾਦੀ ਰਾਜਨੀਤੀ[ਸੋਧੋ]

ਰਾਜਨੀਤੀ ਵਿੱਚ ਵਿਰੋਧੀ ਵਿਚਾਰ ਨੂੰ ਸੱਤਾ ਪ੍ਰਭਾਵ ਨਾਲ ਜਾਂ ਆਪਣੇ ਰਾਜਨੀਤਿਕ,ਵਿਚਾਰਧਾਰਕ ਪਿਛਲੱਗਾਂ ਦੀ ਤਾਕਤ ਅਤੇ ਰੌਲੇ ਨਾਲ ਦਬਾਉਣ ਅਤੇ ਦੇਸ਼, ਸਮਾਜ ਵਿਰੋਧੀ ਸਿੱਧ ਕਰਨ ਨੂੰ ਧੌਂਸਵਾਦੀ ਰਾਜਨੀਤੀ ਕਿਹਾ ਜਾਂਦਾ ਹੈ।[12]

ਹਵਾਲੇ[ਸੋਧੋ]

 1. Juvonen, J.; Graham, S. (2014). "Bullying in Schools: The Power of Bullies and the Plight of Victims". Annual Review of Psychology. 65. Annual Reviews: 159–85. doi:10.1146/annurev-psych-010213-115030. PMID 23937767. Archived from the original on 2019-08-26. Retrieved 2018-07-19. {{cite journal}}: Unknown parameter |dead-url= ignored (|url-status= suggested) (help)
 2. "Children who are bullying or being bullied". Cambridgeshire County Council: Children and families. Cambridgeshire County Council. 2013-07-24. Archived from the original on 2013-10-29. Retrieved 2013-10-28. {{cite web}}: Unknown parameter |deadurl= ignored (|url-status= suggested) (help)
 3. Ericson, Nels (June 2001). "Addressing the Problem of Juvenile Bullying" (PDF). OJJDP Fact Sheet #FS-200127. 27. U.S. Department of Justice: Office of Juvenile Justice and Delinquency Prevention. Archived from the original (PDF) on 2015-06-26. Retrieved 2013-10-28. {{cite journal}}: Unknown parameter |deadurl= ignored (|url-status= suggested) (help)
 4. Meyer, Doug. "The Gentle Neoliberalism of Modern Anti-bullying Texts: Surveillance, Intervention, and Bystanders in Contemporary Bullying Discourse". Sexuality Research and Social Policy.
 5. Noa Davenport; Ruth Distler Schwartz; Gail Pursell Elliott (1999-07-01). Mobbing: Emotional Abuse in the American Workplace. Civil Society Publishing. ISBN 978-0-9671803-0-4. Archived from the original on 2014-01-01. Retrieved 2013-10-28. {{cite book}}: Unknown parameter |deadurl= ignored (|url-status= suggested) (help)
 6. "ਸਵਾਮੀ ਅਗਨੀਵੇਸ਼ ਉੱਪਰ ਹਮਲਾ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ - ਜਮਹੂਰੀ ਅਧਿਕਾਰ ਸਭਾ". Retrieved 2018-07-19.
 7. "The University of Manchester Dignity at Work and Study Policy". The University of Manchester. January 2012. Archived from the original on 2013-10-29. Retrieved 2013-10-28. {{cite web}}: Unknown parameter |deadurl= ignored (|url-status= suggested) (help)
 8. "State Laws Related to Bullying Among Children and Youth" (PDF). U.S. Department of Health and Human Services - Health Resources and Services Administration - Maternal and Child Health Bureau. U.S. Department of Health and Human Services. Archived from the original (PDF) on March 4, 2011. Retrieved 2013-10-28. {{cite web}}: Unknown parameter |deadurl= ignored (|url-status= suggested) (help)
 9. Brank, Eve M.; Hoetger, Lori A.; Hazen, Katherine P. (December 2012). "Bullying". Annual Review of Law and Social Science. 8 (1). Annual Reviews: 213–230. doi:10.1146/annurev-lawsocsci-102811-173820. Retrieved 2013-10-28.
 10. "Bully". punjabipedia.org. Retrieved 2018-07-19.
 11. webadmin@gurkhajustice.org.uk, Gurkha Free Legal Advice,. "20. My child is being bullied and I don't feel the school has taken enough action to prevent it. What can I do?". www.gurkhajustice.org.uk. Archived from the original on 2020-10-25. Retrieved 2018-07-19. {{cite web}}: Unknown parameter |dead-url= ignored (|url-status= suggested) (help)CS1 maint: extra punctuation (link) CS1 maint: multiple names: authors list (link)
 12. ਹਰੀਸ਼ ਖਰੇ. "MediaPunjab - ਧੌਂਸਬਾਜ਼ੀ ਬਣੀ ਸਿਆਸੀ ਲਾਮਬੰਦੀ ਦਾ ਹਥਿਆਰ - ਹਰੀਸ਼ ਖਰੇ". www.mediapunjab.com. Retrieved 2018-07-19.