ਸਮੱਗਰੀ 'ਤੇ ਜਾਓ

ਨਾਮੀਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਮੀਬੀਆ ਦਾ ਰਾਸ਼ਟਰੀ ਝੰਡਾ

ਨਾਮੀਬੀਆ ਗਣਰਾਜ (ਜਰਮਨ: Republik Namibia; dt. ਪਾਠ: [naˈmiːbi̯a]) ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ।[1][2] ਇਸ ਦੀ ਸਰਹੱਦ ਪੂਰਬ ਵਿੱਚ ਅੰਗੋਲਾ, ਜ਼ਾਮਬੀਆ ਅਤੇ ਬੋਤਸਵਾਨਾ, ਦੱਖਣ ਅਤੇ ਪੂਰਬ ਵਿੱਚ ਦੱਖਣੀ ਅਫ਼ਰੀਕਾ ਅਤੇ ਪੱਛਮ ਵਿੱਚ ਅਟਲਾਂਟਿਕ ਸਾਗਰ ਨਾਲ ਲੱਗਦੀ ਹੈ। ਇਹ ਦੱਖਣੀ ਅਫ਼ਰੀਕਾ ਤੋਂ 21 ਮਾਰਚ 1990 ਨੂੰ ਅਜ਼ਾਦ ਹੋਇਆ ਅਤੇ ਵਿੰਟਹੁਕ ਇਸ ਦੀ ਰਾਜਧਾਨੀ ਹੈ।

ਇਸ ਦਾ ਨਾਮ ਦੁਨੀਆ ਦੇ ਸਭ ਤੋਂ ਪੁਰਾਣੇ ਮੰਨੇ ਜਾਣ ਵਾਲੇ ਰੇਗਿਸਤਾਨ, ਨਾਮੀਬ ਦੇ ਨਾਮ ’ਤੇ ਰੱਖਿਆ ਗਿਆ ਹੈ।

ਤਸਵੀਰਾਂ

[ਸੋਧੋ]

ਹਵਾਲੇ

[ਸੋਧੋ]
  1. "ਪੰਜਾਬੀ ਬਣਿਆ ਅਰਜਨਟੀਨਾ ਦਾ ਸਭ ਤੋਂ ਅਮੀਰ ਕਿਸਾਨ". ਖਬਰ. Parvasi.com. ਨਵੰਬਰ 12, 2011. Retrieved ਸਿਤੰਬਰ 23, 2012. {{cite web}}: Check date values in: |accessdate= (help); External link in |publisher= (help)
  2. "ਆਇਰਲੈਂਡ ਨੇ ਵਿਸ਼ਵ ਕ੍ਰਿਕਟ ਕੱਪ ਟਵੰਟੀ-20 ਲਈ ਕੁਆਲੀਫਾਈ ਕੀਤਾ". ਖਬਰ. ਦੁਬਈ. ਪੰਜਾਬੀ ਟ੍ਰਿਬਿਊਨ. ਮਾਰਚ 24, 2012. Retrieved ਸਿਤੰਬਰ 23, 2012. {{cite news}}: Check date values in: |accessdate= (help)