ਨਿਊ ਕੈਲੇਡੋਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿਊ ਕੈਲੇਡੋਨੀਆ
Nouvelle-Calédonie
ਨਿਊ ਕੈਲੇਡੋਨੀਆ ਦਾ ਝੰਡਾ ਕੁਲ-ਚਿੰਨ੍ਹ of ਨਿਊ ਕੈਲੇਡੋਨੀਆ
ਮਾਟੋ"Terre de parole, terre de partage"[੧]
ਕੌਮੀ ਗੀਤSoyons unis, devenons frères [੧]
ਨਿਊ ਕੈਲੇਡੋਨੀਆ ਦੀ ਥਾਂ
ਰਾਜਧਾਨੀ ਨੂਮਿਆ
ਸਭ ਤੋਂ ਵੱਡਾ ਸ਼ਹਿਰ ਨੂਮਿਅ
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਅਤੇ ੩੫ ਹੋਰ ਸਥਾਨਕ ਭਾਸ਼ਾਵਾਂ
ਵਾਸੀ ਸੂਚਕ ਨਿਊ ਕੈਲੇਡੋਨੀਆਈ
ਸਰਕਾਰ ਮੁਥਾਜ ਰਾਜਖੇਤਰ
 -  ਰਾਸ਼ਟਰਪਤੀ ਫ਼ਰਾਂਸੋਆ ਆਲਾਂਦ
 -  ਨਿਊ ਕੈਲੇਡੋਨੀਆ ਸਰਕਾਰ ਦਾ ਮੁਖੀ ਹਾਰੋਲਡ ਮਾਰਟਿਨ
 -  ਉੱਚ ਕਮਿਸ਼ਨਰ ਜੀਨ-ਜਾਕ ਬ੍ਰੋ
ਵਿਧਾਨ ਸਭਾ ਕਾਂਗਰਸ
ਫ਼ਰਾਂਸ ਦੀ ਵਿਸ਼ੇਸ਼ ਸਮੂਹਿਕਤਾ
 -  ਫ਼ਰਾਂਸ ਵੱਲੋਂ ਕਬਜ਼ਾ ੧੮੫੩ 
 -  ਵਿਦੇਸ਼ੀ ਰਾਜਖੇਤਰ ੧੯੪੬ 
 -  ਵਿਸ਼ੇਸ਼ ਸਮੂਹਿਕਤਾ ੧੯੯੯ 
ਖੇਤਰਫਲ
 -  ਕੁੱਲ ੧੮,੫੭੬ ਕਿਮੀ2 (੧੫੪ਵਾਂ)
੭,੧੭੨ sq mi 
ਅਬਾਦੀ
 -  ੨੦੧੧ ਦਾ ਅੰਦਾਜ਼ਾ ੨੫੨,੦੦੦[੨] (੧੮੨ਵਾਂ)
 -  ੨੦੦੯ ਦੀ ਮਰਦਮਸ਼ੁਮਾਰੀ ੨੪੫,੫੮੦[੩] 
 -  ਆਬਾਦੀ ਦਾ ਸੰਘਣਾਪਣ ੧੩.੬/ਕਿਮੀ2 (੨੦੦ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੦ ਦਾ ਅੰਦਾਜ਼ਾ
 -  ਕੁੱਲ US$੮.੮੫ ਬਿਲੀਅਨ[੪] 
 -  ਪ੍ਰਤੀ ਵਿਅਕਤੀ US$੩੫,੪੩੬[੪] 
ਮੁੱਦਰਾ ਸੀ.ਐੱਫ਼.ਪੀ. ਫ਼ਰੈਂਕ (XPF)
ਸਮਾਂ ਖੇਤਰ (ਯੂ ਟੀ ਸੀ+੧੧)
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .nc
ਕਾਲਿੰਗ ਕੋਡ +੬੮੭

ਨਿਊ ਕੈਲੇਡੋਨੀਆ (ਫ਼ਰਾਂਸੀਸੀ: Nouvelle-Calédonie)[nb ੧] ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਫ਼ਰਾਂਸ ਦੀ ਇੱਕ ਵਿਸ਼ੇਸ਼ ਸਮੂਹਿਕਤਾ ਹੈ ਜੋ ਆਸਟਰੇਲੀਆ ਤੋਂ ੧,੨੧੦ ਕਿ.ਮੀ. ਪੂਰਬ ਅਤੇ ਮੁੱਖਦੀਪੀ ਫ਼ਰਾਂਸ ਤੋਂ ੧੬,੧੩੬ ਕਿ.ਮੀ. ਪੂਰਬ ਵੱਲ ਪੈਂਦੀ ਹੈ।[੫] ਇਸ ਟਾਪੂ-ਸਮੂਹ ਵਿੱਚ, ਜੋ ਮੈਲਾਨੇਸ਼ੀਆ ਉਪ-ਖੇਤਰ ਦਾ ਹਿੱਸਾ ਹੈ, ਗ੍ਰਾਂਦ ਟੈਰ ਦਾ ਮੁੱਖ ਟਾਪੂ, ਲੌਇਅਲਟੀ ਟਾਪੂ, ਬਲੇਪ ਟਾਪੂ-ਸਮੂਹ, ਚੀੜ੍ਹ ਟਾਪੂ ਅਤੇ ਕੁਝ ਦੁਰਾਡੇ ਟਾਪੂ ਸ਼ਾਮਲ ਹਨ।[੬] ਕੋਰਲ ਸਾਗਰ ਵਿਚਲੇ ਚੈਸਟਰਫ਼ੀਲਡ ਟਾਪੂ ਵੀ ਨਿਊ ਕੈਲੇਡੋਨੀਆ ਦੇ ਹੀ ਹਿੱਸੇ ਹਨ। ਸਥਾਨਕ ਲੋਕ ਗ੍ਰਾਂਦ ਟੈਰ ਨੂੰ "ਲ ਕੈਯੂ" (ਚਟਾਨ) ਆਖਦੇ ਹਨ।[੭]

ਹਵਾਲੇ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "nb", but no corresponding <references group="nb"/> tag was found, or a closing </ref> is missing