ਸਮੱਗਰੀ 'ਤੇ ਜਾਓ

ਨਿੱਕੀ ਰੀਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿੱਕੀ ਰੀਡ
ਨਿੱਕੀ ਰੀਡ 2014 ਵਿੱਚ ਇੱਕ ਸਮਾਰੋਹ ਦੌਰਾਨ।
ਜਨਮ
ਨਿਕੋਲ ਹਸਟਨ ਰੀਡ

(1988-05-17) ਮਈ 17, 1988 (ਉਮਰ 36)
ਪੇਸ਼ਾਅਦਾਕਾਰਾ, ਸਕ੍ਰੀਨਲੇਖਕ, ਮਾਡਲ, ਗਾਇਕਾ-ਸੰਗੀਤਕਾਰ, ਸੰਗੀਤਕ ਵੀਡਿਉ ਨਿਰਦੇਸ਼ਕ
ਸਰਗਰਮੀ ਦੇ ਸਾਲ2003–ਹੁਣ
ਜੀਵਨ ਸਾਥੀ
(ਵਿ. 2011; ਤ. 2015)

(ਵਿ. 2015)
ਬੱਚੇ1

ਨਿਕੋਲ ਹਸਟਨ ਰੀਡ (ਜਨਮ 17 ਮਈ, 1988)[1] ਨੂੰ ਅਮਰੀਕੀ ਅਦਾਕਾਰਾ, ਪਟਕਥਾ-ਲੇਖਕ, ਗਾਇਕ-ਗੀਤਕਾਰ, ਅਤੇ ਮਾਡਲ ਵਜੋਂ ਜਾਣਿਆ ਜਾਂਦਾ ਹੈ। ਉਸਨੇ ਦ ਟਵਾਲਾਇਟ ਸਾਗਾ (2008-2012) ਵਿੱਚ ਰੋਜ਼ਲੀ ਹੇਲ ਵਜੋਂ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਸ ਨੇ 2003 ਦੀ ਫ਼ਿਲਮ ਥਰਟੀਨ ਵਿੱਚ ਵੀ ਕੰਮ ਕੀਤਾ, ਜਿਸ ਨੂੰ ਕੈਥਰੀਨ ਹਾਰਡਵਿਕ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ।

ਮੁੱਢਲਾ ਜੀਵਨ

[ਸੋਧੋ]

ਰੀਡ ਦਾ ਜਨਮ ਪੂਰਬੀ ਲੋਸ ਐਂਜਲਸ, ਕੈਲੀਫੋਰਨੀਆ ਵਿੱਚ ਹੋਇਆ ਸੀ। ਉਹ ਚੇਰੀ ਹਸਟਨ, ਇੱਕ ਬਿਊਟੀਸੀਅਨ ਅਤੇ ਸੇਥ ਰੀਡ, ਉਤਪਾਦਨ ਡਿਜ਼ਾਇਨਰ ਦੀ ਧੀ ਹੈ।

ਰੀਡ ਨੇ ਕਾਫੀ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਸਦਾ ਮੁੱਢਲਾ ਜੀਵਨ ਬਹੁਤ ਗੁੰਝਲਦਾਰ ਸੀ। ਜਦੋਂ ਉਹ ਦੋ ਸਾਲ ਦੀ ਸੀ ਤਾਂ ਉਸਦੇ ਮਾਤਾ-ਪਿਤਾ ਨੇ ਤਲਾਕ ਲੈ ਲਿਆ ਸੀ ਅਤੇ ਉਹ ਆਪਣੀ ਮਾਂ ਨਾਲ ਰਹਿ ਕਰ ਵੱਡੀ ਹੋਈ ਹੈ।[2] ਉਸ ਦੀ ਮਾਂ ਇੱਕ ਮਸੀਹੀ ਅਤੇ ਇਤਾਲਵੀ ਸੀ। ਉਸ ਦੇ ਪਿਤਾ ਇਕ ਯਹੂਦੀ ਸਨ।[3] ਰੀਡ ਦਾ ਪਾਲਣ-ਪੋਸ਼ਣ ਬਿਨ੍ਹਾਂ ਕਿਸੇ ਧਰਮ[4] ਤੋਂ ਹੋਇਆ ਹੈ, ਪਰ ਉਸ ਦੀ ਪਹਿਚਾਣ ਯਹੂਦੀ ਵਜੋਂ ਕੀਤੀ ਜਾਂਦੀ ਹੈ।[5][6] ਉਹ ਆਪਣੇ ਭਰਾ ਵਾਂਗ ਕੁਝ ਯਹੂਦੀਆਂ ਵਿੱਚ ਰਹਿ ਕੇ ਵੱਡੀ ਹੋਈ ਹੈ।[7]

ਕੈਰੀਅਰ

[ਸੋਧੋ]

ਕੈਥਰੀਨ ਹਾਰਡਵਿਕ, ਜੋ ਕਿ ਉਸ ਦੀ ਮਾਂ ਦੀ ਦੋਸਤ ਸੀ[8] ਉਸਨੇ ਰੀਡ ਨੂੰ ਆਪਣੇ ਨਾਲ ਸਕ੍ਰਿਪਟ 'ਤੇ ਕੰਮ ਕਰਨ ਦਾ ਸੱਦਾ ਦਿੱਤਾ, ਜਦੋਂ ਉਸਨੇ ਉਸਨੂੰ ਆਪਣੀ ਐਕਟਿੰਗ ਵਿੱਚ ਦਿਲਚਸਪੀ ਹੋਣ ਬਾਰੇ ਦੱਸਿਆ ਸੀ। ਉਹਨਾਂ ਨੇ ਫ਼ਿਲਮ ਥਰਟੀਨ ਲਈ ਉਸ ਸਕ੍ਰਿਪਟ ਨੂੰ ਛੇ ਦਿਨਾਂ ਵਿੱਚ ਮੁਕੰਮਲ ਕਰ ਦਿੱਤਾ ਸੀ। ਉਸ ਸਮੇਂ ਪ੍ਰੋਡਿਊਸ਼ਰ ਨੇ ਉਸ ਨੂੰ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਕਿਹਾ, ਕਿਉਂਕਿਂ ਉਸ ਕੋਲ ਇਸ ਫ਼ਿਲਮ ਦੀ ਕਾਸਟਿੰਗ ਨੂੰ ਲੈ ਕੇ ਕਾਫੀ ਉਲਝਣਾਂ ਸਨ ਅਤੇ ਇਹ ਭੂਮਿਕਾ ਛੋਟੀ ਉਮਰ ਦੀਆਂ ਅਦਾਕਾਰਾਂ ਲਈ ਕੁਝ ਅਸੁਵਿਧਾਜਨਕ ਵੀ ਸੀ।

ਨਿੱਜੀ ਜ਼ਿੰਦਗੀ

[ਸੋਧੋ]

ਰੀਡ ਗਾਇਕ-ਸੰਗੀਤਕਾਰ ਪਾਲ ਮੈਕਡੋਨਲਡ ਨੂੰ ਮਾਰਚ 2011 ਵਿੱਚ ਰੇੱਡ ਰਾਇਡਿੰਗ ਹੁੱਡ ਦੇ ਪ੍ਰੀਮੀਅਰ ਮਿਲੀ ਸੀ।[9] ਉਸ ਤੋਂ ਬਾਅਦ ਜੋੜੇ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ।[10] ਪਰ ਉਹਨਾਂ ਦਾ ਰਿਸ਼ਤਾ ਲੰਮਾ ਸਮਾਂ ਨਾ ਚੱਲ ਸਕਿਆ।[11] ਉਹਨਾਂ ਦੀ ਜੂਨ 2011 ਵਿੱਚ,[12] ਕੁੜਮਾਈ ਹੋ ਗਈ ਅਤੇ 16 ਅਕਤੂਬਰ 2011 ਨੂੰ ਮੇਲਬੂ, ਕੈਲੀਫੋਰਨੀਆ[13] ਵਿੱਚ ਵਿਆਹ ਵੀ ਹੋ ਗਿਆ। ਮਾਰਚ 2014 ਵਿੱਚ, ਰੀਡ ਅਤੇ ਮੈਕਡੋਨਲਡ ਨੇ ਐਲਾਨ ਕਰ ਦਿੱਤਾ ਕਿ ਉਹ ਵੱਖ ਹੋ ਗਏ ਹਨ।[14] ਮਈ 2014 ਵਿੱਚ ਰੀਡ ਨੇ ਤਲਾਕ ਲਈ ਦਸਤਾਵੇਜ਼ ਦੇ ਦਿੱਤੇ [15] ਅਤੇ ਅੰਤਿਮ ਰੂਪ ਵਿੱਚ 2 ਜਨਵਰੀ, 2015 ਨੂੰ ਉਹਨਾਂ ਦਾ ਤਲਾਕ ਹੋ ਗਿਆ।[16]

ਅੱਧ-2014 ਵਿੱਚ ਰੀਡ ਨੇ ਇਆਨ ਸਮਰਹਾਲਡਰ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ।[17] ਫਰਵਰੀ 2015 ਵਿੱਚ ਕੁੜਮਾਈ ਲਈ ਉਹਨਾਂ ਨੇ ਪੁਸ਼ਟੀ ਕੀਤੀ[18] ਅਤੇ  26 ਅਪ੍ਰੈਲ, 2015 ਵਿੱਚ, ਮੇਲਬੂ,ਕੈਲੀਫੋਰਨੀਆ ਵਿੱਚ ਉਹਨਾਂ ਦਾ ਵਿਆਹ ਹੋ ਗਿਆ।[19] 4 ਮਈ, 2017 ਨੂੰ ਜੋੜੇ ਨੇ ਇੰਸਟਾਗ੍ਰਾਮ 'ਤੇ ਰੀਡ ਦੇ ਗਰਭਵਤੀ ਹੋਣ ਬਾਰੇ ਦੱਸਿਆ।[20] 25 ਜੁਲਾਈ, 2017 ਨੂੰ ਉਹਨਾਂ ਦੇ ਘਰ ਪਹਿਲੇ ਬੱਚੇ ਬੋਧੀ ਸ਼ੋਲੇਇਲ ਨੇ ਜਨਮ ਲਿਆ।[21]

ਹਵਾਲੇ

[ਸੋਧੋ]
  1. "Nikki Reed". TVGuide.com. Retrieved January 15, 2015.
  2. "Mini Mayhem". Khaleej Times. Archived from the original on 2015-05-14. Retrieved 2006-07-22. {{cite web}}: Unknown parameter |dead-url= ignored (|url-status= suggested) (help) CS1 maint: BOT: original-url status unknown (link)
  3. Berrin, Danielle (July 2, 2010). "Top ten Jewish things about The Twilight Saga's 'Eclipse'". The Jewish Journal of Greater Los Angeles. Retrieved May 17, 2018.
  4. Nikki Reed and Evan Rachel Wood both mentioned that they are Jewish on the Thirteen DVD commentary, between the 10:00 and 11:00 minute mark.
  5. "Celebrity Jews". Jewish News Weekly. Retrieved 2006-05-03.
  6. "13 – AND COUNTING; From bimah to bemoaning just about everything...why this overnight change in kids?". the Jewish Exponent. Archived from the original on 2014-09-06. Retrieved 2006-07-21. {{cite web}}: Unknown parameter |dead-url= ignored (|url-status= suggested) (help)
  7. "Nikki Reed Dating American Idol's Paul McDonald?". People. 2011-03-08. Archived from the original on 2011-04-11. Retrieved 2011-06-06. {{cite web}}: Unknown parameter |dead-url= ignored (|url-status= suggested) (help)
  8. "Paul McDonald: Nikki Reed Is 'Pumped' About American Idol Elimination". People. 2011-04-15. Archived from the original on 2011-07-17. Retrieved 2011-06-06. {{cite web}}: Unknown parameter |dead-url= ignored (|url-status= suggested) (help)
  9. "Nikki Reed on Paul McDonald: 'I Love Him'". People. 2011-05-18. Archived from the original on 2011-05-24. Retrieved 2011-06-06. {{cite web}}: Unknown parameter |dead-url= ignored (|url-status= suggested) (help)
  10. "Twilight's Nikki Reed Engaged: "He's the One!"". 2011-06-05. Retrieved 2011-06-08.
  11. "Nikki Reed and Paul McDonald Married". Retrieved 2011-10-16.
  12. Jordan, Julie; Dyball, Rennie (March 29, 2014). "Nikki Reed and Paul McDonald Have Separated". People. Retrieved March 29, 2014.
  13. Lawson, John (May 22, 2014). "Nikki Reed files divorce Paul McDonald two months announcing separation". Daily Mail. Retrieved May 22, 2014.
  14. Smirke, Richard (January 2, 2015). "Nikki Reed and 'American Idol' Alum Paul McDonald Finalize Divorce". Billboard. Retrieved January 2, 2015.
  15. Stone, Natalie (May 4, 2017). "Ian Somerhalder and Nikki Reed Expecting First Child". People.com. Retrieved August 26, 2017. {{cite web}}: Italic or bold markup not allowed in: |publisher= (help)
  16. Fisher, Kendall (August 10, 2017). "Nikki Reed Gives Birth To Baby Girl With Ian Somehalder". Eonline.com. Retrieved August 25, 2017. {{cite web}}: Italic or bold markup not allowed in: |publisher= (help)