ਨੈਨੀਤਾਲ ਜ਼ਿਲ੍ਹਾ
ਦਿੱਖ
ਨੈਨੀਤਾਲ | |
---|---|
ਦੇਸ਼ | ਭਾਰਤ |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1891 |
ਹੈਡ ਕੁਆਟਰ | ਨੈਨੀਤਾਲ |
ਖੇਤਰ | |
• ਕੁੱਲ | 4,251 km2 (1,641 sq mi) |
ਆਬਾਦੀ (2011) | |
• ਕੁੱਲ | 9,54,605 |
• ਘਣਤਾ | 220/km2 (580/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਵਾਹਨ ਰਜਿਸਟ੍ਰੇਸ਼ਨ | UK-04 |
ਵੈੱਬਸਾਈਟ | nainital |
ਨੈਨੀਤਾਲ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਨੈਨੀਤਾਲ ਸ਼ਹਿਰ ਵਿੱਚ ਹੈ। 1891 ਵਿੱਚ ਸਥਾਪਤ ਨੈਨੀਤਾਲ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਚੰਪਾਵਤ ਜ਼ਿਲ੍ਹੇ, ਪੱਛਮ ਵੱਲ ਪੌੜੀ ਜ਼ਿਲੇ, ਉੱਤਰ ਵੱਲ ਚਮੋਲੀ, ਅਲਮੋੜਾ ਅਤੇ ਪਿਥੌਰਾਗੜ੍ਹ ਜ਼ਿਲੇ ਅਤੇ ਦੱਖਣ ਵੱਲ ਊਧਮ ਸਿੰਘ ਨਗਰ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਜ਼ਿਲ੍ਹੇ ਵਿੱਚ ਸਥਿਤ ਹਲਦਵਾਨੀ ਸ਼ਹਿਰ ਕੁਮਾਊਂ ਡਵੀਜ਼ਨ ਦਾ ਸਬ ਤੋਂ ਵੱਡਾ ਸ਼ਹਿਰ ਹੈ।
ਸੰਬੰਧਿਤ ਸੂਚੀਆਂ
[ਸੋਧੋ]ਤਹਿਸੀਲ
[ਸੋਧੋ]- ਨੈਨੀਤਾਲ
- ਹਲਦਵਾਨੀ
- ਰਾਮਨਗਰ
- ਕਾਲਾਢੂੰਗੀ
- ਲਾਲਕੁਆਂ
- ਧਾਰੀ
- ਖਾਨਸ਼ਯੁ
- ਕੋਸ਼ਿਆਕੁਤੌਲੀ
- ਬੇਤਾਲਘਾਟ
ਬਲਾਕ
[ਸੋਧੋ]- ਹਲਦਵਾਨੀ
- ਭੀਮਤਾਲ
- ਰਾਮਨਗਰ
- ਕੋਟਾਬਾਗ਼
- ਧਾਰੀ
- ਬੇਤਾਲਘਾਟ
- ਰਾਮਗਢ਼
- ਓਖਲਕਾਂਡਾ