ਪਦਮ ਵਿਭੂਸ਼ਨ ਸਨਮਾਨ (2010-19)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਦਮ ਵਿਭੂਸ਼ਨ ਸਨਮਾਨ ਦੀ ਸੂਚੀ

2010-2019[ਸੋਧੋ]

ਸਾਲ ਨਾਮ ਚਿੱਤਰ ਜਨਮ /ਮੌਤ ਖੇਤਰ ਦੇਸ਼
2010 ਇਬਰਾਹਿਮ ਅਲਕਾਜ਼ੀ 1925 ਕਲਾ ਭਾਰਤ
2010 ਉਮਾਲਿਆਪੁਰਮ ਕੇ. ਸਿਵਾਰਮਨ Umayalpuram sivaraman1.jpeg 1935 ਕਲਾ
2010 ਜ਼ੋਹਹਾ ਸਹਿਗਲ 1912 ਕਲਾ
2010 ਵਾਈ. ਵੀਨੂਗੋਪਾਲ ਰੈਡੀ 1941 ਕਨੂੰਨ ਅਤੇ ਲੋਕ ਮਾਮਲੇ
2010 ਵੈਂਕਟਾਰਮਨ ਰਾਮਕ੍ਰਿਸ਼ਨਨ Nobel Prize 2009-Press Conference KVA-04.jpg 1952 ਸਾਇੰਸ & ਇੰਜੀਨੀਅਰਿੰਗ ਇੰਗਲੈਂਡ
2010 ਪ੍ਰਤਾਪ ਸੀ. ਰੈਡੀ 1933 ਵਿਉਪਾਰ & ਉਦਯੋਗ ਭਾਰਤ
2011 ਆਕੀਨੇਨੀ ਨਗੇਸ਼ਵਰ ਰਾਓ Glass paint of Akkineni Nageswara Rao.jpg 1924 ਕਲਾ
2011 ਕਪਿਲ ਵਟਸਿਆਨੀ Kapilavatsyayan.jpg 1928 ਕਲਾ
2011 ਹੋਮਈ ਵਿਆਰਵਾਲਾ 1913–2012 ਕਲਾ
2011 ਕੇ. ਪ੍ਰਸਰਨ 1927 ਲੋਕ ਮਾਮਲੇ
2011 ਏ. ਆਰ. ਕਿਦਵਈ 1920 ਲੋਕ ਮਾਮਲੇ
2011 ਵਿਜੈ ਕੇਲਕਰ 1942 ਲੋਕ ਮਾਮਲੇ
2011 ਮੋਨਟੇਕ ਸਿੰਘ ਆਹਲੁਵਾਲੀਆ Montekahuwalia.jpg 1943 ਲੋਕ ਮਾਮਲੇ
2011 ਪੱਲੇ ਰਾਮਾ ਰਾਓ 1937 ਸਾਇੰਸ
2011 ਅਮਜਦ ਅਲੀ ਖਾਨ 1945 ਕਲਾ
2011 ਅਜ਼ੀਮ ਪ੍ਰੇਮਜੀ Azim Premji - World Economic Forum Annual Meeting Davos 2009 (crop).jpg 1945 ਵਿਉਪਾਰ ਅਤੇ ਉਦਯੋਗ
2011 ਬ੍ਰਾਜੇਸ਼ ਮਿਸ਼ਰਾ 1928 ਸਰਕਾਰੀ ਸੇਵਾ
2011 ਓਟਪਲੱਕੀ ਨੀਲਕੰਦਨ ਵੇਲੂ ਕਰੂਪ Onv.jpg 1931 ਸਾਹਿਤ
2011 ਸਿਤਾਕੰਤ ਮਹਾਪਤਰਾ Sitakant Mahapatra, India poet, born 1937.jpg 1937 ਸਾਹਿਤ
2011 ਲਕਸ਼ਮੀ ਚੰਦ ਜੈਨ 1925–2010 ਲੋਕ ਮਾਮਲੇ
2012 ਕੇ. ਜੀ. ਸੁਬਰਮਨੀਅਮ 1924 ਕਲਾ
2012 ਮਰੀਉ ਮਿਰੰਦਾ Miranda de Miranda.jpg 1926–2011 ਕਲਾ
2012 ਭੁਪਿਨ ਹਜ਼ਾਰਿਕਾ Dr. Bhupen Hazarika, Assam, India.jpg 1926–2011 ਕਲਾ
2012 ਕਾਂਤੀਲਾਲ ਹਸਤੀਮਲ ਸੰਚੇਤੀ 1936 ਚਿਕਿਤਸਾ
2012 ਟੀ. ਵੀ. ਰਾਜੇਸਵਰ 1926 ਸਰਕਾਰੀ ਸੇਵਾ
2013 ਯਸ ਪਾਲ Yash Pal 049.jpg 1926 ਸਾਇੰਸ & ਇੰਜੀਨੀਅਰਿੰਗ
2013 ਰੋਧਮ ਨਰਸਿਮਾ Roddam narasimha.jpg 1933 ਸਾਇੰਸ & ਇੰਜੀਨੀਅਰਿੰਗ
2013 ਰਘੁਨਾਥ ਮਹੋਪਾਧਿਆ 1933 ਕਲਾ
2013 ਸਾਈਦ ਹੈਦਰ ਰਾਜ਼ਾ 1922 ਕਲਾ

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]