ਬਾਲਕਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਲਕਨ ਪਰਾਇਦੀਪ, ਜੋ ਕਿ ਸੋਚਾਵਿਪਾਵਾਕਰਕਾਸਾਵਾਦਨੂਬ ਸਰਹੱਦਾਂ ਮੁਤਾਬਕ ਪਰਿਭਾਸ਼ਤ ਹੈ

ਬਾਲਕਨ, ਜਿਹਨੂੰ ਆਮ ਤੌਰ ਉੱਤੇ ਬਾਲਕਨ ਟਾਪੂਨੁਮਾ ਅਤੇ ਅੱਜਕੱਲ੍ਹ "ਦੱਖਣ-ਪੂਰਬੀ ਯੂਰਪ" ਕਿਹਾ ਜਾਂਦਾ ਹੈ, ਭਾਵੇਂ ਤਿੰਨਾਂ ਵਿਚਲਾ ਖੇਤਰ ਇੱਕੋ ਜਿਹਾ ਨਹੀਂ ਹੈ, ਦੱਖਣ-ਪੂਰਬੀ ਯੂਰਪ ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਭਾਸ਼ਾਈ-ਪਰਵਾਰ ਜਿਵੇਂ ਕਿ ਰੋਮਾਂਸ, ਸਲਾਵੀ, ਯੂਨਾਨੀ, ਅਲਬਾਨੀਆਈ ਅਤੇ ਤੁਰਕੀ ਭਾਸ਼ਾ-ਪਰਵਾਰ ਮਿਲਦੇ ਹਨ। ਪ੍ਰਮੁੱਖ ਧਰਮ ਕੱਟੜਪੰਥੀ ਇਸਾਈਅਤ ਹੈ ਅਤੇ ਉਹ ਤੋਂ ਮਗਰੋਂ ਕੈਥੋਲਿਕ ਇਸਾਈਅਤ ਅਤੇ ਸੁੰਨੀ ਇਸਲਾਮ ਆਉਂਦੇ ਹਨ।[1]

ਹਵਾਲੇ[ਸੋਧੋ]

  1. Okey, Robin (2007). Taming Balkan Nationalism. Oxford University Press.