ਪਹਿਲਾ ਸਿੱਖ ਰਾਜ
ਦਿੱਖ
ਪਹਿਲਾ ਸਿੱਖ ਰਾਜ | |||||||||
---|---|---|---|---|---|---|---|---|---|
੧੭੦੯–੧੭੧੫ | |||||||||
| |||||||||
ਮਾਟੋ: "ਅਕਾਲ ਸਹਾਇ" | |||||||||
ਐਨਥਮ: "ਦੇਗ ਤੇਗ ਫ਼ਤਿਹ" | |||||||||
ਰਾਜਧਾਨੀ | ਲੋਹਗੜ੍ਹ | ||||||||
ਭਾਸ਼ਾਵਾਂ | |||||||||
ਧਰਮ | |||||||||
ਜਥੇਦਾਰ | |||||||||
• ੧੭੦੯–੧੭੧੫ | ਬੰਦਾ ਸਿੰਘ ਬਹਾਦਰ | ||||||||
ਇਤਿਹਾਸ | |||||||||
• ਸਮਾਣਾ ਦੀ ਲੜਾਈ | ੨੬ ਨਵੰਬਰ ੧੭੦੯ | ||||||||
੭ ਦਸੰਬਰ ੧੭੧੫ | |||||||||
| |||||||||
ਅੱਜ ਹਿੱਸਾ ਹੈ | ਭਾਰਤ |
ਪਹਿਲਾ ਸਿੱਖ ਰਾਜ ੧੮ਵੀਂ ਸਦੀ ਦੌਰਾਨ ਭਾਰਤੀ ਉਪਮਹਾਂਦੀਪ ਦੇ ਪੰਜਾਬ ਖ਼ੇਤਰ ਵਿੱਚ ੧੭੦੯ ਤੋਂ ੧੭੧੫ ਤੱਕ ਮੌਜੂਦ ਇੱਕ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਸੀ। ਇਸ ਦੀ ਸਥਾਪਨਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਦੀ ਲੜਾਈ ਵਿੱਚ ਹੋਈ ਜਿੱਤ ਤੋਂ ਬਾਅਦ ਕੀਤੀ ਅਤੇ ਇਹ ਰਾਜ ਉਸ ਦੀ ਗੁਰਦਾਸ ਨੰਗਲ ਦੀ ਲੜਾਈ ਵਿੱਚ ਹੋਈ ਹਾਰ ਤੱਕ ਕਾਇਮ ਰਿਹਾ।
ਪਹਿਲੇ ਸਿੱਖ ਰਾਜ ਨਾਲ ਸਬੰਧਤ ਲੜਾਈਆਂ ਦੀ ਸੂਚੀ
[ਸੋਧੋ]੧. ਸਮਾਣਾ ਦੀ ਲੜਾਈ
੨. ਕਪੂਰੀ ਦੀ ਲੜਾਈ
੩. ਸਢੌਰੇ ਦੀ ਲੜਾਈ
੪. ਰੋਪੜ ਦੀ ਲੜਾਈ (੧੭੧੦)
੫. ਚੱਪੜਚਿੜੀ ਦੀ ਲੜਾਈ
੬. ਸਰਹਿੰਦ ਦੀ ਲੜਾਈ
੭. ਸਹਾਰਨਪੁਰ ਦੀ ਲੜਾਈ
੮. ਜਲਾਲਾਬਾਦ ਦੀ ਘੇਰਾਬੰਦੀ (੧੭੧੦)
੯. ਥਾਨੇਸਰ ਦੀ ਲੜਾਈ
੧੦. ਕੋਟਲਾ ਬੇਗਮ ਦੀ ਘੇਰਾਬੰਦੀ (੧੭੧੦)
੧੧. ਭੀਲੋਵਾਲ ਦੀ ਲੜਾਈ
੧੨. ਰਾਹੋਂ ਦੀ ਲੜਾਈ (੧੭੧੦)
੧੩. ਲੋਹਗੜ੍ਹ ਦੀ ਲੜਾਈ
੧੪. ਪਹਾੜੀ ਰਿਆਸਤਾਂ ਤੇ ਸਿੱਖਾਂ ਦਾ ਹਮਲਾ
੧੫. ਬਿਲਾਸਪੁਰ ਦੀ ਲੜਾਈ (੧੭੧੧)
੧੬. ਜੰਮੂ ਦੀ ਲੜਾਈ (੧੭੧੨)
੧੭. ਲੋਹਗੜ੍ਹ ਦੀ ਦੂਜੀ ਲੜਾਈ
੧੮. ਕਿਰੀ ਪਠਾਨ ਦੀ ਲੜਾਈ (੧੭੧੪)
੨੦. ਗੁਰਦਾਸਪੁਰ ਦੀ ਘੇਰਾਬੰਦੀ