ਸਮੱਗਰੀ 'ਤੇ ਜਾਓ

ਪਾਂਡੀਚਰੀ ਯੂਨੀਵਰਸਿਟੀ

ਗੁਣਕ: 12°00′57″N 79°51′31″E / 12.015871°N 79.858492°E / 12.015871; 79.858492
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਂਡੀਚਰੀ ਯੂਨੀਵਰਸਿਟੀ
புதுவைப் பல்கலைக்கழகம்
ਹੋਰ ਨਾਮ
ਅੰਗਰੇਜ਼ੀ ਵਿੱਚ:'PU'
ਮਾਟੋਤਮਿਲ਼: ஒளி பரவ
ਫ਼ਰਾਂਸੀਸੀ: Vers la Lumière
ਅੰਗ੍ਰੇਜ਼ੀ ਵਿੱਚ ਮਾਟੋ
ਹਨੇਰੇ ਤੋਂ ਲੈ ਕੇ ਚਾਨਣ ਤੱਕ
ਕਿਸਮਸਰਵਜਨਿਕ
ਸਥਾਪਨਾ1985
ਚਾਂਸਲਰਮੁਹੰਮਦ ਹਾਮਿਦ ਅੰਸਾਰੀ
ਵਿਦਿਆਰਥੀ6,500[1]
ਟਿਕਾਣਾ, ,
12°00′57″N 79°51′31″E / 12.015871°N 79.858492°E / 12.015871; 79.858492
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.pondiuni.edu.in

ਪਾਂਡੀਚਰੀ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ਼ ਪਾਂਡੀਚਰੀ ਵਿੱਚ ਸਥਾਪਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1985 ਵਿੱਚ ਕੀਤੀ ਗਈ ਸੀ।
ਇਸ ਯੂਨੀਵਰਸਿਟੀ ਦੇ ਕੁੱਲ 87 ਮਾਨਤਾ-ਪ੍ਰਾਪਤ ਕਾਲਜਾਂ ਵਿੱਚ ਲਗਭਗ 35,000 ਵਿਦਿਆਰਥੀ ਪੜ੍ਹਦੇ ਹਨ। [2] ਯੂਨੀਵਰਸਿਟੀ ਕੈਂਪਸ ਵਿੱਚ ਲਗਭਗ 6,500 ਵਿਦਿਆਰਥੀ ਪੜ੍ਹਦੇ ਹਨ।[3][4][5] 2013 ਵਿੱਚ ਕੀਤੇ ਸਰਵੇ ਅਨੁਸਾਰ ਪਾਂਡੀਚਰੀ ਯੂਨੀਵਰਸਿਟੀ ਭਾਰਤ ਦੀਆਂ ਸਰਵੋਤਮ 10 ਯੂਨੀਵਰਸਿਟੀਆਂ ਵਿੱਚੋਂ ਇੱਕ ਯੂਨੀਵਰਸਿਟੀ ਸੀ।[6] ਅਪ੍ਰੈਲ 2016 ਵਿੱਚ ਐੱਨ.ਆਈ.ਆਰ.ਐੱਫ਼. ਦੁਆਰਾ ਪ੍ਰਦਰਸ਼ਿਤ ਕੀਤੀ ਰਿਪੋਰਟ ਮੁਤਾਬਿਕ ਪਾਂਡੀਚਰੀ ਯੂਨੀਵਰਸਿਟੀ 13ਵੇਂ ਸਥਾਨ 'ਤੇ ਹੈ।[7]

ਯੂਨੀਵਰਸਿਟੀ ਤਸਵੀਰਾਂ

[ਸੋਧੋ]
ਫ਼ਿਜਿਕਸ ਵਿਭਾਗ
ਕੈਮਿਸਟਰੀ ਵਿਭਾਗ
ਧਰਤ ਵਿਗਿਆਨ ਵਿਭਾਗ
ਬਾਇਓਟੈਕਨਾਲੋਜੀ ਵਿਭਾਗ

ਹਵਾਲੇ

[ਸੋਧੋ]
  1. "Stats". Pondiuni.org. Retrieved 22 November 2015.
  2. "Pondicherry University -About University". Pondiuni.org. Archived from the original on 30 ਦਸੰਬਰ 2010. Retrieved 25 June 2012. {{cite web}}: Unknown parameter |dead-url= ignored (|url-status= suggested) (help)
  3. Kavita Kishore (22 August 2011). "MSc Astrophysics at Pondicherry University". The Hindu. Archived from the original on 2 ਨਵੰਬਰ 2012. Retrieved 25 June 2012. {{cite web}}: Unknown parameter |dead-url= ignored (|url-status= suggested) (help)
  4. "Distance Learning and Vocational Instruction: Need, Impact and Challenges" Archived 2007-09-26 at the Wayback Machine., ICDE conference paper Nov 2005
  5. The Hindu, 21 August 2006 "Pondicherry University launches online admission for postgraduate courses" Archived 2013-01-25 at Archive.is
  6. "India's Best Universities for 2013". India Today. Retrieved 3 June 2013.
  7. "NIRF". Archived from the original on 2019-06-24.

ਬਾਹਰੀ ਕੜੀਆਂ

[ਸੋਧੋ]