ਪੁੱਤ ਜੱਟਾਂ ਦੇ
ਦਿੱਖ
| ਪੁੱਤ ਜੱਟਾਂ ਦੇ | |
|---|---|
| ਨਿਰਦੇਸ਼ਕ | ਜਗਜੀਤ ਗਿੱਲ |
| ਲੇਖਕ | ਅਜੀਤ ਸਿੰਘ ਦਿਓਲ |
| ਕਹਾਣੀਕਾਰ | ਅਜੀਤ ਸਿੰਘ ਦਿਓਲ |
| ਨਿਰਮਾਤਾ |
|
| ਸਿਤਾਰੇ | ਧਰਮਿੰਦਰ ਸ਼ਤਰੂਘਨ ਸਿਨਹਾ ਬਲਦੇਵ ਖੋਸਾ ਦਲਜੀਤ ਕੌਰ |
| ਸੰਗੀਤਕਾਰ | ਮਹਿੰਦਰਜੀਤ ਸਿੰਘ ਅਤੇ ਸੁਰਿੰਦਰ ਛਿੰਦਾ |
ਰਿਲੀਜ਼ ਮਿਤੀ |
|
ਮਿਆਦ | 123 ਮਿੰਟ |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
ਪੁੱਤ ਜੱਟਾਂ ਦੇ ਦਵਿੰਦਰ ਸਿੰਘ ਗਿੱਲ ਅਤੇ ਇਕਬਾਲ ਢਿੱਲੋਂ ਦੁਆਰਾ ਨਿਰਮਿਤ ਅਤੇ ਜਗਜੀਤ ਗਿੱਲ ਦੁਆਰਾ ਨਿਰਦੇਸ਼ਿਤ 1983 ਦੀ ਪੰਜਾਬੀ ਫਿਲਮ ਹੈ। ਇਸ ਵਿੱਚ ਹਿੰਦੀ ਸਿਤਾਰੇ ਸ਼ਤਰੂਘਨ ਸਿਨਹਾ ਅਤੇ ਧਰਮਿੰਦਰ ਦੇ ਨਾਲ ਦਲਜੀਤ ਕੌਰ ਅਤੇ ਬਲਦੇਵ ਖੋਸਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸੁਰਿੰਦਰ ਸ਼ਿੰਦਾ ਅਤੇ ਮੁਹੰਮਦ ਸਦੀਕ ਪਲੇਬੈਕ ਗਾਇਕ ਸਨ ਅਤੇ ਅਦਾਕਾਰੀ ਵੀ ਕਰਦੇ ਸਨ।
ਹਵਾਲੇ
[ਸੋਧੋ]- ↑ "Saturday - Satrang, ST_08_January_2022 : readwhere". epaper.punjabitribuneonline.com.