ਸਮੱਗਰੀ 'ਤੇ ਜਾਓ

ਪੈਸਲੇ ਕੁਰਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੈਸਲੇ ਕੁਰਹਾ
ਪੈਸਲੇ ਕੁਰਹਾ
ਜਨਮ
ਓਨਟਾਰੀਓ, ਕਨੇਡਾ
ਰਾਸ਼ਟਰੀਅਤਾਸੰਯੁਕਤ ਰਾਸ਼ਟਰ
ਪੇਸ਼ਾਪ੍ਰੋਫੈਸਰ, ਲੇਖਕ, ਸੰਪਾਦਕ
ਬੋਰਡ ਮੈਂਬਰਟਰਾਂਸਜੇਂਡਰ ਸਟੱਡੀਜ਼ ਕੁਆਰਟਰਲੀ
ਸੰਸਥਾਬਰੂਕਲਿਨ ਕਾਲਜ
ਵੈੱਬਸਾਈਟhttp://brooklyn.cuny.edu

ਪੈਸਲੇ ਕੁਰਹਾ ਬਰੂਕਲਿਨ ਕਾਲਜ ਅਤੇ ਨਿਊਯਾਰਕ ਦੀ ਸਿਟੀ ਯੂਨੀਵਰਸਿਟੀ ਦੇ ਗ੍ਰੈਜੂਏਟ ਸੈਂਟਰ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਹਨ। ਉਨ੍ਹਾਂ ਦਾ ਜਨਮ ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਬੀ.ਏ. (ਆਨਰਜ਼, ਫਸਟ ਕਲਾਸ) ਕਿੰਗਸਟਨ, ਓਨਟਾਰੀਓ ਵਿਖੇ ਕਵੀਨਜ਼ ਯੂਨੀਵਰਸਿਟੀ ਤੋਂ ਕੀਤੀ ਅਤੇ ਐਮ.ਏ. ਤੇ ਪੀਐਚ.ਡੀ. ਕਾਰਨਲ ਯੂਨੀਵਰਸਿਟੀ ਤੋਂ ਗੌਰਮਿੰਟ ਵਿੱਚ ਕੀਤੀ। ਉਹ ਬਰੂਕਲਿਨ ਵਿੱਚ ਰਹਿੰਦੇ ਹਨ।

ਖ਼ੋਜ ਕਾਰਜ

[ਸੋਧੋ]

ਕੁਰਹਾ, ਸੂਸਾਨ ਸਟਰਾਇਕਰ ਸਮੇਤ 'ਟੀ.ਐਸ.ਕਿਊ.- ਟਰਾਂਸਜੇਂਡਰ ਸਟੱਡੀਜ਼ ਕੁਆਰਟਰਲੀ' ਦਾ ਸਹਿ-ਸੰਪਾਦਕ ਹੈ, ਜੋ ਟਰਾਂਸਜੈਂਡਰ ਮੁੱਦਿਆਂ ਨੂੰ ਸਮਰਪਿਤ ਪਹਿਲਾ ਨੋਨ-ਮੈਡੀਕਲ ਅਕਾਦਮੀ ਜਨਰਲ ਹੈ। ਇਸਦੇ ਪ੍ਰਕਾਸ਼ਨ ਦੀ ਸ਼ੁਰੂਆਤ 2014 'ਚ ਹੋਈ ਸੀ।.[1][2]

ਚੁਣੀਂਦਾ ਕੰਮ

[ਸੋਧੋ]
  • Currah, Paisley (2017). "Transgender Rights Without a Theory of Gender?". Tulsa Law Review. 52: 441–451.
  • Moore, Lisa Jean; Currah, Paisley (2015). "Birth/Sex/Time/Bodies: Negotiating Gender Permanence in the New York City Birth Certificate Policy". In Dubrofsky, Rachel; Magnet, Shoshana (eds.). Feminist Surveillance Studies. Durham, NC: Duke University Press. pp. 58–77.
  • Currah, Paisley; Moore, Lisa Jean (2013). "'We Won't Know Who You Are': Contesting Sex Designations on New York City Birth Certificates". In Stryker, Susan; Aizura, Aren (eds.). The Transgender Studies Reader. Vol. 2. New York: Routledge.
  • Currah, Paisley; Stryker, Susan (2015). "Introduction". TSQ: Transgender Studies Quarterly. 2 (1): 1–12. doi:10.1215/23289252-2848859.
  • Stryker, Susan; Currah, Paisley (2014). "Introduction". TSQ: Transgender Studies Quarterly. 1 (1–2): 1–18. doi:10.1215/23289252-2398540.
  • Currah, Paisley (2013). "Homonationalism, State Rationalities, and Sex Contradictions". Theory & Event. 16 (1).
  • Currah, Paisley (2013). "Gender Pluralisms Under the Transgender Umbrella". In Goldberd, Suzanne (ed.). Essays on Equality and Anti-Discrimination Law. London: Ashgate Press. Originally published in Currah, Paisley; Juang, Richard M.; Minter, Shannon Price, eds. (2006). Transgender Rights. Minneapolis: Minnesota University Press. pp. 3–31.
  • Currah, Paisley; Mulqueen, Tara (2011). "Securitizing Gender: Identity, Biometrics, and Gender Non-conforming Bodies at the Airport". Social Research. 78 (2): 557–582. JSTOR 23347190.
  • Currah, Paisley (2009). "The Transgender Rights Imaginary". In Albertson Fineman, Martha; Jackson, Jack E.; Romero, Adam P. (eds.). Feminist and Queer Legal Theory: Intimate Encounters, Uncomfortable Conversations. Ashgate Press.
  • Currah, Paisley; Juang, Richard M; Price Minter, Shannon, eds. (2006). Transgender Rights. Minneapolis: University of Minnesota Press.

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Kellaway, Mitch (May 27, 2014). "Duke Univ. Press Debuts Academic Journal for Transgender Studies". The Advocate. {{cite web}}: Cite has empty unknown parameter: |dead-url= (help)
  2. Morgan, Glennisha (May 16, 2013). "Duke University Press' Transgender Studies Quarterly To Publish In 2014". Huffington Post. {{cite web}}: Cite has empty unknown parameter: |dead-url= (help)