ਪ੍ਰਹਿਲਾਦ ਟਿਪਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਹਿਲਾਦ ਸਿੰਘ ਟਿਪਾਨੀਆ
Prahlad Singh Tipaniya small.jpg
ਜਾਣਕਾਰੀ
ਉਰਫ਼ਪ੍ਰਹਿਲਾਦ ਜੀ, ਟਿਪਾਨੀਆ ਜੀ
ਵੰਨਗੀ(ਆਂ)ਲੋਕ
ਕਿੱਤਾਗਾਇਕ
ਸਰਗਰਮੀ ਦੇ ਸਾਲ1978[1] – present
ਵੈੱਬਸਾਈਟhttp://www.kabirproject.org
:ਪ੍ਰਹਿਲਾਦ ਸਿੰਘ ਟਿਪਾਨੀਆ ਪੇਸ਼ਕਾਰੀ ਦਿੰਦੇ ਹੋਏ

ਪ੍ਰਹਿਲਾਦ ਸਿੰਘ ਟਿਪਾਨੀਆ ਇੱਕ ਭਾਰਤੀ ਲੋਕ ਗਾਇਕ ਹਨ ਜੋ ਕਿ ਮੱਧ ਪ੍ਰਦੇਸ਼ ਦੀ ਮਾਲਵੀ ਲੋਕ ਸ਼ੈਲੀ ਵਿੱਚ ਕਬੀਰ ਦੇ ਭਜਨ ਗਾਉਂਦੇ ਹਨ।[2][3]

ਤੰਬੂਰਾ, ਖੜਤਾਲ, ਮੰਜੀਰਾ, ਢੋਲਕ, ਹਾਰਮੋਨੀਅਮ, ਟਿਮਕੀ, ਅਤੇ ਵਾਇਲਿਨ ਵਜਾਣ ਵਾਲੇ ਆਪਣੀ ਮੰਡਲੀ ਨਾਲ ਪੇਸ਼ਕਾਰੀ ਦਿੰਦੇ ਹਨ।

ਮੁੱਢਲੀ ਜ਼ਿੰਦਗੀ[ਸੋਧੋ]

ਪ੍ਰਹਿਲਾਦ ਟਿਪਾਨੀਆ ਦਾ ਜਨਮ ਤਰਾਨਾ, ਮਾਲਵਾ, ਮੱਧ ਪ੍ਰਦੇਸ਼ ਦੇ ਪਿੰਡ ਲੁਨਿਆਖੇੜੀ ਵਿਚ 7 ਸਤੰਬਰ 1954 ਨੂੰ ਇੱਕ ਦਲਿਤ ਪਰਿਵਾਰ ਵਿਚ ਹੋਇਆ ਸੀ।[4][5]

ਬਾਹਰੀ ਲਿੰਕ[ਸੋਧੋ]

ਸਿੰਘ ਟਿਪਾਨੀਆ ਗਾਇਨ ਕਬੀਰ (ਭਾਗ 1)

ਹਵਾਲੇ[ਸੋਧੋ]