ਪ੍ਰਾਣ (ਐਕਟਰ)
![]() |
ਪ੍ਰਾਣ | |
---|---|
![]() 90 ਸਾਲ ਦੀ ਉਮਰ ਵਿੱਚ ਪ੍ਰਾਣ | |
ਜਨਮ | ਪ੍ਰਾਣ ਕ੍ਰਿਸ਼ਣ ਸਿਕੰਦ 12 ਫਰਵਰੀ 1920 |
ਮੌਤ | 12 ਜੁਲਾਈ 2013 | (ਉਮਰ 93)
ਪੇਸ਼ਾ | ਚਰਿੱਤਰ ਐਕਟਰ |
ਸਰਗਰਮੀ ਦੇ ਸਾਲ | 1940–2007 |
ਜੀਵਨ ਸਾਥੀ | ਸ਼ੁਕਲਾ ਸਿਕੰਦ (1945–2013, ਮੌਤ ਤੱਕ) |
ਵੈੱਬਸਾਈਟ | {http://www.pransikand.com} |
ਪ੍ਰਾਣ (12 ਫਰਵਰੀ 1920-12 ਜੁਲਾਈ 2013) ਹਿੰਦੀ ਫਿਲਮਾਂ ਦੇ ਇੱਕ ਪ੍ਰਮੁੱਖ ਐਕਟਰ ਸਨ ਜੋ ਮੁੱਖ ਤੌਰ ਤੇ ਆਪਣੀ ਖਲਨਾਇਕ ਦੀ ਭੂਮਿਕਾ ਲਈ ਜਾਣੇ ਜਾਂਦੇ ਹਨ। ਕਈ ਵਾਰ ਫਿਲਮਫੇਅਰ ਇਨਾਮ ਅਤੇ "ਬੰਗਾਲੀ ਫ਼ਿਲਮ ਜਰਨਲਿਸਟਸ ਐਸੋਸੀਏਸ਼ਨ ਅਵਾਰਡਸ" ਜਿੱਤਣ ਵਾਲੇ ਇਸ ਭਾਰਤੀ ਅਦਾਕਾਰ ਨੇ ਹਿੰਦੀ ਸਿਨੇਮਾ ਵਿੱਚ 1940 ਤੋਂ 1990 ਦੇ ਦਸ਼ਕ ਤੱਕ ਦਮਦਾਰ ਖਲਨਾਇਕ ਅਤੇ ਨਾਇਕ ਦਾ ਅਭਿਨੇ ਕੀਤਾ।