ਪ੍ਰੀਤੀ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Preeti Bose
ਨਿੱਜੀ ਜਾਣਕਾਰੀ
ਪੂਰਾ ਨਾਂਮPreeti Bose
ਜਨਮ (1992-04-20) 20 ਅਪ੍ਰੈਲ 1992 (ਉਮਰ 28)
Sonipat, Haryana
ਬੱਲੇਬਾਜ਼ੀ ਦਾ ਅੰਦਾਜ਼Right-hand bat
ਗੇਂਦਬਾਜ਼ੀ ਦਾ ਅੰਦਾਜ਼Left-arm orthodox
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓ.ਡੀ.ਆਈ. (ਟੋਪੀ 116)19 February 2016 v Sri Lanka
ਟਵੰਟੀ20 ਪਹਿਲਾ ਮੈਚ (ਟੋਪੀ 52)18 November 2016 v West Indies
ਆਖ਼ਰੀ ਟਵੰਟੀ204 December 2016 v Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2010-presentHaryana
2019Railways
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 1 5
ਦੌੜਾਂ - 2
ਬੱਲੇਬਾਜ਼ੀ ਔਸਤ - -
100/50 -/- -/-
ਸ੍ਰੇਸ਼ਠ ਸਕੋਰ - 2*
ਗੇਂਦਾਂ ਪਾਈਆਂ 48 96
ਵਿਕਟਾਂ 2 5
ਗੇਂਦਬਾਜ਼ੀ ਔਸਤ 4.00 15.80
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ 2/8 3/14
ਕੈਚਾਂ/ਸਟੰਪ -/- 1/-
ਸਰੋਤ: Cricinfo, 12 November, 2019

ਪ੍ਰੀਤੀ ਬੋਸ (ਜਨਮ 20 ਅਪ੍ਰੈਲ 1992 ਸੋਨੀਪਤ, ਹਰਿਆਣਾ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਹ ਘਰੇਲੂ ਮੈਚਾਂ ਵਿੱਚ ਹਰਿਆਣਾ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[2]

ਵਨ ਡੇ ਇੰਟਰਨੈਸ਼ਨਲ[ਸੋਧੋ]

19 ਫ਼ਰਵਰੀ 2016 ਨੂੰ ਬੋਸ ਨੇ ਆਪਣਾ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਸ਼੍ਰੀਲੰਕਾ ਮਹਿਲਾ ਖਿਲਾਫ ਭਾਰਤੀ ਮਹਿਲਾ ਟੀਮ ਲਈ ਖੇਡਿਆ ਅਤੇ ਮੈਚ ਵਿੱਚ ਦੋ ਵਿਕਟਾਂ ਲਈਆਂ ਸਨ।[2]

ਹਵਾਲੇ[ਸੋਧੋ]

  1. "Preeti Bose". ESPN Cricinfo. Retrieved 16 May 2016. 
  2. 2.0 2.1 Preeti Bose, Deepti Sharma in India Women ODI squad

ਬਾਹਰੀ ਲਿੰਕ[ਸੋਧੋ]