1972 ਪੰਜਾਬ ਵਿਧਾਨ ਸਭਾ ਚੋਣਾਂ
ਦਿੱਖ
(ਪੰਜਾਬ ਦੀਆਂ ਆਮ ਚੋਣਾਂ 1972 ਤੋਂ ਮੋੜਿਆ ਗਿਆ)
| |||||||
ਓਪੀਨੀਅਨ ਪੋਲ | |||||||
| |||||||
ਪੰਜਾਬ | |||||||
|
ਪੰਜਾਬ ਵਿਧਾਨ ਸਭਾ ਚੋਣਾਂ 1972 ਦੀਆਂ ਚੋਣਾਂ ਵਿੱਚ ਕਾਂਗਰਸ ਨੇ 66 ਸੀਟਾਂ ’ਤੇਜਿੱਤ ਹਾਸਲ ਕੀਤੀ, ਸ਼੍ਰੋਮਣੀ ਅਕਾਲੀ ਦਲ ਨੂੰ 24 ਸੀਟਾਂ, ਸੀ.ਪੀ.ਆਈ. ਨੇ 10, ਸੀ.ਪੀ.ਐੱਮ. ਨੇ 2 ਸੀਟਾਂ ਮਿਲੀਆਂ ਜਦਕਿ 3 ਆਜ਼ਾਦ ਕਾਮਯਾਬ ਹੋਏ। 17 ਮਾਰਚ 1972 ਨੂੰ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 30 ਅਪਰੈਲ 1977 ਤਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। 30 ਅਪਰੈਲ 1977 ਤੋਂ 19 ਜੂਨ 1977 ਤਕ ਰਾਸ਼ਟਰਪਤੀ ਰਾਜ ਲਾਗੂ ਰਿਹਾ।[1]
ਨਤੀਜੇ
[ਸੋਧੋ]ਨੰ | ਪਾਰਟੀ | ਸੀਟਾਂ ਜਿੱਤੀਆਂ |
---|---|---|
1 | ਭਾਰਤੀ ਰਾਸ਼ਟਰੀ ਕਾਂਗਰਸ | 66 |
2 | ਸ਼੍ਰੋਮਣੀ ਅਕਾਲੀ ਦਲ | 24 |
3 | ਭਾਰਤੀ ਕਮਿਊਨਿਸਟ ਪਾਰਟੀ | 10 |
4 | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 1 |
9 | ਅਜ਼ਾਦ | 3 |
ਕੁੱਲ | 104 |
ਇਹ ਵੀ ਦੇਖੋ
[ਸੋਧੋ]ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2015-06-19. Retrieved 2015-06-05.
{{cite web}}
: Unknown parameter|dead-url=
ignored (|url-status=
suggested) (help)