ਪੰਜਾਬ ਵਿਧਾਨ ਸਭਾ ਚੋਣਾਂ 1977
Jump to navigation
Jump to search
ਫਰਮਾ:ਦੇਸ਼ ਸਮੱਗਰੀ ਪੰਜਾਬ | |||||||
---|---|---|---|---|---|---|---|
| |||||||
Opinion polls | |||||||
| |||||||
![]() ਪੰਜਾਬ | |||||||
|
ਪੰਜਾਬ ਵਿਧਾਨ ਸਭਾ ਚੋਣਾਂ 1977 ਜੂਨ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 104 ਤੋਂ ਵੱਧਕੇ 117 ਹੋ ਗਈ। ਅਕਾਲੀ ਦਲ ਨੇ 58, ਜਨਤਾ ਪਾਰਟੀ ਨੇ 25, ਕਾਂਗਰਸ ਨੇ 17, ਸੀ.ਪੀ. ਈ. ਨੇ 8, ਸੀ.ਪੀ.ਐੱਮ. ਨੇ 7 ਅਤੇ ਅਕਾਲੀ ਹਮਾਇਤੀ 2 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਕੋਲ ਸਪਸ਼ਟ ਬਹੁਮਤ ਸੀ, ਫਿਰ ਵੀ ਜਨਤਾ ਪਾਰਟੀ ਨੂੰ ਸਰਕਾਰ ਵਿੱਚ ਭਾਈਵਾਲ ਬਣਾਲਿਆ ਅਤੇ 20 ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਅਪਰੈਲ 1978 ਵਿੱਚ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ। 17 ਫਰਵਰੀ 1980 ਨੂੰ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਅਤੇ ਇਹ 7 ਜੂਨ 1980 ਤਕ ਲਾਗੂ ਰਿਹਾ।[1]
ਨਤੀਜੇ[ਸੋਧੋ]
ਨੰ | ਪਾਰਟੀ | ਸੀਟਾਂ ਜਿੱਤੀਆਂ |
---|---|---|
1 | ਸ਼੍ਰੋਮਣੀ ਅਕਾਲੀ ਦਲ | 58 |
2 | ਜਨਤਾ ਪਾਰਟੀ | 25 |
3 | ਭਾਰਤੀ ਰਾਸ਼ਟਰੀ ਕਾਂਗਰਸ | 17 |
4 | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 8 |
5 | ਭਾਰਤੀ ਕਮਿਊਨਿਸਟ ਪਾਰਟੀ | 7 |
6 | ਅਜ਼ਾਦ | 2 |
ਕੁੱਲ | 117 |