ਪੰਜਾਬ ਵਿਧਾਨ ਸਭਾ ਚੋਣਾਂ 1980

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਵਿਧਾਨ ਸਭਾ ਚੋਣਾਂ 1980

← 1977 1980 1985 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
52 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਪ੍ਰਕਾਸ਼ ਸਿੰਘ ਬਾਦਲ ਇੰਦਰਾ ਗਾਂਧੀ
ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਰਾਸ਼ਟਰੀ ਕਾਂਗਰਸ
ਜਿੱਤੀਆਂ ਸੀਟਾਂ ਸ਼੍ਰੋਅਦ: ਕਾਂਗਰਸ:
ਸੀਟਾਂ ਵਿੱਚ ਫਰਕ Increase Decrease

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਕਾਸ਼ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ

ਮੁੱਖ ਮੰਤਰੀ

ਦਰਬਾਰਾ ਸਿੰਘ
ਭਾਰਤੀ ਰਾਸ਼ਟਰੀ ਕਾਂਗਰਸ

ਪੰਜਾਬ ਵਿਧਾਨ ਸਭਾ ਚੋਣਾਂ 1980 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ 63 ਸੀਟਾਂ ’ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ 37 ਸੀਟਾਂ ਮਿਲੀਆਂ ਤੇ ਦੂਸਰੀਆਂ ਧਿਰਾਂ ਨੂੰ 17 ਸੀਟਾਂ ਮਿਲੀਆਂ। 6 ਜੂਨ 1980 ਨੂੰ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 7 ਅਕਤੂਬਰ 1983 ਤਕ ਮੁੱਖ ਮੰਤਰੀ ਰਹੇ। ਇਸ ਉੱਪਰੰਤ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਅਤੇ ਇਹ 29 ਸਤੰਬਰ 1985 ਤਕ ਲਾਗੂ ਰਿਹਾ। [1]

ਨਤੀਜੇ[ਸੋਧੋ]

ਨੰ ਪਾਰਟੀ ਸੀਟਾਂ ਜਿੱਤੀਆਂ
1 ਭਾਰਤੀ ਰਾਸ਼ਟਰੀ ਕਾਂਗਰਸ 63
2 ਸ਼੍ਰੋਮਣੀ ਅਕਾਲੀ ਦਲ 37
3 ਭਾਰਤੀ ਕਮਿਊਨਿਸਟ ਪਾਰਟੀ 9
4 ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 5
5 ਭਾਰਤੀ ਜਨਤਾ ਪਾਰਟੀ 1
6 ਅਜ਼ਾਦ 2
ਕੁੱਲ 117

ਇਹ ਵੀ ਦੇਖੋ[ਸੋਧੋ]

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ