ਪੰਜਾਬ (ਭਾਰਤ) ਦੀ ਜਨਸੰਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ ਦੀ ਜਨਗਣਨਾ 2011 ਅਨੁਸਾਰ ਪੰਜਾਬ, ਭਾਰਤ ਦੀ ਜਨਸੰਖਿਆ ਕਰੀਬ 27.7 ਮਿਲੀਅਨ ਹੈ।ਸਿੱਖ ਧਰਮ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਧਰਮ ਹੈ ਅਤੇ ਲਗਪਗ 58% ਵੱਸੋਂ ਸਿੱਖ ਹੈ,38% ਹਿੰਦੂ ਹੈ। ਰਾਜ ਵਿੱਚ ਜੋ ਹੋਰ ਧਰਮ ਹਨ ਉਹਨਾ ਵਿਚ ਇਸਲਾਮ,ਬੁੱਧ,ਇਸਾਈਅਤੇ ਜੈਨ ਧਰਮ ਹਨ।[3]

ਪੰਜਾਬ ਦੀਆਂ ਜਾਤਾਂ
ਜਾਤ ਵੱਸੋਂ (%) ਵਿਸ਼ੇਸ਼ ਕਥਨ
ਹੋਰ ਪੱਛੜੀਆਂ ਸ੍ਰੇਣੀਆ 22%[4][5], ਅਰਾਈੰ, ਗੁੱਜਰ, ਤੇਲੀ, ਵਣਜਾਰਾ, ਲੋਹਾਰ[6]
ਅਨੁਸੂਚਤ ਜਾਤਾਂ (ਦਲਿਤ) 31.94%[7] ਮਜ਼ਹਬੀ ਸਿੱਖ - 10%, ਚਮਾਰs/ਆਦਿ -ਧਰਮੀ - 13.1%, ਵਾਲਮੀਕ /ਚੂਹੜਾ - 3.5%, ਬਾਜ਼ੀਗਰ - 1.05%, Others - 4%[8]
ਸਵਰਨ ਜਾਤਾਂ 41% ਜੱਟ ਸਿੱਖ - 21%,[9] ਬ੍ਰਾਹਮਣ, ਖੱਤਰੀ, ਬਾਣੀਏ, ਠਾਕਰ/ਰਾਜਪੂਤ
ਹੋਰ 3.8%[10] ਮੁਸਲਿਮ, ਇਸਾਈ, ਬੁੱਧ, ਜੈਨ
ਜ਼ਿਲਾ ਵਾਰ ਅਤੇ ਧਰਮ ਵਾਰ ਵੱਸੋਂ ਦੀ ਵੰਡ (2011)[3]
# ਜ਼ਿਲਾ ਸਿੱਖ ਹਿੰਦੂ ਮੁਸਲਿਮ ਇਸਾਈ ਜੈਨ ਬੁੱਧ ਹੋਰ ਕੋਈ ਧਰਮ ਨਹੀਂ
1 ਅੰਮ੍ਰਿਤਸਰ 1716935 690939 12502 54344 3152 876 1044 10864
2 ਬਰਨਾਲਾ 467751 112859 13100 622 246 108 481 360
3 ਬਠਿੰਡਾ 984286 380569 16299 2474 1266 246 559 2826
4 ਫਰੀਦਕੋਟ 469789 141363 3125 1227 1109 155 103 637
5 ਫਤਹਿਗੜ੍ਹ ਸਾਹਿਬ 427521 152851 16808 1698 178 48 251 808
6 ਫਿਰੋਜ਼ਪੁਰ 1090815 906408 6844 19358 1143 454 278 3774
7 ਗੁਰਦਾਸਪੁਰ 1002874 1074332 27667 176587 580 405 812 15066
8 ਹੁਸ਼ਿਆਰਪੁਰ 538208 1000743 23089 14968 2034 3476 531 3576
9 ਜਲੰਧਰ 718363 1394329 30233 26016 4011 11385 805 8448
10 ਕਪੂਰਥਲਾ 453692 336124 10190 5445 553 6662 334 2168
11 ਲੁਧਿਆਣਾ 1863408 1502403 77713 16517 19620 2007 1254 15817
12 ਮਾਨਸਾ 598443 156539 10375 917 1577 123 493 1284
13 ਮੋਗਾ 818921 158414 9388 3277 436 178 365 4767
14 ਮੁਕਤਸਰ 638625 254920 4333 1681 744 240 433 920
15 ਪਟਿਆਲਾ 1059944 783306 40043 5683 1914 245 1410 3141
16 ਰੂਪਨਗਰ 361045 304481 14492 2094 653 118 143 1601
17 ਅਜੀਤਗੜ੍ਹ 478908 476276 29488 5342 1257 257 239 2861
18 ਸੰਗਰੂਰ 1077438 389410 179116 2406 3222 268 1038 2271
19 ਸ਼ਹੀਦ ਭਗਤ ਸਿੰਘ ਨਗਰ 192885 401368 6829 1479 695 5885 266 2903
20 ਤਰਨਤਾਰਨ 1044903 60504 3855 6095 650 101 47 3472
ਪੰਜਾਬ (ਕੁੱਲ ) 16004754 10678138 535489 348230 45040 33237 10886 87564
ਜ਼ਿਲਾ ਵਾਰ ਅਤੇ ਧਰਮ ਵਾਰ ਵੱਸੋਂ ਦੀ ਪ੍ਰਤੀਸ਼ਤ ਵੰਡ (2011)[3]
# ਜ਼ਿਲਾ ਸਿੱਖ ਹਿੰਦੂ ਮੁਸਲਿਮ ਈਸਾਈ ਜੈਨ ਬੁੱਧ ਹੋਰ ਧਰਮ ਕੋਈ ਧਰਮ ਨਹੀਂ
1 ਅੰਮ੍ਰਿਤਸਰ 68.94% 27.74% 0.50% 2.18% 0.13% 0.04% 0.04% 0.44%
2 ਬਰਨਾਲਾ 78.54% 18.95% 2.20% 0.10% 0.04% 0.02% 0.08% 0.06%
3 ਬਠਿੰਡਾ 70.89% 27.41% 1.17% 0.18% 0.09% 0.02% 0.04% 0.20%
4 ਫਰੀਦਕੋਟ 76.08% 22.89% 0.51% 0.20% 0.18% 0.03% 0.02% 0.10%
5 ਫ਼ਤਹਿਗੜ੍ਹ ਸਾਹਿਬ 71.23% 25.47% 2.80% 0.28% 0.03% 0.01% 0.04% 0.13%
6 ਫਿਰੋਜ਼ਪੁਰ 53.76% 44.67% 0.34% 0.95% 0.06% 0.02% 0.01% 0.19%
7 ਗੁਰਦਾਸਪੁਰ 43.64% 46.74% 1.20% 7.68% 0.03% 0.02% 0.04% 0.66%
8 ਹੁਸ਼ਿਆਰਪੁਰ 33.92% 63.07% 1.46% 0.94% 0.13% 0.22% 0.03% 0.23%
9 ਜਲੰਧਰ 32.75% 63.56% 1.38% 1.19% 0.18% 0.52% 0.04% 0.39%
10 ਕਪੂਰਥਲਾ 55.66% 41.23% 1.25% 0.67% 0.07% 0.82% 0.04% 0.27%
11 ਲੁਧਿਆਣਾ 53.26% 42.94% 2.22% 0.47% 0.56% 0.06% 0.04% 0.45%
12 ਮਾਨਸਾ 77.75% 20.34% 1.35% 0.12% 0.20% 0.02% 0.06% 0.17%
13 ਮੋਗਾ 82.24% 15.91% 0.94% 0.33% 0.04% 0.02% 0.04% 0.48%
14 ਮੁਕਤਸਰ 70.81% 28.26% 0.48% 0.19% 0.08% 0.03% 0.05% 0.10%
15 ਪਟਿਆਲਾ 55.91% 41.32% 2.11% 0.30% 0.10% 0.01% 0.07% 0.17%
16 ਰੂਪਨਗਰ 52.74% 44.47% 2.12% 0.31% 0.10% 0.02% 0.02% 0.23%
17 ਅਜੀਤਗੜ੍ਹ 48.15% 47.88% 2.96% 0.54% 0.13% 0.03% 0.02% 0.29%
18 ਸੰਗਰੂਰ 65.10% 23.53% 10.82% 0.15% 0.19% 0.02% 0.06% 0.14%
19 ਸ਼ਹੀਦ ਭਗਤ ਸਿੰਘ ਨਗਰ 31.50% 65.55% 1.12% 0.24% 0.11% 0.96% 0.04% 0.47%
20 ਤਰਨਤਾਰਨ 93.33% 5.40% 0.34% 0.54% 0.06% 0.01% 0.00% 0.31%
ਪੰਜਾਬ (ਕੁੱਲ 57.69% 38.49% 1.93% 1.26% 0.16% 0.12% 0.04% 0.32%

ਹਵਾਲੇ[ਸੋਧੋ]

  1. "Census Population" (PDF). Census of India. Ministry of Finance India. Archived from the original (PDF) on 2008-12-19. Retrieved 2008-12-18. 
  2. 3.0 3.1 3.2 "Population by religious community: Punjab". 2011 Census of India. Retrieved 2015-08-27. 
  3. "Although the OBC share in the country's population is about 41 per cent, in states like Punjab, the concentration of the OBC population is less than 25 per cent". Hindustantimes.com. Retrieved July 6, 2016. 
  4. "Congress takes on Punjab CM for not implementing reservation policy in state". Punjabnewsexpress.com. Archived from the original on ਅਗਸਤ 17, 2016. Retrieved July 6, 2016.  Check date values in: |archive-date= (help)
  5. "Common List of OBCs State PUNJAB". Punjabbackfinco.gov.in. Archived from the original on ਅਗਸਤ 16, 2016. Retrieved July 6, 2016.  Check date values in: |archive-date= (help)
  6. "The highest SC population, 31.9 per cent of the state's total number, is in Punjab - Indian Express". Archive.indianexpress.com. Retrieved July 6, 2016. 
  7. "PUNJAB DATA HIGHLIGHTS: THE SCHEDULED CASTES" (PDF). Censusindia.gov.in. Retrieved July 6, 2016. 
  8. "The Jats in Punjab comprise only 21 per cent population, yet they have been ruling and dominating politics in Punjab for decades - India Today". Indiatoday.intoday.in. Retrieved July 6, 2016. 
  9. "Punjab Religion Data - Census 2011". Census2011.co.in. Retrieved July 6, 2016.