ਫ਼ਰਾਂਸੀਸੀ ਪਾਲੀਨੇਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰਾਂਸੀਸੀ ਪਾਲੀਨੇਸ਼ੀਆ
ਝੰਡਾ ਮੋਹਰ
ਨਆਰਾ: 
 • "Tahiti Nui Māre'are'a" (ਤਹੀਤੀਆਈ)
 • "Liberté, Égalité, Fraternité" (ਫ਼ਰਾਂਸੀਸੀ)
 • "ਖ਼ਲਾਸੀ, ਸਮਾਨਤਾ, ਭਾਈਚਾਰਾ"
ਐਨਥਮ: ਲਾ ਮਾਰਸੀਯੈਸ
ਰਾਜਧਾਨੀਪਪੀਤੇ
17°34′S 149°36′W / 17.567°S 149.600°W / -17.567; -149.600
ਸਭ ਤੋਂ ਵੱਡਾ ਸ਼ਹਿਰ ਫ਼ਾ
ਐਲਾਨ ਬੋਲੀਆਂ ਫ਼ਰਾਂਸੀਸੀ
ਜ਼ਾਤਾਂ (1988[1])
 • 66.5% ਗ਼ੈਰ-ਮਿਸ਼ਰਤ ਪਾਲੀਨੇਸ਼ੀਆਈ
 • 7.1% ਮਿਸ਼ਰਤ ਪਾਲੀਨੇਸ਼ੀਆਈ
 • 11.9% ਯੂਰਪੀ
 • 9.3% ਅਰਧ-ਜਾਤੀ
 • 4.7% ਪੂਰਬੀ ਏਸ਼ੀਆਈ
ਡੇਮਾਨਿਮ ਫ਼ਰਾਂਸੀਸੀ ਪਾਲੀਨੇਸ਼ੀਆਈ
ਸਰਕਾਰ ਮੁਥਾਜ ਰਾਜਖੇਤਰ
 •  ਫ਼ਰਾਂਸ ਦਾ ਰਾਜਖੇਤਰ ਫ਼ਰਾਂਸੋਆ ਓਲਾਂਦ
 •  ਫ਼ਰਾਂਸੀਸੀ ਪਾਲੀਨੇਸ਼ੀਆ ਦਾ ਰਾਸ਼ਟਰਪਤੀ
ਆਸਕਰ ਤੇਮਾਰੂ
 •  ਉੱਚ ਕਮਿਸ਼ਨਰ ਜੀਨ-ਪੀਅਰ ਲਾਫ਼ਲਾਕੀਏਰ
ਫ਼ਰਾਂਸ ਦਾ ਵਿਦੇਸ਼ੀ ਟਾਪੂ-ਸਮੂਹ
 •  ਪ੍ਰੋਟੈਕਟਰੇਟ 1842 
 •  ਵਿਦੇਸ਼ੀ ਰਾਜਖੇਤਰ 1946 
 •  ਵਿਦੇਸ਼ੀ ਟਾਪੂ-ਸਮੂਹ 2003 
ਰਕਬਾ
 •  ਕੁੱਲ 4,167 km2 (173ਵਾਂ)
1,609 sq mi
 •  ਪਾਣੀ (%) 12
ਅਬਾਦੀ
 •  ਜਨਵਰੀ 2010 ਅੰਦਾਜਾ 267,000[2] (177ਵਾਂ)
 •  ਅਗਸਤ 2007 ਮਰਦਮਸ਼ੁਮਾਰੀ 259,596[3] (177ਵਾਂ)
 •  ਗਾੜ੍ਹ 63/km2 (130ਵਾਂ)
164/sq mi
GDP (ਨਾਂ-ਮਾਤਰ) 2006 ਅੰਦਾਜ਼ਾ
 •  ਕੁੱਲ US$5.65 ਬਿਲੀਅਨ[4] (ਦਰਜਾ ਨਹੀਂ)
 •  ਫ਼ੀ ਸ਼ਖ਼ਸ US$21,999[4] (ਦਰਜਾ ਨਹੀਂ)
ਕਰੰਸੀ CFP franc (XPF)
ਟਾਈਮ ਜ਼ੋਨ (UTC-10, −9:30, -9)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +869
ਇੰਟਰਨੈਟ TLD .pf

ਫ਼ਰਾਂਸੀਸੀ ਪਾਲੀਨੇਸ਼ੀਆ (ਸੁਣੋi/ˈfrɛn pɒlɨˈnʒə/; ਫ਼ਰਾਂਸੀਸੀ: Polynésie française, ਉਚਾਰਨ: [pɔlinezi fʁɑ̃sɛz]; ਤਹੀਤੀਆਈ: Pōrīnetia Farāni) ਫ਼ਰਾਂਸ ਗਣਰਾਜ ਦਾ ਇੱਕ ਸਮੁੰਦਰੋਂ-ਪਾਰ ਦੇਸ਼ (pays d'outre-mer) ਹੈ। ਇਹ ਬਹੁਤ ਸਾਰੇ ਪਾਲੀਨੇਸ਼ੀਆਈ ਟਾਪੂਆਂ ਦੇ ਸਮੂਹਾਂ ਦਾ ਬਣਿਆ ਹੋਇਆ ਹੈ ਜਿਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਸੋਸਾਇਟੀ ਟਾਪੂਆਂ ਵਿਚਲਾ ਤਹੀਤੀ ਨਾਮਕ ਟਾਪੂ ਹੈ ਅਤੇ ਜੋ ਸਭ ਤੋਂ ਵੱਧ ਅਬਾਦੀ ਵਾਲਾ ਹੈ ਅਤੇ ਰਾਜਖੇਤਰ ਦੀ ਰਾਜਧਾਨੀ ਪਪੀਤੇ ਦਾ ਟਿਕਾਣਾ ਹੈ। ਭਾਵੇਂ ਇਸ ਦਾ ਅਨਿੱਖੜਵਾਂ ਅੰਗ ਨਹੀਂ ਸੀ, ਪਰ 2007 ਤੱਕ ਕਲਿੱਪਰਟਨ ਟਾਪੂ ਇੱਥੋਂ ਹੀ ਪ੍ਰਸ਼ਾਸਤ ਹੁੰਦ ਰਿਹਾ ਹੈ।

ਹਵਾਲੇ[ਸੋਧੋ]

 1. Most recent ethinc census, in 1988. "Frontières ethniques et redéfinition du cadre politique à Tahiti" (PDF). Archived from the original (PDF) on 26 ਮਾਰਚ 2009. Retrieved 31 May 2011.  Check date values in: |archive-date= (help)
 2. (ਫ਼ਰਾਂਸੀਸੀ) Institut Statistique de Polynésie Française (ISPF). "Bilan, principaux indicateurs et estimations de population (Ensemble Polynésie)". Archived from the original on 18 ਜਨਵਰੀ 2012. Retrieved 21 January 2011.  Check date values in: |archive-date= (help)
 3. (ਫ਼ਰਾਂਸੀਸੀ) Institut Statistique de Polynésie Française (ISPF). "Population légale au 20 août 2007". Archived from the original on 18 ਜਨਵਰੀ 2012. Retrieved 13 January 2009.  Check date values in: |archive-date= (help)
 4. 4.0 4.1 (ਫ਼ਰਾਂਸੀਸੀ) Institut Statistique de Polynésie Française (ISPF). "La Production Intérieure Brute et le Produit Intérieur Brut". Archived from the original on 13 ਨਵੰਬਰ 2009. Retrieved 14 September 2009.  Check date values in: |archive-date= (help)