ਫ਼ਾਫ਼ ਡੂ ਪਲੈਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਾਫ਼ ਡੂ ਪਲੈਸੀ
ਨਿੱਜੀ ਜਾਣਕਾਰੀ
ਪੂਰਾ ਨਾਮ
ਫ਼ਰੈਂਕੋਇਸ ਡੂ ਪਲੈਸੀ
ਜਨਮਪ੍ਰੇਟੋਰੀਆ, ਟ੍ਰਾਂਸਵਾਲ ਸੂਬਾ, ਦੱਖਣੀ ਅਫ਼ਰੀਕਾ
ਕੱਦ5 ਫ਼ੁੱਟ 11 ਇੰਚ (1.80 ਮੀ)
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਲੈੱਗ ਬ੍ਰੇਕ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 314)23 ਨਵੰਬਰ 2012 ਬਨਾਮ ਆਸਟਰੇਲੀਆ
ਆਖ਼ਰੀ ਟੈਸਟ21 ਫ਼ਰਵਰੀ 2019 ਬਨਾਮ ਸ਼੍ਰੀਲੰਕਾ
ਪਹਿਲਾ ਓਡੀਆਈ ਮੈਚ (ਟੋਪੀ 101)18 ਜਨਵਰੀ 2011 ਬਨਾਮ ਭਾਰਤ
ਆਖ਼ਰੀ ਓਡੀਆਈ28 ਜੂਨ 2019 ਬਨਾਮ ਸ਼੍ਰੀਲੰਕਾ
ਪਹਿਲਾ ਟੀ20ਆਈ ਮੈਚ (ਟੋਪੀ 52)8 ਸਤੰਬਰ 2012 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ19 ਮਾਰਚ 2019 ਬਨਾਮ ਸ਼੍ਰੀਲੰਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004–2011ਨੌਰਦਨਜ਼
2011–ਜਾਰੀਟਾਈਟਨਜ਼
2008–2009ਲੰਕਾਸ਼ਾਇਰ
2011–2015ਚੇਨਈ ਸੂਪਰਕਿੰਗਜ਼
2012ਮੈਲਬਰਨ ਰੈਨੇਗੇਡਜ਼
2016–2017ਰਾਈਜ਼ਿੰਗ ਪੂਨੇ ਸੂਪਰਜਾਇੰਟਸ
2018ਪਾਰਲ ਰੌਕਸ
2018–ਜਾਰੀਚੇਨਈ ਸੂਪਰ ਕਿੰਗਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ ਪਹਿ.ਦ.
ਮੈਚ 58 142 44 138
ਦੌੜਾਂ 3,608 5,407 1,363 8,207
ਬੱਲੇਬਾਜ਼ੀ ਔਸਤ 42.95 47.01 35.86 40.62
100/50 9/19 11/35 1/8 17/50
ਸ੍ਰੇਸ਼ਠ ਸਕੋਰ 137 185 119 176
ਗੇਂਦਾਂ ਪਾਈਆਂ 78 192 8 2558
ਵਿਕਟਾਂ 0 2 0 41
ਗੇਂਦਬਾਜ਼ੀ ਔਸਤ 94.50 36.02
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/8 4/39
ਕੈਚਾਂ/ਸਟੰਪ 53/– 81/– 21/– 128/–
Source: ESPNcricinfo, 3 ਜੁਲਾਈ 2019

ਫ਼੍ਰਾਂਕੋਇਸ "ਫਾਫ" ਡੂ ਪਲੈਸੀ (/ˈdplɛsi/ doo-PLESS-ee; ਜਨਮ 13 ਜੁਲਾਈ 1984) ਦੱਖਣੀ ਅਫ਼ਰੀਕਾ ਦਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਅਤੇ ਕ੍ਰਿਕਟ ਦੇ ਸਾਰੇ ਰੂਪਾਂ ਵਿੱਚ ਦੱਖਣੀ ਅਫਰੀਕਾ ਰਾਸ਼ਟਰੀ ਟੀਮ ਦਾ ਮੌਜੂਦਾ ਕਪਤਾਨ ਹੈ।

ਉਹ ਸੱਜੇ ਹੱਥ ਦਾ ਮੱਧਕ੍ਰਮ ਬੱਲੇਬਾਜ਼ ਅਤੇ ਸਪਿਨ ਗੇਂਦਬਾਜ਼ ਹੈ। ਡੂ ਪਲੈਸੀ ਦੱਖਣੀ ਅਫਰੀਕਾ ਦੀ ਘਰੇਲੂ ਕ੍ਰਿਕਟ ਵਿੱਚ ਨੌਰਦਨਜ਼ ਅਤੇ ਟਾਈਟਨਜ਼ ਲਈ ਮੈਚ ਖੇਡਦਾ ਰਿਹਾ ਹੈ, ਇਸਤੇੋਂ ਇਲਾਵਾਂ ਉਸਨੇ ਲੰਕਾਸ਼ਾਇਰ, ਚੇਨਈ ਸੁਪਰ ਕਿੰਗਜ਼, ਰਾਈਜ਼ਿੰਗ ਪੂਨੇ ਸੂਪਰਜਾਇੰਟਸ ਅਤੇ ਮੈਲਬਰਨ ਰੈਨੇਗੇਡੇਜ਼ ਲਈ ਵੀ ਮੈਚ ਖੇਡੇ ਹਨ।

ਉਸਨੇ ਨਵੰਬਰ 2012 ਵਿੱਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ, ਅਤੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਸੈਂਕੜਾ ਬਣਾਉਣ ਵਾਲਾ ਉਹ ਚੌਥਾ ਦੱਖਣੀ ਅਫਰੀਕੀ ਖਿਡਾਰੀ ਹੈ।[1] ਇਸ ਤੋਂ ਬਾਅਦ ਡੂ ਪਲੈਸੀ ਨੂੰ ਨਿਊਜ਼ੀਲੈਂਡ ਵਿਰੁੱਧ ਅਗਲੀ ਟੀ-20 ਲੜੀ ਲਈ ਦੱਖਣੀ ਅਫਰੀਕਾ ਦਾ ਟੀ20 ਕਪਤਾਨ[2] ਬਣਾਇਆ ਗਿਆ ਸੀ ਅਤੇ ਫ਼ਰਵਰੀ 2013 ਵਿੱਚ ਉਸਨੂੰ ਪੱਕੇ ਤੌਰ ਤੇ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ ਸੀ।[3]

ਦਸੰਬਰ 2017 ਵਿੱਚ ਡੂ ਪਲੈਸੀ ਨੇ ਟੈਸਟ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਅਗਸਤ 2017 ਵਿੱਚ ਉਸਨੂੰ ਸਾਰੇ ਫ਼ਾਰਮੈਟਾਂ ਵਿੱਚ ਟੀਮ ਦੀ ਕਪਤਾਨੀ ਦੇ ਦਿੱਤੀ ਗਈ ਜਦੋਂ ਸਾਬਕਾ ਕਪਤਾਨ ਏ.ਬੀ. ਡਿਵੀਲੀਅਰਜ਼ ਨੇ ਸੀਮਿਤ ਓਵਰ ਕ੍ਰਿਕਟ ਦੀ ਕਪਤਾਨੀ ਛੱਡ ਦਿੱਤੀ ਸੀ[4][5]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]