ਫ਼ਿਰੋਜ ਸ਼ਾਹ ਤੁਗ਼ਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫਿਰੋਜ਼ਸ਼ਾਹ ਤੁਗਲਕ
Malik Feroz ibn Malik Rajab
ਦਿੱਲੀ ਦਾ ਸੁਲਤਾਨ

ਸ਼ਾਸਨ ਕਾਲ 1351–1388 AD
ਪੂਰਵ-ਅਧਿਕਾਰੀ ਮੁਹੰਮਦ ਬਿਨ ਤੁਗ਼ਲਕ
ਵਾਰਸ Ghiyas-ud-Din Tughlaq II
ਪਿਤਾ Malik Rajab
ਮਾਂ Bibi Nala
ਜਨਮ 1309
ਮੌਤ 20 ਸਤੰਬਰ 1388
ਦਫ਼ਨ ਹੌਜ਼ ਖਾਸ ਕੰਪਲੈਕਸ, ਦਿੱਲੀ
ਧਰਮ ਇਸਲਾਮ

ਫ਼ਿਰੋਜ਼ ਸ਼ਾਹ ਤੁਗਲਕ (1308 - 20 ਸਤੰਬਰ 1388) ਦਿੱਲੀ ਸਲਤਨਤ ਵਿੱਚ ਤੁਗ਼ਲਕ ਖ਼ਾਨਦਾਨ ਦਾ ਇੱਕ ਸ਼ਾਸਕ ਸੀ ਜਿਸਨੇ 1351 ਤੋਂ ਲੈਕੇ 1388 ਤੱਕ ਰਾਜ ਕੀਤਾ। ਫੂਤੁਗਤ-ਏ-ਫਿਰੋਜ਼ਸ਼ਾਹੀ, ਫਿਰੋਜ਼ਸ਼ਾਹ ਤੁਗ਼ਲਕ ਦੀ ਆਤਮਕਥਾ ਹੈ।