ਬਰਮੂਡਾ ਕ੍ਰਿਕਟ ਟੀਮ
![]() | ||
ਐਸੋਸੀਏਸ਼ਨ | ਬਰਮੂਡਾ ਕ੍ਰਿਕਟ ਬੋਰਡ | |
---|---|---|
ਖਿਡਾਰੀ ਅਤੇ ਸਟਾਫ਼ | ||
ਕੋਚ | ਕਲੇ ਸਮਿੱਥ | |
ਇਤਿਹਾਸ | ||
ਪਹਿਲਾ ਦਰਜਾ ਕ੍ਰਿਕਟ ਸ਼ੁਰੂਆਤ | ![]() ![]() (ਹੈਮਿਲਟਨ, ਬਰਮੂਡਾ; 28 ਅਪਰੈਲ 1972) | |
ਪਹਿਲੀ ਸ਼੍ਰੇਣੀ ਸ਼ੁਰੂਆਤ | ![]() ![]() (ਗੁਆਨਾ; 4 ਅਕਤੂਬਰ 1996) | |
ਟਵੰਟੀ-20 ਸ਼ੁਰੂਆਤ | ![]() ਸੇਂਟ ਜਾਰਜ, ਐਂਟੀਗੁਆ; 21 ਜੁਲਾਈ 2006) | |
ਅੰਤਰਰਾਸ਼ਟਰੀ ਕ੍ਰਿਕਟ ਸਭਾ | ||
ਆਈ.ਸੀ.ਸੀ. ਦਰਜਾ | ਸਹਾਇਕ (1966) | |
ਆਈ.ਸੀ.ਸੀ. ਖੇਤਰ | ਆਈ.ਸੀ.ਸੀ. ਅਮਰੀਕਾ | |
ਵਿਸ਼ਵ ਕ੍ਰਿਕਟ ਲੀਗ | 2016 ਡਿਵੀਜ਼ਨ 4 | |
ਟੈਸਟ | ||
ਪਹਿਲਾ ਅੰਤਰਰਾਸ਼ਟਰੀ | ![]() ![]() (ਹੈਮਿਲਟਨ, ਬਰਮੂਡਾ; 12 ਅਕਤੂਬਰ 1912) | |
ਇੱਕ ਦਿਨਾ ਅੰਤਰਰਾਸ਼ਟਰੀ | ||
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 1 (ਪਹਿਲੀ ਵਾਰ 2007) | |
ਸਭ ਤੋਂ ਵਧੀਆ ਨਤੀਜਾ | ਪਹਿਲਾ ਰਾਊਂਡ (2007) | |
ਵਿਸ਼ਵ ਕੱਪ ਕੁਆਲੀਫ਼ਾਇਅਰ ਵਿੱਚ ਹਾਜ਼ਰੀਆਂ | 8 (ਪਹਿਲੀ ਵਾਰ 1979) | |
ਸਭ ਤੋਂ ਵਧੀਆ ਨਤੀਜਾ | ਉੱਪ-ਜੇਤੂ (1982) | |
ਟਵੰਟੀ-20 ਅੰਤਰਰਾਸ਼ਟਰੀ | ||
ਵਿਸ਼ਵ ਟਵੰਟੀ-20 ਕੁਆਲੀਫ਼ਾਇਅਰ ਵਿੱਚ ਹਾਜ਼ਰੀਆਂ | 3 (ਪਹਿਲੀ ਵਾਰ 2008) | |
ਸਭ ਤੋਂ ਵਧੀਆ ਨਤੀਜਾ | 6ਵਾਂ (2008) | |
| ||
4 ਸਿਤੰਬਰ 2015 ਤੱਕ |
ਬਰਮੂਡਾ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਬਰਮੂਡਾ ਦੇ ਅੰਗਰੇਜ਼ੀ ਵਿਦੇਸ਼ੀ ਖੇਤਰਾਂ ਦੀ ਤਰਜਮਾਨੀ ਕਰਦੀ ਹੈ। ਇਸ ਟੀਮ ਦਾ ਪ੍ਰਬੰਧਨ ਬਰਮੂਡਾ ਕ੍ਰਿਕਟ ਬੋਰਡ ਦੁਆਰਾ ਕੀਤਾ ਜਾਂਦਾ ਹੈ, ਜਿਹੜਾ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਮੈਂਬਰ 1966 ਵਿੱਚ ਬਣਿਆ ਸੀ।