ਬਰੁਕਲਿਨ ਲੀ
ਦਿੱਖ
ਬਰੁਕਲਿਨ ਲੀ | |
---|---|
ਜਨਮ | [1] | ਜੂਨ 1, 1989
ਹੋਰ ਨਾਮ | ਬਰੁਕਲਿਨ ਲੀ[1] |
ਕੱਦ | 5 ft 5 in (1.65 m)[2] |
No. of adult films | 217 (per IAFD as of November 2016)[1] |
ਬਰੁਕਲਿਨ ਲੀ (ਜਨਮ 1 ਜੂਨ, 1989) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ।[3]
ਸ਼ੁਰੂਆਤੀ ਜੀਵਨ
[ਸੋਧੋ]ਲੀ ਦਾ ਜਨਮ ਅਤੇ ਪਾਲਣ-ਪੋਸ਼ਣ ਓਹਾਇਓ ਵਿੱਚ ਹੋਇਆ। ਇਹ ਆਪਣੇ ਬਚਪਨ ਦੌਰਾਨ ਪੁਇਰਤੋ ਰੀਕੋ, ਕਿੰਟਕੀ, ਨਿਊ ਯਾਰਕ, ਪੈੱਨਸਿਲਵੇਨੀਆ ਅਤੇ ਕੈਨੇਡਾ ਵਿੱਚ ਵੀ ਰਹੀ।[4] ਇਸਦੀ ਮਾਤਾ ਸਵੀਡਿਸ਼ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ ਦੀ ਅਤੇ ਇਸਦੇ ਪਿਤਾ ਨੂੰ ਪੁਇਰਤੋ ਰੀਕੋ ਮੂਲ ਦਾ ਸੀ।
ਕੈਰੀਅਰ
[ਸੋਧੋ]ਲੀ ਨੇ ਬੋਸਟਨ, ਮੈਸੇਚਿਉਸੇਟਸ ਵਿੱਚ ਸਟਰਿੱਪ ਕਲੱਬ ਵਿੱਚ 18 ਸਾਲ ਦੀ ਉਮਰ ਵਿੱਚ ਸਟਰਿਪਿੰਗ ਸ਼ੁਰੂ ਕੀਤੀ। ਇਹ ਅਡਲਟ ਵੀਡੀਓ ਉਦਯੋਗ ਵਿੱਚ ਦਾਖਿਲ ਹੋਣ ਲਈ ਨਿਊਯਾਰਕ ਸਿਟੀ ਤੋਂ ਲਾਸ ਐਂਜਲਸ ਆ ਗਈ।[5] ਇਸਨੇ 1972 ਵਿੱਚ ਦੁਬਾਰਾ ਬਣਨ ਵਾਲੀ ਬਾਲਗ ਫਿਲਮ ਕਲਾਸਿਕ ਬੀਹਾਇੰਡ ਦ ਗ੍ਰੀਨ ਡੋਰ ਵਿੱਚ ਕੰਮ ਕੀਤਾ।
ਅਵਾਰਡ
[ਸੋਧੋ]
| |||||||||||||||||
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ | |||||||||||||||||
Totals | 13 | 43 |
ਹੋਰ ਨਾਮਜ਼ਦਗੀ
- 2012 ਐਕਸਬੀਆਈਜ਼ੈਡ ਨਾਮਜ਼ਦਗੀ[6]
- 2014 ਏਵੀਐਨਨਾਮਜ਼ਦਗੀ[7]
- 2014 ਐਕਸਬੀਆਈਜ਼ੈਡ ਨਾਮਜ਼ਦਗੀ[8]
- 2014 ਐਕਸਆਰਸੀਓ ਨਾਮਜ਼ਦਗੀ[9]
ਹਵਾਲੇ
[ਸੋਧੋ]- ↑ 1.0 1.1 1.2 1.3 1.4 ਬਰੁਕਲਿਨ ਲੀ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
- ↑ Paulie K. (2012-03-01). "A Hard Night In Brooklyn Lee". Xtreme. Archived from the original on 2014-08-26. Retrieved 2014-09-04.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Brooklyn Lee Confirms Retirement". AVN. Archived from the original on ਦਸੰਬਰ 25, 2018. Retrieved May 3, 2013.
- ↑ Dan Miller (2013-03-25). "XBIZ TV: Brooklyn Lee Talks Vampires, Sex Scenes and 'Green Door'". XBIZ. Retrieved 2013-07-29.
- ↑ Sunny Leone 'Jism 2' Love Scene Image Released.
- ↑ "2012 Nominees". Archived from the original on January 31, 2012. Retrieved 2013-02-12.
{{cite news}}
: Unknown parameter|dead-url=
ignored (|url-status=
suggested) (help) - ↑ "2014 AVN Award Nominees". AVN. Archived from the original on 2014-01-26. Retrieved 2014-02-25.
{{cite web}}
: Unknown parameter|dead-url=
ignored (|url-status=
suggested) (help) - ↑ "2014 Nominees". XBIZ. Archived from the original on 2012-12-25. Retrieved 2014-02-25.
{{cite web}}
: Unknown parameter|dead-url=
ignored (|url-status=
suggested) (help) - ↑ Bob Johnson (2014-02-19). "XRCO Awards Nominations Announced". XBIZ. Retrieved 2014-02-25.
{{cite web}}
: Italic or bold markup not allowed in:|publisher=
(help)
ਬਾਹਰੀ ਲਿੰਕ
[ਸੋਧੋ]- Brooklyn Lee, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Brooklyn Lee ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Brooklyn Lee ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ