ਸਮੱਗਰੀ 'ਤੇ ਜਾਓ

ਬਾਗੇਸ਼੍ਵਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਗੇਸ਼੍ਵਰ
ਬੈਜਨਾਥ ਦੇ ਪ੍ਰਾਚੀਨ ਮੰਦਰ
ਬੈਜਨਾਥ ਦੇ ਪ੍ਰਾਚੀਨ ਮੰਦਰ
ਉਤਰਾਖੰਡ ਵਿਚ ਸਥਾਨ
ਉਤਰਾਖੰਡ ਵਿਚ ਸਥਾਨ
ਦੇਸ਼ ਭਾਰਤ
ਸੂਬਾਉੱਤਰਾਖੰਡ
ਡਵੀਜ਼ਨਕੁਮਾਊਂ
ਸ੍ਥਾਪਿਤ1997
ਹੈਡ ਕੁਆਟਰਬਾਗੇਸ਼੍ਵਰ
ਖੇਤਰ
 • ਕੁੱਲ2,302 km2 (889 sq mi)
ਆਬਾਦੀ
 (2011)
 • ਕੁੱਲ2,49,462
 • ਘਣਤਾ108/km2 (280/sq mi)
ਭਾਸ਼ਾਵਾਂ
 • ਸਰਕਾਰੀਹਿੰਦੀ, ਸੰਸਕ੍ਰਿਤ
ਪਿੰਨ
263601
ਟੈਲੀਫੋਨ ਕੋਡ91-5962
ਵਾਹਨ ਰਜਿਸਟ੍ਰੇਸ਼ਨUK-02
ਵੈੱਬਸਾਈਟbageshwar.nic.in

ਬਾਗੇਸ਼੍ਵਰ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਬਾਗੇਸ਼੍ਵਰ ਕਸਬੇ ਵਿਚ ਹੈ। ਇਹ ਜ਼ਿਲ੍ਹਾ ਉੱਤਰ ਅਤੇ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਅਤੇ ਦੱਖਣ ਵੱਲ ਅਲਮੋੜਾ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਬਗੇਸ਼ਵਰ ਦਾ ਜਿਲ੍ਹਾ 15 ਸਤੰਬਰ 1997 ਨੂੰ ਅਲਮੋੜਾ ਦੇ ਉੱਤਰੀ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਰੁਦ੍ਰਪ੍ਰਯਾਗ ਅਤੇ ਚੰਪਾਵਤ ਤੋਂ ਬਾਅਦ ਉਤਰਾਖੰਡ ਦਾ ਤੀਜਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ।

ਸੰਬੰਧਿਤ ਸੂਚੀਆਂ

[ਸੋਧੋ]

ਤਹਿਸੀਲ

[ਸੋਧੋ]
  • ਬਾਗੇਸ਼੍ਵਰ
  • ਕਪਕੋਟ
  • ਕਾਂਡਾ
  • ਦੁਗਨਾਕੁਰੀ
  • ਸ਼ਾਮਾ (ਉਪ-ਤਹਿਸੀਲ)
  • ਗਰੁੜ
  • ਕਾਫਲੀਗੈਰ

ਬਲਾਕ

[ਸੋਧੋ]
  • ਬਾਗੇਸ਼੍ਵਰ
  • ਕਪਕੋਟ
  • ਗਰੁੜ (ਬੈਜਨਾਥ)

ਵਿਧਾਨ ਸਭਾ ਹਲਕੇ

[ਸੋਧੋ]

ਹਵਾਲੇ

[ਸੋਧੋ]