ਅਲ ਗੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲ ਗੋਰ
ਅਲ ਗੋਰ 1994 ਵਿੱਚ
45ਵਾਂ ਸੰਯੁਕਤ ਰਾਜ ਅਮਰੀਕਾ ਦਾ ਉਪ ਪ੍ਰਧਾਨ
ਦਫ਼ਤਰ ਵਿੱਚ
20 ਜਨਵਰੀ 1993 – 20 ਜਨਵਰੀ 2001
ਰਾਸ਼ਟਰਪਤੀਬਿਲ ਕਲਿੰਟਨ
ਤੋਂ ਪਹਿਲਾਂਡਾਨ ਕੁਏਲੇ
ਤੋਂ ਬਾਅਦਡਿਕ ਚੈਨੀ
ਟੇਨੈਸਸੀ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 1985 – 2 ਜਨਵਰੀ 1993
ਤੋਂ ਪਹਿਲਾਂਹੋਵਾਰਡ ਬੇਕਰ
ਤੋਂ ਬਾਅਦਹਾਰਲਨ ਮੈਥਿਊਜ਼
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਟੇਨੈਸਸੀ ਦੇ ਟੇਨੈਸਸੀ ਦਾ ਛੇਵਾਂ ਕਾਂਗਰਸਨਲ ਜ਼ਿਲ੍ਹਾ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ 1983 – 3 ਜਨਵਰੀ 1985
ਤੋਂ ਪਹਿਲਾਂਰੋਬਿਨ ਬੀਅਰਡ
ਤੋਂ ਬਾਅਦਬਾਰਟ ਗੋਰਡਨ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਟੇਨੈਸਸੀ ਦੇ ਟੇਨੈਸਸੀ ਦਾ ਚੌਥਾ ਕਾਂਗਰਸਨਲ ਜ਼ਿਲ੍ਹਾ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ 1977 – 3 ਜਨਵਰੀ 1983
ਤੋਂ ਪਹਿਲਾਂਜੋ ਐਲ ਏਵਿੰਜ
ਤੋਂ ਬਾਅਦਜਿੰਮ ਕੂਪਰ
ਨਿੱਜੀ ਜਾਣਕਾਰੀ
ਜਨਮ
ਅਲਬਰਟ ਆਰਨਲਡ ਅਲ ਗੋਰ, ਜੂਨੀ.

(1948-03-31) 31 ਮਾਰਚ 1948 (ਉਮਰ 75)
ਵਾਸ਼ਿੰਗਟਨ, ਡੀ.ਸੀ., ਯੂ ਐਸ
ਸਿਆਸੀ ਪਾਰਟੀਡੈਮੋਕਰੈਟਿਕ
ਜੀਵਨ ਸਾਥੀਟਿੱਪਰ ਗੋਰ (1970-2010; ਜੁਦਾ)[1]
ਸੰਬੰਧਅਲਬਰਟ ਗੋਰ, ਸੀਨੀ, (ਪਿਤਾ)
ਪੌਲਿਨ ਲਾਫੋਨ ਗੋਰ, (ਮਾਤਾ)
ਬੱਚੇ4
ਅਲਮਾ ਮਾਤਰਹਾਵਰਡ ਕਾਲਜ (ਗ੍ਰੈਜੁਏਸ਼ਨ)
ਪੇਸ਼ਾਲੇਖਕ
ਰਾਜਨੇਤਾ
ਵਾਤਾਵਰਨ ਕਾਰਕੁੰਨ
ਪੁਰਸਕਾਰ ਕੌਮੀ ਰੱਖਿਆ ਸੇਵਾ ਮੈਡਲ
ਦਸਤਖ਼ਤ
ਵੈੱਬਸਾਈਟalgore.com
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ ਅਮਰੀਕਾ
ਬ੍ਰਾਂਚ/ਸੇਵਾਫਰਮਾ:Country data ਯੂ ਐਸ
ਸੇਵਾ ਦੇ ਸਾਲ1969–1971
ਰੈਂਕਪ੍ਰਾਈਵੇਟ (ਦਰਜਾ); ਆਕੂਪੇਸ਼ਨਲ ਸਪੈਸ਼ਲਿਸਟ: ਪੱਤਰਕਾਰ[2]
ਯੂਨਿਟ20ਵਾਂ ਇੰਜੀਨੀਅਰ ਬ੍ਰਿਗੇਡ
ਲੜਾਈਆਂ/ਜੰਗਾਂਵੀਅਤਨਾਮ ਜੰਗ

ਅਲਬਰਟ ਆਰਨਲਡ ਅਲ ਗੋਰ, ਜੂਨੀ. (ਜਨਮ 31 ਮਾਰਚ 1948) ਅਮਰੀਕਾ ਦੇ 45ਵੇਂ ਉੱਪਰਾਸ਼ਟਰਪਤੀ ਸਨ ਜਿਹਨਾਂ ਦਾ ਕਾਰਜਕਾਲ ਰਾਸ਼ਟਰਪਤੀ ਬਿਲ ਕਲਿੰਟਨ ਦੇ ਤਹਿਤ 1993 ਤੋਂ 2001 ਤੱਕ ਰਿਹਾ। ਗੋਰ ਇਸ ਦੇ ਪਹਿਲਾਂ ਅਮਰੀਕੀ ਹਾਉਸ ਆਫ ਰੀਪ੍ਰੇਜੈਂਟੇਟਿਵ 1977 - 1978 ਅਤੇ ਅਮਰੀਕੀ ਸੇਨੇਟ 1985 - 1993 ਵਿੱਚ ਟੇਨੇਸੀ ਪ੍ਰਾਂਤ ਦੇ ਪ੍ਰਤਿਨਿਧੀ ਦੇ ਰੂਪ ਵਿੱਚ ਕਾਰਜ ਕਰ ਚੁੱਕੇ ਹਨ। ਇੱਕ ਰੈਡੀਕਲ ਪਰਿਆਵਰਣਵਾਦੀ ਦੇ ਰੂਪ ਵਿੱਚ ਉਹਨਾਂ ਨੂੰ 2007 ਦਾ ਨੋਬਲ ਸ਼ਾਂਤੀ ਇਨਾਮ ਇੰਟਰਗਵਰਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੇ ਨਾਲ ਸੰਯੁਕਤ ਤੌਰ 'ਤੇ ਨਵਾਜਿਆ ਗਿਆ।[4]

ਗੋਰ 2000 ਦੇ ਅਮਰੀਕੀ ਰਾਸ਼ਟਰਪਤੀ ਪਦ ਦੀ ਚੋਣ ਵਿੱਚ ਆਗੂ ਡੇਮੋਕਰੈਟ ਉਮੀਦਵਾਰ ਸਨ ਪਰ ਪਾਪੂਲਰ ਵੋਟ ਜਿੱਤਣ ਦੇ ਬਾਅਦ ਵੀ ਓੜਕ ਰਿਪਬਲੀਕਨ ਉਮੀਦਵਾਰ ਜਾਰਜ ਬੁਸ਼ ਕੋਲੋਂ ਚੋਣ ਹਾਰ ਗਏ ਸਨ। ਇਸ ਚੋਣ ਦੇ ਦੌਰਾਨ ਫਲੋਰੀਡਾ ਪ੍ਰਾਂਤ ਵਿੱਚ ਹੋਏ ਵੋਟ ਦੀ ਪੁਨਰਗਣਨਾ ਉੱਤੇ ਕਾਨੂੰਨੀ ਵਿਵਾਦ, ਜਿਸ ਉੱਤੇ ਸਰਬ-ਉੱਚ ਅਦਾਲਤ ਨੇ ਬੁਸ਼ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ, ਦੇ ਕਾਰਨ ਇਹ ਚੋਣ ਅਮਰੀਕੀ ਇਤਹਾਸ ਵਿੱਚ ਸਭ ਤੋਂ ਜ਼ਿਆਦਾ ਵਿਵਾਦਾਸਪਦ ਮੰਨੀ ਜਾਂਦੀ ਹੈ।

ਹਵਾਲੇ[ਸੋਧੋ]

  1. NBC News and news services (June 2, 2010). "Al and Tipper Gore separate after 40 years:Couple calls it 'a mutual and mutually supportive decision'". MSNBC. Archived from the original on June 5, 2010. Retrieved June 28, 2010. {{cite news}}: Unknown parameter |deadurl= ignored (help)
  2. New York Times staff (October 11, 2007). "Al Gore: Quick Biography". The New York Times. Retrieved June 26, 2010.
  3. CNN staff (June 16, 1999). "Biography: Gore's road from Tennessee to the White House". CNN. Retrieved June 29, 2010. {{cite news}}: |author= has generic name (help)
  4. Nobel Media AB (2007). "The Nobel Peace Prize 2007". Nobel Media AB. Retrieved September 26, 2011.