ਬੈਲੇਆਰਿਕ ਦੀਪਸਮੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਬੈਲੇਆਰਿਕ ਦੀਪਸਮੂਹ
Illes Balears  (ਕਾਤਾਲਾਨ)1
Islas Baleares  (ਸਪੇਨੀ)
ਖੁਦਮੁਖਤਿਆਰ ਸਮੂਹ
ਬੈਲੇਆਰਿਕ ਦੀਪਮੂਹ ਦਾ ਝੰਡਾ
Flag
ਬੈਲੇਆਰਿਕ ਦੀਪਸਮੂਹ ਦਾ ਕੋਟ ਆਫ਼ ਆਰਮਜ਼
ਕੋਰਟ ਆਫ਼ ਆਰਮਜ਼
Anthem: ਲਾ ਬਾਲਾਂਗੁਆਰਾ
[[File:Map of the Balearic Islands|250px|none|alt=|ਸਪੇਨ ਦੀ ਵਿੱਚ ਬੈਲੇਆਰਿਕ ਦੀਪਸਮੂਹ ਦੀ ਸਥਿਤੀ]]ਸਪੇਨ ਦੀ ਵਿੱਚ ਬੈਲੇਆਰਿਕ ਦੀਪਸਮੂਹ ਦੀ ਸਥਿਤੀ
Coordinates: 39°30′N 3°00′E / 39.500°N 3.000°E / 39.500; 3.000ਗੁਣਕ: 39°30′N 3°00′E / 39.500°N 3.000°E / 39.500; 3.000
ਦੇਸ਼ਸਪੇਨ
ਰਾਜਧਾਨੀਪਾਲਮਾ ਦੇ ਮੈਲੋਰਕਾ
ਸਰਕਾਰ
 • ਕਿਸਮਸੰਵਿਧਾਨਿਕ ਬਾਦਸ਼ਾਹੀ ਵਿੱਚ ਸਪੁਰਦ ਸਰਕਾਰ
 • ਬਾਡੀGovern de les Illes Balears
 • ਰਾਸ਼ਟਰਪਤੀਫ਼ਰਾਂਸੀਨਾ ਅਰਮਨਗੋਲ (ਬੈਲੇਆਰਿਕ ਦੀਪਸਮੂਹ ਦੀ ਸੋਸ਼ਲਿਸਟ ਪਾਰਟੀ)
ਖੇਤਰ
 • Total4,992 km2 (1,927 sq mi)
Area rank17ਵਾਂ (ਸਪੇਨ ਦਾ 1.0%)
ਅਬਾਦੀ (2016)
 • ਕੁੱਲ1,107,220
 • ਘਣਤਾ220/km2 (570/sq mi)
 • Pop. rank14ਵਾਂ (ਸਪੇਨ ਦਾ 2.3%)
ਵਸਨੀਕੀ ਨਾਂਬੈਲੇਆਰਿਕ
ਬੈਲੇਰ (m/f)
ਟਾਈਮ ਜ਼ੋਨਸੀ.ਈ.ਟੀ. (UTC+1)
 • ਗਰਮੀਆਂ (DST)ਸੀ.ਐਸ.ਈ.ਟੀ. (UTC+2)
ਆਈ.ਐਸ.ਓ. 3166-2ES-IB
ਏਰੀਆ ਕੋਡ+34 971
ਦਫ਼ਤਰੀ ਬੋਲੀਆਂਕਾਤਾਲਾਨ ਅਤੇ ਸਪੇਨੀ
ਖੁਦਮੁਖਤਿਆਰੀ ਦਾ ਕਾਨੂੰਨ1 ਮਾਰਚ1982
1 ਮਾਰਚ 2007
ਪਾਰਲੀਮੈਂਟਬੈਲੇਆਰਿਕ ਪਾਰਲੀਮੈਂਟ
ਕਾਂਗਰਸ8 ਡਿਪਟੀ (350 ਵਿੱਚੋਂ)
ਸੈਨੇਟ7 ਸੈਨੇਟ (266 ਵਿੱਚੋਂ)
ਵੈੱਬਸਾਈਟwww.caib.es
1.^  ਮੌਜੂਦਾ ਕਾਨੂੰਨ ਦੇ ਅਨੁਸਾਰ ਇਸਦਾ ਦਫ਼ਤਰੀ ਨਾਮ ਕਾਤਾਲਾਨ ਦੇ ਵਿੱਚ Illes Balears ਹੈ।

ਬੈਲੇਆਰਿਕ ਦੀਸਮੂਹ (ਬਰਤਾਨਵੀ /ˌbæliˈærɪk[unsupported input]bəˈlɪərɪk/, ਅਮਰੀਕੀ /ˌbæliˈærɪk[unsupported input]ˌbɑːl-/;[1][2] ਕਾਤਾਲਾਨ: Illes Balears, ਉਚਾਰਨ: [ˈiʎəz bələˈas]; ਸਪੇਨੀ: Islas Baleares,[3][4][5][6] ਪੱਛਮੀ ਭੂ-ਮੱਧ ਸਾਗਰ ਵਿੱਚ ਸਪੇਨ ਦਾ ਦੀਪਸਮੂਹ ਹੈ ਜਿਹੜਾ ਇਬੇਰੀਆਈ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ ਹੈ।

ਇਸਦੇ ਚਾਰ ਸਭ ਤੋਂ ਵੱਡੇ ਟਾਪੂ ਮੈਲੋਰਕਾ, ਮੈਨੋਰਕਾ, ਇਬੀਜ਼ਾ ਅਤੇ ਫੋਰਮੈਂਟੇਰਾ ਹਨ। ਇਸ ਤੋਂ ਇਲਾਵਾ ਵੱਡੇ ਦੀਪਾਂ ਦੇ ਨੇੜੇ ਬਹੁਤ ਸਾਰੇ ਛੋਟੇ ਦੀਪ ਵੀ ਹਨ ਜਿਨ੍ਹਾਂ ਵਿੱਚ ਕੈਬਰੇਰਾ, ਡ੍ਰੈਗਨੇਰਾ ਅਤੇ ਐਸਪਾਲਮਾਦੋਰ ਸ਼ਾਮਲ ਹਨ। ਟਾਪੂਆਂ ਦੀ ਜਲਵਾਯੂ ਭੂ-ਮੱਧ ਸਾਗਰੀ ਹੈ, ਅਤੇ ਚਾਰ ਮੁੱਖ ਟਾਪੂ ਸੈਰ-ਸਪਾਟਾ ਕਰਨ ਦੇ ਲਈ ਸਭ ਤੋਂ ਮਸ਼ਹੂਰ ਥਾਵਾਂ ਹਨ। ਖਾਸ ਤੌਰ 'ਤੇ ਇਬੀਸਾ ਅੰਤਰਰਾਸ਼ਟਰੀ ਪਾਰਟੀਆਂ ਲਈ ਜਾਣਿਆ ਜਾਂਦਾ ਹੈ, ਜਿਸਦੇ ਨਾਈਟ ਕਲੱਬਾਂ ਵਿੱਚ ਦੁਨੀਆ ਦੇ ਸਭ ਤੋਂ ਮਸ਼ਹੂਰ ਡੀਜੇ ਆਉਂਦੇ ਹਨ।[7] ਟਾਪੂ ਦਾ ਸੱਭਿਆਚਾਰ ਅਤੇ ਖਾਣ-ਪੀਣ ਸਪੇਨ ਦੇ ਵਰਗਾ ਹੀ ਹੈ ਪਰ ਉਨ੍ਹਾਂ ਦੀਆਂ ਆਪਣੀਆਂ ਅਲੱਗ ਵਿਸ਼ੇਸ਼ਤਾਵਾਂ ਹਨ।

ਦੀਪਸਮੂਹ ਸਪੇਨ ਦੇ ਇੱਕ ਖੁਦਮੁਖਤਿਆਰ ਸਮੂਹ ਦੇ ਹੇਠ ਆਉਂਦਾ ਹੈ ਅਤੇ ਇਹ ਸਪੇਨ ਦਾ ਇੱਕ ਸੂਬਾ ਹੈ, ਅਤੇ ਇਸਦੀ ਰਾਜਧਾਨੀ ਪਾਲਮਾ ਡੇ ਮੈਲੋਰਕਾ ਹੈ। 2007 ਖੁਦਮੁਖਤਿਆਰੀ ਕਾਨੂੰਨ ਦੇ ਅਨੁਸਾਰ ਬੈਲੇਆਰਿਕ ਦੀਪਸਮੂਹ ਸਪੇਨ ਦੀ ਕੌਮੀਅਤ ਵਿੱਚ ਆਉਂਦਾ ਹੈ।[8] ਬੈਲੇਆਰਿਕ ਦੀਪਸਮੂਹ ਵਿੱਚ ਸਹਿ-ਸਰਕਾਰੀ ਭਾਸ਼ਾਵਾਂ ਕੈਟਲਨ ਅਤੇ ਸਪੈਨਿਸ਼ ਹਨ।

ਹਵਾਲੇ[ਸੋਧੋ]

  1. Wells, John C. (2008). Longman Pronunciation Dictionary (3rd ed.). Longman. ISBN 978-1-4058-8118-0. 
  2. Roach, Peter (2011). Cambridge English Pronouncing Dictionary (18th ed.). Cambridge: Cambridge University Press. ISBN 978-0-521-15253-2. 
  3. "Ley 3/1986, de 19 de abril, de normalización linguística". Boe.es. Archived from the original on 22 October 2007. Retrieved 2012-07-07. 
  4. "Ley 13/1997, de 25 de abril, por la que pasa a denominarse oficialmente Illes Balears la Provincia de Baleares". Boe.es. Archived from the original on 22 October 2007. Retrieved 2012-07-07. 
  5. "Ley Orgánica 1/2007, de 28 de febrero, de reforma del Estatuto de Autonomía de las Illes Balears". Boe.es. Archived from the original on 22 October 2007. Retrieved 2012-07-07. 
  6. In isolation, these words are pronounced [ˈizlas] and [baleˈaɾes].
  7. "The Party Island of Ibiza". www.vice.com. 
  8. Estatut d'Autonomia de les Illes Balears, Llei Orgànica 1/2007, article 1r