ਬ੍ਰੇਟ ਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰੇਟ ਲੀ
ਨਿੱਜੀ ਜਾਣਕਾਰੀ
ਜਨਮ(1976-11-08)8 ਨਵੰਬਰ 1976
ਵੋਲੋਂਗੋਂਗ, ਨਿਊ ਸਾਉਥ ਵੇਲਜ਼, ਆਸਟਰੇਲੀਆ
ਛੋਟਾ ਨਾਮਬਿੰਗ, ਬਿੰਗਾ
ਕੱਦ1.87 m (6 ft 2 in)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਤੇਜ਼
ਭੂਮਿਕਾਗੇਂਦਬਾਜ਼
ਪਰਿਵਾਰਸ਼ੇਨ ਲੀ (ਭਾਈ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 383)26 ਦਸੰਬਰ 1999 ਬਨਾਮ ਭਾਰਤ
ਆਖ਼ਰੀ ਟੈਸਟ26 ਦਸੰਬਰ 2008 ਬਨਾਮ ਦੱਖਣੀ ਅਫਰੀਕਾ
ਪਹਿਲਾ ਓਡੀਆਈ ਮੈਚ (ਟੋਪੀ 140)9 ਜਨਵਰੀ 2000 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ7 ਜੁਲਾਈ 2012 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.58
ਪਹਿਲਾ ਟੀ20ਆਈ ਮੈਚ (ਟੋਪੀ 7)17 ਫਰਵਰੀ 2005 ਬਨਾਮ ਨਿਊਜ਼ੀਲੈਂਡ
ਆਖ਼ਰੀ ਟੀ20ਆਈ30 ਮਾਰਚ 2012 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1995–2012ਨਿਊ ਸਾਉਥ ਵੇਲਜ਼
2008–2010ਕਿੰਗਜ਼ XI ਪੰਜਾਬ
2011–ਕੋਲਕਾਤਾ ਨਾਇਟ ਰਾਈਡੱਰਜ਼
2011ਵੇਲਿੰਗਟਨ
2011–ਸਿਡਨੀ ਸਿਕਸਰਜ
2013–ਓਤਾਗੋ ਵੋਲਟਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਪ:ਦ: ਕ੍ਰਿਕਟ ਲਿਸਟ ਏ
ਮੈਚ 76 221 116 262
ਦੌੜਾਂ 1,451 1,176 2,120 1,365
ਬੱਲੇਬਾਜ਼ੀ ਔਸਤ 20.15 17.81 18.59 17.06
100/50 0/5 0/3 0/8 0/3
ਸ੍ਰੇਸ਼ਠ ਸਕੋਰ 64 59 97 59
ਗੇਂਦਾਂ ਪਾਈਆਂ 16,531 11,185 24,193 13,475
ਵਿਕਟਾਂ 310 380 487 438
ਗੇਂਦਬਾਜ਼ੀ ਔਸਤ 30.81 23.36 28.22 24.05
ਇੱਕ ਪਾਰੀ ਵਿੱਚ 5 ਵਿਕਟਾਂ 10 9 20 10
ਇੱਕ ਮੈਚ ਵਿੱਚ 10 ਵਿਕਟਾਂ 0 n/a 2 n/a
ਸ੍ਰੇਸ਼ਠ ਗੇਂਦਬਾਜ਼ੀ 5/30 5/22 7/114 5/22
ਕੈਚਾਂ/ਸਟੰਪ 23/– 54/– 35/– 62/–
ਸਰੋਤ: ESPNCricinfo, 8 ਸਤੰਬਰ 2012

ਬ੍ਰੇਟ ਲੀ ਇੱਕ ਸਾਬਕਾ ਆਸਟਰੇਲੀਆਈ ਕ੍ਰਿਕੇਟ ਖਿਡਾਰੀ ਹੈ। ਇਸਦੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਇਸਨੂੰ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। 13 ਜੁਲਾਈ 2012 ਨੂੰ ਇਸਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਵਿੱਚੋਂ ਸਨਿਆਸ ਲੈ ਲਿਆ।