ਬੱਲਰਾਂ
ਦਿੱਖ
ਬੱਲਰਾਂ | |
|---|---|
ਪਿੰਡ | |
| ਗੁਣਕ: 29°50′27″N 75°50′52″E / 29.840822°N 75.847852°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| Established | 1999 |
| ਬਲਾਕ | ਸੁਨਾਮ |
| ਉੱਚਾਈ | 227 m (745 ft) |
| ਆਬਾਦੀ (2011 ਜਨਗਣਨਾ) | |
• ਕੁੱਲ | 7.311 |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 148033 ਮੂਣਕ |
| ਏਰੀਆ ਕੋਡ | 01676****** |
| ਵਾਹਨ ਰਜਿਸਟ੍ਰੇਸ਼ਨ | PB:13 |
| ਨੇੜੇ ਦਾ ਸ਼ਹਿਰ | ਜਾਖਲ |
ਬੱਲਰਾਂ ਪੰਜਾਬ ਰਾਜ ਦੇ ਭਾਰਤ ਦੇ ਸੰਗਰੂਰ ਜ਼ਿਲੇ ਦੇ ਉਪ ਵਿਧਾਨ ਸਭਾ ਹਲਕਾ ਮੂਣਕ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਸੰਗਰੂਰ ਤੋ 54 ਕਿਲੋਮੀਟਰ ਦੱਖਣ ਵੱਲ ਹੈ। ਲਹਿਰਾਗਾਗਾ ਤੋਂ 14 ਦੇ ਦੱਖਣ ਵੱਲ ਕਿ.ਮੀ. ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 157 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸਥਾਨ ਸੰਗਰੂਰ ਜ਼ਿਲੇ ਦੀ ਸਰਹੱਦ ਅਤੇ ਹਰਿਆਣਾ ਰਾਜ ਦੇ ਫਤਿਹਾਬਾਦ ਜ਼ਿਲੇ ਦੀ ਹੱਦ ਜਾਖਲ ਸ਼ਹਿਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਅਤੇ ਮੂਣਕ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ।
ਨੇੜੇ ਦੇ ਸ਼ਹਿਰ
[ਸੋਧੋ]ਜਾਖਲ,ਮੂਣਕ ,ਲਹਿਰਾਗਾਗਾ
ਨੇੜੇ ਦੇ ਪਿੰਡ
[ਸੋਧੋ]ਲੇਹਲ ਕਲਾਂ, ਲੇਹਲ ਖੁਰਦ, ਬਖੋਰਾ ਕਲਾਂ ਚੂਲੜ,ਕੜੈਲ, ਬਾਜ਼ੀਦਪੁਰ ਹਨ।