ਸਮੱਗਰੀ 'ਤੇ ਜਾਓ

ਭਾਗਵਤ ਚੰਦਰਸ਼ੇਖਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਗਵਤ ਚੰਦਰਸ਼ੇਖਰ
ਨਿੱਜੀ ਜਾਣਕਾਰੀ
ਪੂਰਾ ਨਾਮ
ਭਾਗਵਤ ਸੁਬਰਾਮਨਯਾ ਚੰਦਰਸ਼ੇਖਰ
ਜਨਮ (1945-05-17) 17 ਮਈ 1945 (ਉਮਰ 79)
ਮੈਸੂਰ, ਕਰਨਾਟਕ
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਲੈੱਗ-ਬਰੇਕ ਗੇਂਦਬਾਜ਼ੀ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 58)21 ਜਨਵਰੀ 1964 ਬਨਾਮ ਇੰਗਲੈਂਡ
ਆਖ਼ਰੀ ਟੈਸਟ12 ਜੁਲਾਈ 1979 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 20)22 ਫਰਵਰੀ 1976 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ22 ਫਰਵਰੀ 1976 ਬਨਾਮ ਨਿਊਜ਼ੀਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 58 1 246 7
ਦੌੜਾਂ ਬਣਾਈਆਂ 167 11 600 25
ਬੱਲੇਬਾਜ਼ੀ ਔਸਤ 4.07 - 4.61 25
100/50 0/0 0/0 0/0 0/0
ਸ੍ਰੇਸ਼ਠ ਸਕੋਰ 22 11* 25 14*
ਗੇਂਦਾਂ ਪਾਈਆਂ 15963 56 53817 420
ਵਿਕਟਾਂ 242 3 1063 8
ਗੇਂਦਬਾਜ਼ੀ ਔਸਤ 29.74 12 24.03 38.87
ਇੱਕ ਪਾਰੀ ਵਿੱਚ 5 ਵਿਕਟਾਂ 16 0 75 0
ਇੱਕ ਮੈਚ ਵਿੱਚ 10 ਵਿਕਟਾਂ 2 0 19 0
ਸ੍ਰੇਸ਼ਠ ਗੇਂਦਬਾਜ਼ੀ 8/79 3/36 9/72 4/61
ਕੈਚਾਂ/ਸਟੰਪ 25/- 0/0 107/0 1/0
ਸਰੋਤ: ਈਐਸਪੀਐਨ ਕ੍ਰਿਕਇੰਫ਼ੋ, 10 ਨਵੰਬਰ 2014
Top view of the Kennington Oval during a match between Surrey and Yorkshire
ਓਵਲ ਕ੍ਰਿਕਟ ਮੈਦਾਨ, ਜਿੱਥੇ ਚੰਦਰਸ਼ੇਖਰ ਨੇ ਇੰਗਲੈਂਡ ਖਿਲਾਫ਼ 1971 ਵਿੱਚ 38 ਰਨ ਦੇ ਕੇ 6 ਵਿਕਟਾਂ ਲਈਆਂ ਸਨ

ਭਾਗਵਤ ਸੁਬਰਾਮਨਯਾ ਚੰਦਰਸ਼ੇਖਰ (ਜਿਸਨੂੰ ਕਿ ਚੰਦਰਾ ਵੀ ਕਿਹਾ ਜਾਂਦਾ ਹੈ; ਜਨਮ 17 ਮਈ 1945) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਬਤੌਰ ਲੈੱਗ-ਸਪਿਨਰ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। 1960 ਅਤੇ 1970 ਦੇ ਸਮੇਂ ਉਹ ਪ੍ਰਸਿੱਧ ਸਪਿਨ ਗੇਂਦਬਾਜਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ।[1] ਛੋਟੀ ਉਮਰ ਵਿੱਚ ਹੀ ਉਸਦੀ ਸੱਜੀ ਬਾਂਹ ਪੋਲੀਓ ਦਾ ਸ਼ਿਕਾਰ ਹੋ ਗਈ ਸੀ। ਚੰਦਰਸ਼ੇਖਰ ਨੇ 58 ਟੈਸਟ ਕ੍ਰਿਕਟ ਮੈਚ ਖੇਡ ਕੇ 29.74 ਦੀ ਔਸਤ ਨਾਲ 242 ਵਿਕਟਾਂ ਹਾਸਿਲ ਕੀਤੀਆਂ ਹਨ। ਉਸਨੇ 16 ਸਾਲ ਕ੍ਰਿਕਟ ਜੀਵਨ ਵਿੱਚ ਬਿਤਾਏ ਹਨ। ਚੰਦਰਸ਼ੇਖਰ ਨੂੰ 1972 ਵਿੱਚ 'ਵਿਸਡਨ ਕ੍ਰਿਕਟ ਖਿਡਾਰੀ ਆਫ਼ ਦ ਯੀਅਰ' ਸਨਮਾਨ ਲਈ ਨਾਮਜ਼ਗ ਕੀਤਾ ਗਿਆ ਸੀ ਅਤੇ 2002 ਵਿੱਚ ਉਸਨੂੰ ਭਾਰਤ ਲਈ 1971 ਵਿੱਚ ਓਵਲ ਕ੍ਰਿਕਟ ਮੈਦਾਨ ਵਿੱਚ ਉਸਦੀਆਂ ਇੰਗਲੈਂਡ ਖਿਲਾਫ਼ 38 ਦੌੜਾਂ ਦੇ ਕੇ 6 ਵਿਕਟਾਂ ਦੇ ਪ੍ਰਦਰਸ਼ਨ ਕਰਕੇ 'ਸਦੀ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ' ਸਨਮਾਨ ਦਿੱਤਾ ਗਿਆ ਸੀ।[2]

ਇਨਾਮ

[ਸੋਧੋ]

ਹਵਾਲੇ

[ਸੋਧੋ]
  1. S Rajesh (12 September 2011). "When spin was king". ESPNcricinfo. Retrieved 8 February 2014.
  2. "This is my finest hour: Kapil Dev". The Sportstar Vol. 25 No. 31. 8 March 2002. Archived from the original on 14 ਮਈ 2006. Retrieved 8 February 2014. {{cite news}}: Unknown parameter |dead-url= ignored (|url-status= suggested) (help)
  3. "Padma Awards Directory (1954-2011)" (PDF). Ministry of Home Affairs. Archived from the original (PDF) on 10 ਮਈ 2013. Retrieved 18 April 2013. {{cite web}}: Unknown parameter |dead-url= ignored (|url-status= suggested) (help)
  4. "List of Arjuna Award Winners". Ministry of Youth Affairs and Sports. Archived from the original on 25 December 2007. Retrieved 18 April 2013. {{cite web}}: Unknown parameter |deadurl= ignored (|url-status= suggested) (help)