ਭਾਰਤੀ ਕੁਸ਼ਤੀ ਫੈਡਰੇਸ਼ਨ
ਦਿੱਖ
ਤਸਵੀਰ:Wrestling Federation of India logo.png | |
ਖੇਡ | ਕੁਸ਼ਤੀ |
---|---|
ਅਧਿਕਾਰ ਖੇਤਰ | ਰਾਸ਼ਟਰੀ |
ਸੰਖੇਪ | ਡਬਲਿਯੂਐਫਆਈ |
ਮਾਨਤਾ | ਸੰਯੁਕਤ ਵਿਸ਼ਵ ਕੁਸ਼ਤੀ (UWW) |
ਮੁੱਖ ਦਫ਼ਤਰ | ਨਵੀਂ ਦਿੱਲੀ, ਭਾਰਤ |
ਪ੍ਰਧਾਨ | ਬ੍ਰਿਜ ਭੂਸ਼ਣ ਸ਼ਰਨ ਸਿੰਘ |
ਅਧਿਕਾਰਤ ਵੈੱਬਸਾਈਟ | |
wrestlingfederationofindia | |
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਯੂਐਫਆਈ ਜਾਂ WFI) ਭਾਰਤ ਵਿੱਚ ਕੁਸ਼ਤੀ ਦੀ ਗਵਰਨਿੰਗ ਬਾਡੀ ਹੈ। ਇਸਦਾ ਮੁੱਖ ਦਫਤਰ ਨਵੀਂ ਦਿੱਲੀ, ਭਾਰਤ ਵਿੱਚ ਹੈ।[1]
ਭਾਰਤ ਵਿੱਚ ਕੁਸ਼ਤੀ
[ਸੋਧੋ]ਪ੍ਰਸਿੱਧ ਪਹਿਲਵਾਨ
[ਸੋਧੋ]- ਸੁਸ਼ੀਲ ਕੁਮਾਰ
- ਯੋਗੇਸ਼ਵਰ ਦੱਤ
- ਨਰਸਿੰਘ ਯਾਦਵ
- ਸਾਕਸ਼ੀ ਮਲਿਕ
- ਬਜਰੰਗ ਪੁਨੀਆ
- ਰਵੀ ਕੁਮਾਰ ਦਹੀਆ
- ਅਮਿਤ ਧਨਖੜ
- ਫੋਗਾਟ ਭੈਣਾਂ
- ਦਿਵਿਆ ਕਾਕਰਾਨ
ਹਵਾਲੇ
[ਸੋਧੋ]- ↑ emmanuel. "Wrestling Federation of India". United World Wrestling (in ਅੰਗਰੇਜ਼ੀ). Archived from the original on 2020-03-01. Retrieved 2020-03-01.