ਭਾਰਤ ਦਾ ਕੇਂਦਰੀ ਬਜਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਦਾ ਕੇਂਦਰੀ ਬਜਟ ਭਾਰਤ ਦੇ ਸੰਵਿਧਾਨ ਦਾ ਆਰਟੀਕਲ 112 ਭਾਰਤ ਦੇ ਕੇਂਦਰੀ ਬਜਟ ਨੂੰ ਸਲਾਨਾ ਵਿੱਤੀ ਸਟੇਟਮੈਂਟ [1] ਵਜੋਂ ਦਰਸਾਉਂਦਾ ਹੈ, ਜੋ ਕਿ ਭਾਰਤ ਦੇ ਗਣਰਾਜ ਦਾ ਸਾਲਾਨਾ ਬਜਟ ਹੈ, ਜੋ ਹਰ ਸਾਲ ਫਰਵਰੀ ਦੇ ਪਹਿਲੇ ਕੰਮਕਾਜੀ ਦਿਨ ਭਾਰਤ ਦੇ ਵਿੱਤ ਮੰਤਰੀ ਦੁਆਰਾ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਜਟ ਫਰਵਰੀ ਦੇ ਆਖਰੀ ਕੰਮਕਾਜੀ ਦਿਨ ਪੇਸ਼ ਕੀਤਾ ਜਾਂਦਾ ਸੀ।

ਵਿਸ਼ੇਸ਼[ਸੋਧੋ]

  1. ਭਾਰਤ ਦੇ ਸਾਬਕਾ ਵਿੱਤ ਮੰਤਰੀ ਮੋਰਾਰਜੀ ਡੇਸਾਈ ਨੇ ਸਭ ਤੋਂ ਜ਼ਿਆਦਾ 10 ਵਾਰੀ ਬਜਟ ਪੇਸ਼ ਕੀਤਾ।
  2. ਵਿੱਤ ਮੰਤਰੀ ਦੀ ਗੈਰਹਾਜ਼ਰੀ ਵਿੱਚ ਭਾਰਤ ਦੇ ਤਿੰਨ ਪ੍ਰਧਾਨ ਮੰਤਰੀਆਂ ਨੇ ਬਜਟ ਪੇਸ਼ ਕੀਤਾ।
  3. 1997 ਦਾ ਬਜਟ ਸਿਰਫ 800 ਸ਼ਬਦਾਂ ਵਿੱਚ ਵਿੱਤ ਮੰਤਰੀ ਐਚ. ਐਸ. ਪਟੇਲ ਨੇ ਪੇਸ਼ ਕੀਤਾ ਜਿਹੜਾ ਸਭ ਤੋਂ ਘੱਟ ਸ਼ਬਦਾਂ ਦਾ ਬਜਟ ਸੀ।
  4. 1991 ਦਾ ਬਜਟ ਸਿਰਫ 18,700 ਸ਼ਬਦਾਂ ਵਿੱਚ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੇ ਪੇਸ਼ ਕੀਤਾ ਜਿਹੜਾ ਸਭ ਤੋਂ ਵੱਧ ਸ਼ਬਦਾਂ ਦਾ ਬਜਟ ਸੀ।
  5. 2020 ਦਾ ਬਜਟ ਸਿਰਫ 162 ਮਿੱਟਾ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਜਿਹੜਾ ਸਭ ਤੋਂ ਵੱਧ ਸਮੇਂ ਦਾ ਬਜਟ ਸੀ।
  6. 1999 ਦੇ ਬਜਟ ਦਾ ਸਮਾਂ ਸ਼ਾਮ ਦੀ ਬਜਾਏ ਸਵੇਰੇ 11 ਵਜੇੇ ਕੀਤਾ ਗਿਆ ਜਿਸ ਨੂੰ ਵਿੱਤ ਮੰਤਰੀ ਜਸਵੰਤ ਸਿਨਹਾ ਨੇ ਪੇਸ਼ ਕੀਤਾ।
  7. 2017 ਦੇ ਸਾਲ ਦਾ ਰੇਲਵੇ ਬਜਟ ਨੂੰ ਆਮ ਬਜਟ ਦਾ ਹਿੱਸਾ ਬਣਵਾਇਆ ਗਿਆ।[2]

ਹਵਾਲੇ[ਸੋਧੋ]

  1. "संग्रहीत प्रति". Archived from the original on 23 फ़रवरी 2015. Retrieved 11 फ़रवरी 2011. {{cite web}}: Check date values in: |access-date= and |archive-date= (help)
  2. "Chidambaram to present his 7th Budget on Feb. 29". The Hindu. 2008-02-22. Archived from the original on 10 अगस्त 2009. Retrieved 2008-02-22. {{cite news}}: Check date values in: |archive-date= (help); External link in |work= (help)