1989 ਭਾਰਤ ਦੀਆਂ ਆਮ ਚੋਣਾਂ
ਦਿੱਖ
(ਭਾਰਤ ਦੀਆਂ ਆਮ ਚੋਣਾਂ 1989 ਤੋਂ ਮੋੜਿਆ ਗਿਆ)
| |||||||||||||
| |||||||||||||
|
ਭਾਰਤ ਦੀਆਂ ਆਮ ਚੋਣਾਂ 1989 ਵਿੱਚ 9ਵੀਂ ਲੋਕ ਸਭਾ ਲਈ ਹੋਈਆ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਰਕਾਰ ਨਹੀਂ ਬਣੀ ਤੇ ਵਿਰੋਧੀ ਪਾਰਟੀਆਂ ਨੇ ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ ਕਰ ਕੇ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਈ। ਤੀਜੇ ਫਰੰਟ ਨੇ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਬਣਾਈ। ਕਾਂਗਰਸ ਦੀ ਹਾਰ ਦਾ ਕਾਰਨ ਬੋਫੋਰਸ ਘੋਟਾਲਾ, ਪੰਜਾਬ ਦੇ ਹਾਲਾਤ, ਅਤੇ ਸ੍ਰੀਲੰਕਾ ਦੀ ਘਰੇਲੂ ਜੰਗ ਸੀ। ਇਸ ਸਮੇਂ ਦੋਰਾਨ ਸ੍ਰੀ ਵਿਸ਼ਵਨਾਥ ਪ੍ਰਤਾਪ ਸਿੰਘ ਤੋਂ ਬਾਅਦ ਸ੍ਰੀ ਚੰਦਰ ਸ਼ੇਖਰ ਭਾਰਤ ਦੇ ਅੱਠਵੇਂ ਪ੍ਰਧਾਨ ਮੰਤਰੀ ਬਣੇ।
1989
[ਸੋਧੋ]ਭਾਰਤ ਦੀਆਂ ਆਮ ਚੋਣਾਂ 1989 ਵੋਟਾਂ ਦੀ ਪ੍ਰਤੀਸ਼ਤ: 61,95% |
% | ਜਿੱਤੀਆ ਸੀਟਾ ਦੀ ਗਿਣਤੀ (ਕੁੱਲ 545) |
---|---|---|
ਭਾਰਤੀ ਜਨਤਾ ਪਾਰਟੀ | 11.36 | 85 |
ਭਾਰਤੀ ਕਮਿਊਨਿਸਟ ਪਾਰਟੀ | 2.57 | 12 |
ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸੀ) | 6.55 | 33 |
ਭਾਰਤੀ ਰਾਸ਼ਟਰੀ ਕਾਂਗਰਸ | 39.53 | 197 |
ਜਨਤਾ ਦਲ | 17.79 | 143 |
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ | 1.5 | 11 |
ਅਜ਼ਾਦ | 5,25 | 12 |
ਹੋਰ ਪਾਰਟੀ | 15.45 | 52 |