1991 ਭਾਰਤ ਦੀਆਂ ਆਮ ਚੋਣਾਂ
ਦਿੱਖ
(ਭਾਰਤ ਦੀਆਂ ਆਮ ਚੋਣਾਂ 1991 ਤੋਂ ਮੋੜਿਆ ਗਿਆ)
| |||||||||||||||||
| |||||||||||||||||
|
ਭਾਰਤ ਦੀਆਂ ਆਮ ਚੋਣਾਂ 1991 10ਵੀ ਲੋਕ ਸਭਾ ਲਈ ਚੋਣਾਂ ਹੋਈਆਂ ਜਿਸ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਜਿਸ ਲਈ ਭਾਰਤੀ ਰਾਸਟਰੀ ਕਾਂਗਰਸ ਨੇ ਖੱਬੇ ਪੱਖੀ ਨਾਲ ਮਿਲ ਕੇ ਪੀ. ਵੀ. ਨਰਸਿਮਾ ਰਾਓ ਨੇ ਪੰਜ ਸਾਲ ਸਥਿਰ ਸਰਕਾਰ ਬਣਾਈ। ਮੰਡਲ ਕਮਿਸ਼ਨ ਅਤੇ ਅਯੋਧਿਆ ਵਿਵਾਦ ਅਤੇ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਸ ਵਿਵਾਦ ਦੇ ਕਾਰਨ ਪਿਛਲੀ ਸਰਕਾਰ 16 ਮਹੀਨੇ ਹੀ ਚੱਲ ਸਕੀ ਤੇ ਲੋਕ ਸਭਾ ਭੰਗ ਹੋਣ ਕਾਰਨ ਚੋਣਾਂ ਹੋਈਆ। ਇਸ ਵਿੱਚ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਲਈ ਕਈ ਨਵੇਂ ਕਦਮ ਚੁੱਕੇ।
ਨਤੀਜੇ
[ਸੋਧੋ]ਭਾਰਤ ਦੀਆਂ ਆਮ ਚੋਣਾਂ 1991 ਚੋਣਾਂ 'ਚ ਹਿਸਾ: 55,71%. ਜੰਮੂ ਅਤੇ ਕਸ਼ਮੀਰ, ਪੰਜਾਬ ਵਿੱਚ ਚੋਣਾਂ ਨਹੀਂ ਹੋਈਆਂ। |
% | ਜਿਤ (ਕੁੱਲ 545) |
---|---|---|
ਜਨਤਾ ਦਲ | 11.77 | 69 |
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 6.14 | 35 |
ਭਾਰਤੀ ਕਮਿਊਨਿਸਟ ਪਾਰਟੀ | 2.48 | 14 |
ਭਾਰਤੀ ਰਾਸ਼ਟਰੀ ਕਾਂਗਰਸ | 35.66 | 244 |
ਭਾਰਤੀ ਜਨਤਾ ਪਾਰਟੀ | 20.04 | 120 |
ਜਨਤਾ ਪਾਰਟੀ | 3,34 | 5 |
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ | 1,61 | 11 |
ਤੇਲਗੂ ਦੇਸਮ ਪਾਰਟੀ | 2,96 | 13 |
ਹੋਰ | 16 | 34 |