ਸਮੱਗਰੀ 'ਤੇ ਜਾਓ

1984 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 1984 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 1984

 1980 December 24, 27 ਅਤੇ 28 ਦਸੰਬਰ, 1984[1] 1989 
 
Party INC ਤੇਲਗੂ ਦੇਸਮ ਪਾਰਟੀ
ਗਠਜੋੜ ਕਾਂਗਰਸ ਗਠਜੋੜ
ਪ੍ਰਤੀਸ਼ਤ 49.10 4.31%

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਰਾਜੀਵ ਗਾਂਧੀ
ਕਾਂਗਰਸ ਗਠਜੋੜ

ਨਵਾਂ ਚੁਣਿਆ ਪ੍ਰਧਾਨ ਮੰਤਰੀ

ਰਾਜੀਵ ਗਾਂਧੀ
ਕਾਂਗਰਸ ਗਠਜੋੜ

ਭਾਰਤ ਦੀਆਂ ਆਮ ਚੋਣਾਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ 1984 ਦੀ ਮੌਤ ਤੋਂ ਬਾਅਦ ਹੋਈਆ। ਇਹਨਾਂ ਚੋਣਾਂ ਵਿੱਚ ਅਸਾਮ ਅਤੇ ਪੰਜਾਬ ਵਿੱਚ ਚੋਣਾਂ ਨਹੀਂ ਹੋਈਆ। ਇਹਨਾਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਰਾਜੀਵ ਗਾਂਧੀ ਦੇ ਨਾਮ ਤੇ ਚੋਣਾਂ ਲੜੀਆ ਤੇ 533 ਸੀਟਾਂ ਵਿੱਚ 404 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਨਤੀਜੇ

[ਸੋਧੋ]
ਪਾਰਟੀ ਦਾ ਨਾਮ ਵੋਟਾਂ ਦੀ % ਸੀਟਾਂ[2]
ਭਾਰਤੀ ਰਾਸ਼ਟਰੀ ਕਾਂਗਰਸ49.10%404
ਤੇਲਗੂ ਦੇਸਮ ਪਾਰਟੀ4.31%30
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)5.87%2
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ1.69%1
ਜਨਤਾ ਪਾਰਟੀ6.89%1
ਭਾਰਤੀ ਕਮਿਊਨਿਸਟ ਪਾਰਟੀ2.71%6
ਭਾਰਤੀ ਕਾਂਗਰਸ (ਸਮਾਜਿਕ)1.52%4
ਲੋਕ ਦਲ5.97%3
ਰੈਵੋਲਿਉਸ਼ਨ ਸੋਸਲਿਸਟ ਪਾਰਟੀ (ਭਾਰਤ)0.5%3
ਰਾਸ਼ਟਰੀ ਕਾਨਫਰੰਸ0.43%3
ਭਾਰਤੀ ਜਨਤਾ ਪਾਰਟੀ7.74%2
ਦ੍ਰਾਵਿੜ ਮੁਨੀਰ ਕੜਗਮ2.42%2
ਆਲ ਇੰਡੀਆ ਫਾਰਵਰਡ ਬਲਾਕ0.45%2
ਭਾਰਤੀ ਸੰਯੁਕਤ ਮੁਸਲਿਮ ਲੀਗ0.28%2
ਕੇਰਲ ਕਾਂਗਰਸ0.25%2
ਭਾਰਤੀ ਕਾਂਗਰਸ (ਜ)0.64%1
ਭਾਰਤੀ ਕਿਸਾਨ ਅਤੇ ਮਜਦੂਰ ਪਾਰਟੀ0.2%1
ਪੀਪਲਜ਼ ਪਾਰਟੀ ਆਫ਼ ਅਰੁਨਾਚਲ0.3%0
ਕੇਰਲਾ ਕਾਂਗਰਸ (ਮਨੀ)0.11%0
ਸਰਬ ਭਾਰਤੀ ਮੁਸਲਿਮ ਲੀਗ0.1%0
ਮਨੀਪੁਰ ਪੀਪਲਜ਼ ਪਾਰਟੀ0.06%0
ਨਾਗਾ ਕੌਮੀ ਡੈਮੋਕ੍ਰੇਟਿਕ ਪਾਰਟੀ0.05%0
ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ0.04%0
ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ0%0
ਅਜ਼ਾਦ7.29%5
ਨਾਮਜ਼ਦ-2
ਕੁੱਲ100%506

ਅਸਾਮ ਅਤੇ ਪੰਜਾਬ ਦੇ ਨਤੀਜ਼ੇ

[ਸੋਧੋ]
ਪਾਰਟੀ ਦਾ ਨਾਮ ਵੋਟਾਂ ਦੀ % ਸੀਟਾਂ
ਕਾਂਗਰਸ(ਇੰ) 32.14% 10
ਸ਼੍ਰੋਮਣੀ ਅਕਾਲੀ ਦਲ 17.9 7
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 3.21% 0
ਭਾਰਤੀ ਕਾਂਗਰਸ (ਸੋਸਲਿਸਟ) 3.18% 1
ਜਨਤਾ ਪਾਰਟੀ 2.92% 0
ਭਾਰਤੀ ਕਮਿਊਨਿਸਟ ਪਾਰਟੀ 2.57% 0
ਪਲੇਨ ਕਬੀਲ ਕੌਂਸਲ ਆਫ਼ ਅਸਾਮ 2.15% 1
ਭਾਰਤੀ ਜਨਤਾ ਪਾਰਟੀ 1.83% 0
ਲੋਕ ਦਲ 0.32% 0
ਅਜ਼ਾਦ 33.78% 8
ਕੁੱਲ100%27

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ