ਮਰੀਅਮ ਹਸਨ
ਦਿੱਖ
| ਨਿੱਜੀ ਜਾਣਕਾਰੀ | ||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | Mariam Hasan Shah | |||||||||||||||||||||||||||||||||||||||
| ਜਨਮ | 19 ਸਤੰਬਰ 1985 Jhang, Pakistan | |||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | Right-handed | |||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | Right arm medium fast | |||||||||||||||||||||||||||||||||||||||
| ਭੂਮਿਕਾ | All-rounder | |||||||||||||||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
| ਰਾਸ਼ਟਰੀ ਟੀਮ | ||||||||||||||||||||||||||||||||||||||||
| ਪਹਿਲਾ ਓਡੀਆਈ ਮੈਚ | 10 October 2010 ਬਨਾਮ Sri Lanka | |||||||||||||||||||||||||||||||||||||||
| ਆਖ਼ਰੀ ਓਡੀਆਈ | 28 August 2011 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
| ਪਹਿਲਾ ਟੀ20ਆਈ ਮੈਚ | 16 October 2010 ਬਨਾਮ ਆਇਰਲੈਂਡ | |||||||||||||||||||||||||||||||||||||||
| ਆਖ਼ਰੀ ਟੀ20ਆਈ | 31 October 2012 ਬਨਾਮ India | |||||||||||||||||||||||||||||||||||||||
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
| ਸਾਲ | ਟੀਮ | |||||||||||||||||||||||||||||||||||||||
| 2006/07 | Rest of Pakistan Women | |||||||||||||||||||||||||||||||||||||||
| 2006/07 | Rest of Pakistan Women Blues | |||||||||||||||||||||||||||||||||||||||
| 2011/12-2012/13 | Zarai Taraqiati Bank Limited Women | |||||||||||||||||||||||||||||||||||||||
| ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Crininfo | ||||||||||||||||||||||||||||||||||||||||
ਮਰੀਅਮ ਹਸਨ ਸ਼ਾਹ ( Urdu: مریم حسن شاہ ) (ਜਨਮ 19 ਸਤੰਬਰ 1985)[1] ਝੰਗ, ਪੰਜਾਬ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਿਆ ਹੈ।[2]
ਕਰੀਅਰ
[ਸੋਧੋ]ਮਰੀਅਮ ਹਸਨ ਨੇ 10 ਅਕਤੂਬਰ 2010 ਨੂੰ ਦੱਖਣੀ ਅਫ਼ਰੀਕਾ ਦੇ ਪੋਚੇਫਸਟ੍ਰੂਮ ਵਿੱਚ ਸ਼੍ਰੀਲੰਕਾ ਖਿਲਾਫ਼ ਆਪਣੀ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕੀਤੀ।[1] ਉਸ ਨੂੰ ਚੀਨ ਵਿੱਚ 2010 ਏਸ਼ਿਆਈ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।[3] ਉਹ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਤੋਂ ਵੀ ਖੇਡ ਚੁੱਕੀ ਹੈ।[4]
ਹਵਾਲੇ
[ਸੋਧੋ]- ↑ 1.0 1.1 Biography cricinfo. Retrieved 12 October 2010
- ↑ "Mariam Hasan profile and biography, stats, records, averages, photos and videos".
- ↑ Khalid, Sana to lead Pakistan in Asian Games cricket event onepakistan. 29 September 2010. Retrieved 10 October 2010.
- ↑ "The Home of CricketArchive".