ਮਲਿਆਲਮ ਵਿਕੀਪੀਡੀਆ
ਦਿੱਖ
ਸਾਈਟ ਦੀ ਕਿਸਮ | ਇੰਟਰਨੈੱਟ ਵਿਸ਼ਵਕੋਸ਼ |
---|---|
ਉਪਲੱਬਧਤਾ | ਮਲਿਆਲਮ |
ਮਾਲਕ | ਵਿਕੀਮੀਡੀਆ ਫਾਊਂਡੇਸ਼ਨ |
ਵੈੱਬਸਾਈਟ | ml.wikipedia.org |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜਰੂਰੀ) |
ਮਲਿਆਲਮ ਵਿਕੀਪੀਡੀਆ (Malayalam: മലയാളം വിക്കിപീഡിയ) ਮਲਿਆਲਮ ਭਾਸ਼ਾ ਦਾ ਵਿਕੀਪੀਡੀਆ ਭਾਗ ਹੈ। ਇਹ ਇੱਕ ਮੁਫ਼ਤ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਮਲਿਆਲਮ ਵਿਕੀਪੀਡੀਆ ਦੀ ਸ਼ੁਰੂਆਤ 21 ਦਸੰਬਰ 2002 ਨੂੰ ਕੀਤੀ ਗਈ ਸੀ। ਮਲਿਆਲਮ ਵਿਕੀਪੀਡੀਆ, ਦੱਖਣ-ਪੂਰਬੀ ਏਸ਼ੀਆਈ ਭਾਸ਼ਾ ਦੇ ਵਿਕੀਪੀਡੀਆ ਵਿੱਚੋਂ ਗੁਣਵੱਤਾ ਵਾਲਾ ਵਿਕੀਪੀਡੀਆ ਹੈ।[1] ਇਸ ਵਿੱਚ 30,000 ਲੇਖ ਮੌਜੂਦ ਹਨ।(ਅਪ੍ਰੈਲ 2013 ਅਨੁਸਾਰ)[2]