ਮਲਿਕ ਤਾਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਲਿਕ ਤਾਊਸ (Ezdiki: Tawûsê Melek) ਯਜ਼ਦਾਨੀਵਾਦ ਦਾ ਮੁੱਖ ਇਸ਼ਟ ਹੈ। ਯਜ਼ੀਦੀ ਧਰਮ ਮੁਤਾਬਕ ਰੱਬ ਨੇ ਦੁਨੀਆ ਬਣਾ ਕੇ ਇਸਦੀ ਰਾਖੀ ਦੀ ਜਿੰਮੇਵਾਰੀ ਸੱਤ ਫ਼ਰਿਸ਼ਤਿਆਂ ਨੂੰ ਦਿੱਤੀ ਜਿਹਨਾਂ ਵਿੱਚ ਮਲਿਕ ਤਾਊਸ ਪ੍ਰਮੁੱਖ ਹੈ।[1]

16ਵੀਂ ਸਦੀ[2] ਤੋਂ ਹੀ ਮੁਸਲਮਾਨ ਯਜ਼ੀਦੀਆਂ ਨੂੰ ਸ਼ੈਤਾਨ ਦੀ ਪੂਜਾ ਕਰਨ ਦਾ ਦੋਸ਼ੀ ਠਹਿਰਾਉਂਦੇ ਹਨ ਕਿਉਂਕਿ ਕੁਰਾਨ ਵਿਚਲੀ ਸ਼ੈਤਾਨ ਦੀ ਕਹਾਣੀ ਅਤੇ ਮਲਿਕ ਤਾਊਸ ਦਾ ਆਦਮ ਸਾਹਮਣੇ ਝੁਕਣ ਤੋਂ ਇਨਕਾਰ ਕਰਨ ਵਿੱਚ ਕਾਫ਼ੀ ਸਮਾਨਤਾਵਾਂ ਹਨ।ਯਜ਼ੀਦੀ 'ਸ਼ੈਤਾਨ' ਸ਼ਬਦ ਤੋਂ ਵੀ ਪਰਹੇਜ਼ ਕਰਦੇ ਹਨ, ਅਤੇ ਇਸਦਾ ਕੋਈ ਸਬੂਤ ਨਹੀਂ ਹੈ ਕਿ ਯਜ਼ੀਦੀ ਮਲਿਕ ਤਾਊਸ ਨੂੰ ਸ਼ੈਤਾਨ ਮੰਨਕੇ ਪੂਜਦੇ ਹਨ।[3]

ਹਵਾਲੇ[ਸੋਧੋ]

  1. "What is the Peacock Angel?". YezidiTruth.org. Archived from the original on 11 ਅਗਸਤ 2014. Retrieved 31 August 2014. {{cite web}}: Unknown parameter |dead-url= ignored (|url-status= suggested) (help)
  2. "Who Are the Yazidis, the Ancient, Persecuted Religious Minority Struggling to Survive in Iraq?". National Geographic. August 9, 2014. Retrieved August 12, 2014.
  3. Kjeilen, Tore. "Yazidism". Looklex Encyclopaedia. LookLex. Archived from the original on 2014-11-19. Retrieved 2008-03-31. Malak Ta'us filled 7 jars of tears through 7,000 years. His tears were used to extinguish the fire in hell. Therefore, there is no hell in Yazidism. ... there is little suggesting that the Yazidis worship Malak Ta'us as if he were equal to the Koran's or the Bible's devil. The Yazidis have never been regarded as Ahlu l-Kitab, people of the book, and they have suffered much hardship from their Muslim neighbours.