ਮਹਿਸਮਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿਸਮਪੁਰ
ਮਹਿਸਮਪੁਰ is located in Punjab
ਮਹਿਸਮਪੁਰ
ਪੰਜਾਬ, ਭਾਰਤ ਵਿੱਚ ਸਥਿੱਤੀ
31°04′52″N 75°43′16″E / 31.081235°N 75.7210451°E / 31.081235; 75.7210451
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਰੁੜਕਾ ਕਲਾਂ
ਉਚਾਈ185
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਜਲੰਧਰ

ਮਹਿਸਮਪੁਰ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਰੁੜਕਾ ਕਲਾਂ ਦਾ ਇੱਕ ਪਿੰਡ ਹੈ।[1] 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਮਸ਼ਹੂਰ ਹੋਣ ਵਾਲੇ ਪਹਿਲਵਾਨ ਸਰਦਾਰ ਹੁਕਮਾ ਸਿੰਘ ਇਸ ਪਿੰਡ ਦੇ ਸਨ। ਉਹਨਾਂ ਦੇ ਨਾਮ ਉੱਤੇ ਪਹਿਲਵਾਨ ਹੁਕਮਾ ਸਿੰਘ ਯੂਥ ਐਂਡ ਸਪੋਰਟਸ ਕਲੱਬ ਪਿੰਡ ਵਿੱਚ ਸਰਗਰਮ ਹੈ। ਸਰਦਾਰ ਬਲਬੀਰ ਸਿੰਘ ਮਹਿਸਮਪੁਰ 1977 ਤੋਂ 1994 ਤੱਕ 17 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ। ਅਰਜੁਨਾ ਅਵਾਰਡੀ ਓਲੰਪੀਅਨ ਰਜਿੰਦਰ ਸਿੰਘ ਰਹੇਲੂ ਵੀ ਇਸ ਪਿੰਡ ਦੇ ਹਨ।

ਆਸ ਪਾਸ ਦੇ[ਸੋਧੋ]

ਪਿੰਡ ਦੇ ਚੜ੍ਹਦੇ ਪਾਸੇ ਜੱਜਾ ਕਲਾਂ ਅਤੇ ਮੁਠੱਡੇ ਹਨ, ਲਹਿੰਦੇ ਪਾਸੇ ਰੁਪੋਵਾਲ ਅਤੇ ਪਾਸਲਾ ਹਨ, ਉਤਰ ਵਿੱਚ ਬੀੜ ਬੰਸੀਆਂ ਅਤੇ ਦੱਖਣ ਵੱਲ ਦਾਰਾਪੁਰ, ਬੇਗਮਪੁਰ, ਪਰਤਾਬਪੁਰਾ ਅਤੇ ਸ਼ੇਖੂਪੁਰ ਹਨ। ਜ਼ਿਲ੍ਹੇ ਦਾ ਸਭ ਵੱਡਾ ਪਿੰਡ ਬਿਲਗਾ ਏਥੋਂ ਦੱਖਣ-ਪਛਮ ਦਿਸ਼ਾ ਵਿੱਚ ਛੇ ਕਿਲੋਮੀਟਰ ਤੇ ਹੈ।

ਹਵਾਲੇ[ਸੋਧੋ]