ਮਹੋਲੀ ਕਲਾਂ
ਦਿੱਖ
ਮਹੋਲੀ ਕਲਾਂ | |
---|---|
ਪਿੰਡ | |
ਗੁਣਕ: 30°37′26″N 75°45′20″E / 30.623876°N 75.755664°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਲੇਰਕੋਟਲਾ |
ਉੱਚਾਈ | 252 m (827 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.933 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 148021 |
ਟੈਲੀਫ਼ੋਨ ਕੋਡ | 01675****** |
ਵਾਹਨ ਰਜਿਸਟ੍ਰੇਸ਼ਨ | PB13/PB82 |
ਨੇੜੇ ਦਾ ਸ਼ਹਿਰ | ਮਾਲੇਰਕੋਟਲਾ |
ਮਹੋਲੀ ਕਲਾਂ ਪਿੰਡ ਭਾਰਤ ਦੇ ਪੰਜਾਬ ਸੂਬੇ ਦੇ ਮਾਲੇਰਕੋਟਲਾ ਜ਼ਿਲ੍ਹੇ ਦੀ ਤਹਿਸੀਲ ਅਹਿਮਦਗੜ੍ਹ ਦਾ ਇਕ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਮਹੋਲੀ ਖੁਰਦ, ਮਹੇਰਨਾਂ, ਕਸਬਾ, ਸੰਦੌੜ, ਰਛੀਨ ਹਨ। ਮਹੋਲੀ ਕਲਾਂ ਦਾ ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਕੁੱਪ ਕਲਾਂ ਹੈ।
ਹਵਾਲੇ
[ਸੋਧੋ]https://villageinfo.in/punjab/sangrur/malerkotla/maholi-kalan.html https://villageinfo.in/punjab.html