ਮਾਰਕ ਬਾਉਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰਕ ਬਾਉਚਰ
Markboucher.jpg
ਜੁਲਾਈ 2012 ਵਿੱਚ ਬਾਉਚਰ ਦੱਖਣੀ ਅਫਰੀਕਾ ਵੱਲੋਂ ਆਪਣਾ ਆਖਰੀ ਮੈਚ ਖੇਡਦੇ ਸਮੇਂ
ਨਿੱਜੀ ਜਾਣਕਾਰੀ
ਪੂਰਾ ਨਾਂਮ ਮਾਰਕ ਵਰਡੋਨ ਬਾਉਚਰ
ਜਨਮ 3 ਦਸੰਬਰ 1976(1976-12-03)
ਪੂਰਬੀ ਲੰਡਨ, ਕੇਪ ਸੂਬਾ, ਦੱਖਣੀ ਅਫਰੀਕਾ
ਛੋਟਾ ਨਾਂਮ ਬਿਲੀ
ਬੱਲੇਬਾਜ਼ੀ ਦਾ ਅੰਦਾਜ਼ ਸੱਜੇ-ਹੱਥੀਂ
ਗੇਂਦਬਾਜ਼ੀ ਦਾ ਅੰਦਾਜ਼ ਸੱਜੀ ਬਾਂਹ ਨਾਲ ਦਰਮਿਆਨੀ ਗੇਂਦ
ਭੂਮਿਕਾ ਵਿਕਟ-ਕੀਪਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 267) 17 ਅਕਤੂਬਰ 1997 v ਪਾਕਿਸਤਾਨ
ਆਖ਼ਰੀ ਟੈਸਟ 3 ਜਨਵਰੀ 2012 v ਸ੍ਰੀ ਲੰਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 46) 16 ਜਨਵਰੀ 1998 v ਨਿਊ ਜ਼ੀਲੈਂਡ
ਆਖ਼ਰੀ ਓ.ਡੀ.ਆਈ. 28 ਅਕਤੂਬਰ {{{lastodiyear}}} v ਆਸਟਰੇਲੀਆ
ਓ.ਡੀ.ਆਈ. ਕਮੀਜ਼ ਨੰ. 9
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲ ਟੀਮ
1995/96–2002/03 Border
2004/05-2012 Warriors
2009–2010 Royal Challengers Bangalore
2011 Kolkata Knight Riders
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਐਫ.ਸੀ. ਐਲ.ਏ.
ਮੈਚ 147 295 212 365
ਦੌੜਾਂ 5,515 4,686 8,803 6,218
ਬੱਲੇਬਾਜ਼ੀ ਔਸਤ 30.30 28.57 33.34 28.19
100/50 5/35 1/26 10/53 2/35
ਸ੍ਰੇਸ਼ਠ ਸਕੋਰ 125 147* 134 147*
ਗੇਂਦਾਂ ਪਾਈਆਂ 8 32
ਵਿਕਟਾਂ 1 1
ਸ੍ਰੇਸ਼ਠ ਗੇਂਦਬਾਜ਼ੀ 6.00 26.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/6 1/6
ਕੈਚਾਂ/ਸਟੰਪ 532/23 403/22 712/37 484/31
ਸਰੋਤ: Cricinfo, 10 July 2012

ਮਾਰਕ ਬਾਉਚਰ (ਜਨਮ 3 ਦਸੰਬਰ 1976) ਇੱਕ ਸਾਬਕਾ ਦੱਖਣੀ ਅਫਰੀਕੀ ਕ੍ਰਿਕਟ ਖਿਡਾਰੀ ਹੈ ਅਤੇ ਇਸ ਕੋਲ ਟੈਸਟ ਮੈਚਾਂ ਵਿੱਚ ਵਿਕਟ-ਕੀਪਰ ਵਜੋਂ ਸਭ ਤੋਂ ਵੱਧ ਖਿਡਾਰੀਆਂ ਨੂੰ ਆਉਟ ਕਰਨ ਦਾ ਰਿਕਾਰਡ ਹੈ।