ਮਿਤਾਲੀ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਤਾਲੀ ਰਾਜ
Mithali Raj Truro 2012.jpg
Mithali Raj batting in 2012
ਨਿੱਜੀ ਜਾਣਕਾਰੀ
ਪੂਰਾ ਨਾਂਮMithali Dorai Raj
ਜਨਮ (1982-12-03) 3 ਦਸੰਬਰ 1982 (ਉਮਰ 38)
Jodhpur, Rajasthan, India
ਬੱਲੇਬਾਜ਼ੀ ਦਾ ਅੰਦਾਜ਼Right-hand bat
ਗੇਂਦਬਾਜ਼ੀ ਦਾ ਅੰਦਾਜ਼Right-arm leg break
ਭੂਮਿਕਾAll Rounder
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ (ਟੋਪੀ 55)14 January 2002 v England women
ਆਖ਼ਰੀ ਟੈਸਟ16 November 2014 v South Africa women
ਓ.ਡੀ.ਆਈ. ਪਹਿਲਾ ਮੈਚ (ਟੋਪੀ 56)26 June 1999 v Ireland women
ਆਖ਼ਰੀ ਓ.ਡੀ.ਆਈ.17 feb 2016 v Sri Lanka women
ਓ.ਡੀ.ਆਈ. ਕਮੀਜ਼ ਨੰ.3
ਟਵੰਟੀ20 ਪਹਿਲਾ ਮੈਚ (ਟੋਪੀ 9)5 August 2006 v England women
ਆਖ਼ਰੀ ਟਵੰਟੀ2031 January 2016 v Australia women
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006–presentRailways
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Tests ODI T20I
ਮੈਚ 10 163 52
ਦੌੜਾਂ 663 5,301 1,356
ਬੱਲੇਬਾਜ਼ੀ ਔਸਤ 51.00 49.54 35.68
100/50 1/4 5/40 0/7
ਸ੍ਰੇਸ਼ਠ ਸਕੋਰ 214 114* 67
ਗੇਂਦਾਂ ਪਾਈਆਂ 72 171 6
ਵਿਕਟਾਂ 0 8
ਗੇਂਦਬਾਜ਼ੀ ਔਸਤ 11.37
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 3/4
ਕੈਚ/ਸਟੰਪ 11/– 39/– 11/–
ਸਰੋਤ: ESPNcricinfo, 17 February 2016

ਮਿਤਾਲੀ ਰਾਜ ਦਾ ਜਨਮ 3 ਦਿਸਬਰ 1982 ਨੂੰ ਹੋਇਆ ਸੀ। ਇਹ ਭਾਰਤੀ ਮਹਿਲਾ ਕ੍ਰਿਕੇਟ ਦੀ ਕਪਤਾਨ ਸੀ। ਇਹ ਟੈਸਟ ਮੈਚ ਵਿੱਚ ਦੋਹਰੇ ਸ਼ਤਕ ਬਣਾਉਣ ਵਾਲੀ ਪਹਿਲੀ ਮਹਿਲਾ ਸੀ।

ਸ਼ੁਰੂ ਦਾ ਜੀਵਨ[ਸੋਧੋ]

ਮਿਤਾਲੀ ਰਾਜ ਦਾ ਜਨਮ 3 ਦਸੰਬਰ 1982 ਨੂੰ ਜੋਧਪੁਰ, ਰਾਜਸਥਨ ਵਿੱਚ ਹੋਇਆ ਸੀ। ਉਨ੍ਹਾਂ ਨੇ ਭਰਤਨਾਟਿਅਮ ਡਾਂਸ ਵਿੱਚ ਵੀ ਟ੍ਰੇਨਿਗ ਪ੍ਰਾਪਤ ਕਿਤੀ ਹੈ ਅਤੇ ਕਈ ਸਟੇਜ ਪ੍ਰੋਗਰਾਮ ਵੀ ਕੀਤੇ ਹਨ। ਕ੍ਰਿਕੇਟ ਦੇ ਕਾਰਣ ਹੀ ਉਹ ਆਪਣੀ ਭਰਤਨਾਟਿਅਮ ਦੀਆ ਕਲਾਸਾਂ ਤੋਂ ਬਹੁਤ ਸਮੇਂ ਤੱਕ ਦੂਰ ਰਹਿੰਦੀ ਸੀ। ਉਸ ਦੇ ਅਧਿਆਪਕ ਨੇ ਉਸ ਨੂੰ ਡਾਂਸ ਅਤੇ ਕ੍ਰਿਕੇਟ ਵਿੱਚੋਂ ਇੱਕ ਚੁਣਨਦੀ ਸਲਾਹ ਦਿਤੀ। ਉਨ੍ਹਾਂ ਦੀ ਮਾਂ ਲੀਲਾ ਰਾਜ ਇੱਕ ਅਧਿਕਾਰੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਡੋਰਾਏ ਰਾਜ ਸੀ। ਉਹ ਬੈਂਕ ਵਿੱਚ ਨੋਕਰੀ ਕਰਨ ਤੋਂ ਬਾਅਦ ਏਅਰ ਫੋਰਸ ਵਿੱਚ ਸੀ। ਉਹ ਆਪ ਵੀ ਇੱਕ ਕ੍ਰਿਕੇਟਰ ਰਹੇ ਹਨ।

ਖੇਡ ਜੀਵਨ[ਸੋਧੋ]

ਹੈਦਰਾਬਾਦ ਦੀ ਮਿਤਾਲੀ ਰਾਜ ਨੇ ਇੱਕ ਦਿਵਸੀਯ ਅੰਤਰਰਾਸ਼ਟਰੀ ਮੈਚ ਵਿੱਚ 1999 ਵਿੱਚ ਪਹਿਲੀ ਵਾਰੀ ਭਾਗ ਲਿਆ। ਇਹ ਮੈਚ ਮਿਲਟਨ ਕਿਨੇਸ, ਆਯਰਲੈਂਡ ਵੀਹ ਹੋਇਆ ਸੀ। ਜਿਸ ਵਿੱਚ ਮਿਤਾਲੀ ਨੇ ਨਾਬਾਦ 114 ਰਨ ਬਣਾਏ। ਉਨ੍ਹਾਂ ਨੇ 2001-2002 ਵਿੱਚ ਲਖਨਊ ਵਿੱਚ ਇੰਗਲੈਂਡ ਦੇ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ। ਮਿਤਾਲੀ ਰਾਜ ਜਦੋਂ ਪਹਿਲੀ ਵਾਰ ਅੰਤਰਰਾਸ਼ਟਰੀ ਟੈਸਟ ਮੈਚ ਵਿੱਚ ਸ਼ਾਮਿਲ ਹੋਈ,ਅਤੇ ਬਿਨਾ ਕੋਈ ਰਨ ਬਣਾਏ ਜੀਰੋ ਤੇ ਆਉਟ ਹੋ ਗਈ।

ਇਨਾਮ[ਸੋਧੋ]

ਹਵਾਲੇ[ਸੋਧੋ]

  1. "List of Arjuna Awardees". Ministry of Youth Affairs and Sports, Government of India. Archived from the original on 25 December 2007. Retrieved 27 January 2015. 
  2. "Padma Awards 2015". Press Information Bureau. Archived from the original on 26 January 2015. Retrieved 25 January 2015. 

ਬਾਹਰੀ ਕੜੀਆਂ[ਸੋਧੋ]