ਸਮੱਗਰੀ 'ਤੇ ਜਾਓ

ਮਿਰਜ਼ਾ ਤੁਰਸਨਜ਼ਾਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਰਜ਼ਾ ਤੁਰਸਨਜ਼ਾਦਾ
تورسون‌زاده
ਮਿਰਜ਼ਾ ਤੁਰਸਨਜ਼ਾਦਾ ਦੀ ਤਸਵੀਰ ਤਾਜਿਕਸਤਾਨ ਦੇ ਕਰੰਸੀ ਨੋਟ ਤੇ
ਜਨਮ2 ਮਈ 1911
ਹਿੱਸਾਰ, ਜ਼ਿਲ੍ਹਾ ਕਰਾਤਾਗ, ਤਾਜਿਕਸਤਾਨ
ਮੌਤError: Need valid death date (first date): year, month, day
ਰਾਸ਼ਟਰੀਅਤਾਤਾਜ਼ਿਕ
ਪੇਸ਼ਾਕਵੀ

ਮਿਰਜ਼ਾ ਤੁਰਸਨਜ਼ਾਦਾ (Persian: میرزا تورسون‌زاده) (ਤਾਜਿਕ: [Мирзо Турсунзода] Error: {{Lang}}: text has italic markup (help), (02 ਮਈ 1911 — 24 ਸਤੰਬਰ 1977) - ਮਹੱਤਵਪੂਰਨ ਤਾਜਿਕ ਕਵੀ ਅਤੇ ਇੱਕ ਪ੍ਰਮੁੱਖ ਰਾਜਨੀਤਕ ਹਸਤੀ ਸੀ। ਅੱਜ ਉਹ ਤਾਜਿਕਸਤਾਨ ਦੇ ਕੌਮੀ ਨਾਇਕ ਦੇ ਪੱਧਰ ਤੱਕ ਉੱਠ ਗਿਆ ਹੈ। ਤੁਰਸਨਜ਼ਾਦਾ ਦਾ ਚਿਹਰਾ ਇੱਕ ਤਾਜਿਕਸਤਾਨੀ ਨੋਟ ਦੇ ਸਾਹਮਣੇ ਪਾਸੇ ਛਪਿਆ ਹੁੰਦਾ ਹੈ। ਤੁਰਸਨਜ਼ਾਦਾ ਸ਼ਹਿਰ ਦਾ ਨਾਮ ਉਸ ਦੇ ਸਨਮਾਨ 'ਚ ਰੱਖਿਆ ਗਿਆ ਹੈ। ਉਹ ਸਟਾਲਿਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਜ਼ਿੰਦਗੀ

[ਸੋਧੋ]

ਮਿਰਜ਼ਾ ਤੁਰਸਨਜ਼ਾਦਾ ਦਾ ਜਨਮ ਪਿੰਡ ਹਿੱਸਾਰ, ਜ਼ਿਲ੍ਹਾ ਕਰਾਤਾਗ (ਹੁਣ ਤਾਜਿਕਸਤਾਨ ਦਾ ਤੁਰਸਨਜ਼ਾਦਾ ਰੀਜਨ) ਵਿੱਚ 19 ਅਪਰੈਲ (ਨਵਾਂ ਕਲੰਡਰ 2 ਮਈ) 1911 ਨੂੰ ਹੋਇਆ।[1] ਉਹ ਇੱਕ ਪ੍ਰਮੁੱਖ ਸਿਆਸਤਦਾਨ ਅਤੇ ਜਨਤਕ ਹਸਤੀ, ਸੋਵੀਅਤ ਸੰਘ ਦੀ ਸੁਪਰੀਮ ਸੋਵੀਅਤ ਦਾ ਮੈਂਬਰ, ਸੋਵੀਅਤ ਅਮਨ ਕਮੇਟੀ ਦਾ ਮੈਂਬਰ, ਤਾਜਿਕਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ, ਏਸ਼ੀਆਈ ਅਤੇ ਅਫ਼ਰੀਕੀ ਯਕਜਹਿਤੀ ਲਈ ਸੋਵੀਅਤ ਕਮੇਟੀ ਦਾ ਚੇਅਰਮੈਨ ਸੀ।

ਇਨਾਮ

[ਸੋਧੋ]
ਤਸਵੀਰ ਮਿਰਜ਼ਾ ਤੁਰਸਨਜ਼ਾਦਾ, ਲੇਖਕ ਐਸੋਸੀਏਸ਼ਨਦ ਤਾਜਿਕਸਤਾਨ ਦੀ ਇਮਾਰਤ, ਦੋਸ਼ੰਬਾ

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-07-17. {{cite web}}: Unknown parameter |dead-url= ignored (|url-status= suggested) (help)