ਦੁਸ਼ਾਂਬੇ
ਦਿੱਖ
ਦੁਸ਼ਾਂਬੇ | |
|---|---|
![]() | |
| Interactive map of ਦੁਸ਼ਾਂਬੇ | |
| ਸਮਾਂ ਖੇਤਰ | ਯੂਟੀਸੀ+5 |
| • ਗਰਮੀਆਂ (ਡੀਐਸਟੀ) | ਯੂਟੀਸੀ+5 |
ਦੁਸ਼ਾਂਬੇ (ਤਾਜਿਕ: [Душанбе] Error: {{Lang}}: text has italic markup (help), [Dushanbe] Error: {{Lang}}: text has italic markup (help), 1929 ਤੱਕ ਦਿਊਸ਼ੰਬੇ; 1961 ਤੱਕ ਸਤਾਲਿਨਾਬਾਦ, ਤਾਜਿਕ: [Сталинобод] Error: {{Lang}}: text has italic markup (help)), ਅਬਾਦੀ 679,400 (2008 ਅੰਦਾਜ਼ਾ), ਤਾਜਿਕਿਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਤਾਜਿਕ ਵਿੱਚ ਦੁਸ਼ੰਬੇ ਦਾ ਮਤਲਬ ਹੈ "ਸੋਮਵਾਰ",[1] ਅਤੇ ਇਹ ਨਾਂ ਦਰਸਾਉਂਦਾ ਹੈ ਕਿ ਇਹ ਸ਼ਹਿਰ ਇੱਕ ਪਿੰਡ ਦੀ ਥਾਂ ਬਣਿਆ ਹੈ ਜਿੱਥੋਂ ਦੀ ਸੋਮਵਾਰ ਦੀ ਮੰਡੀ ਪਹਿਲਾਂ ਬਹੁਤ ਪ੍ਰਸਿੱਧ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਦੁਸ਼ਾਂਬੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ D. Saimaddinov, S. D. Kholmatova, and S. Karimov, Tajik-Russian Dictionary, Academy of Sciences of the Republic of Tajikistan, Rudaki Institute of Language and Literature, Scientific Center for Persian-Tajik Culture, Dushanbe, 2006.
