ਮੁਬਾਰਕ ਸ਼ਾਹ (ਸਈਅਦ ਖ਼ਾਨਦਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਟਲਾ ਮੁਬਾਰਕਪੁਰ ਵਿੱਚ ਮੁਬਾਰਕ ਸ਼ਾਹ ਦੀ ਕਬਰ[ਹਵਾਲਾ ਲੋੜੀਂਦਾ]

ਮੁਬਾਰਕ ਸ਼ਾਹ ਦਿੱਲੀ ਸਲਤਨਤ ਦੇ ਸਈਅਦ ਖ਼ਾਨਦਾਨ ਦਾ ਦੂਜਾ ਸ਼ਾਸਕ ਸੀ। ਇਸਨੇ ਆਪਣੇ ਪਿਤਾ ਖ਼ਿਜ਼ਰ ਖ਼ਾਨ ਤੋਂ ਬਾਅਦ ਗੱਦੀ ਸੰਭਾਲੀ। 1434 ਵਿੱਚ ਇਸਦਾ ਕਤਲ ਕੀਤਾ ਗਿਆ ਅਤੇ ਇਸਦਾ ਭਤੀਜਾ ਮੁਹੰਮਦ ਸ਼ਾਹ ਗੱਦੀ ਉੱਤੇ ਬੈਠਿਆ।[1]

ਹਵਾਲੇ[ਸੋਧੋ]

  1. "Sayyid dynasty". Encyclopedia Britannica.