ਮੇਨਕਾ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਨਕਾ ਸੰਜੇ ਗਾਂਧੀ
Maneka-Gandhi.jpg
ਮਈ 2014 ਵਿੱਚ ਮੇਨਕਾ ਗਾਂਧੀ
ਮਹਿਲਾ ਅਤੇ ਬਾਲ ਵਿਕਾਸ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
26 ਮਈ,2014
ਪ੍ਰਾਈਮ ਮਿਨਿਸਟਰਨਰੇਂਦਰ ਮੋਦੀ
ਸਾਬਕਾਕ੍ਰਿਸ਼ਨਾ ਤੀਰਥ
ਸੰਸਦ ਦੇ ਸਦੱਸ
ਮੌਜੂਦਾ
ਦਫ਼ਤਰ ਸਾਂਭਿਆ
16 ਮਈ,2014
ਸਾਬਕਾਵਰੁਣ ਗਾਂਧੀ
ਹਲਕਾਪਿਲਿਭਿਤ, ਉੱਤਰ ਪ੍ਰਦੇਸ਼
ਦਫ਼ਤਰ ਵਿੱਚ
1989–2009
ਸਾਬਕਾਭਾਨੁ ਪ੍ਰਤਾਪ ਸਿੰਘ
ਉੱਤਰਾਧਿਕਾਰੀਵਰੁਣ ਗਾਂਧੀ
ਦਫ਼ਤਰ ਵਿੱਚ
18 ਨਵੰਬਰ 2001 – 30 ਜੂਨ 2002
ਰਾਜ ਦੇ ਮੰਤਰੀ -ਸੁਤੰਤਰ ਚਾਰਜ(ਸਭਿਆਚਾਰ)
ਦਫ਼ਤਰ ਵਿੱਚ
1 ਸਤੰਬਰ 2001 – 18 ਨਵੰਬਰ 2001
ਸੋਸ਼ਲ ਜਸਟਿਸ ਤੇ ਸ਼ਕਤੀਕਰਨ ਦੇ ਮੰਤਰਾਲੇ
ਦਫ਼ਤਰ ਵਿੱਚ
13 ਅਕਤੂਬਰ 1999 – 1 ਸਤੰਬਰ 2001
ਨਿੱਜੀ ਜਾਣਕਾਰੀ
ਜਨਮ (1956-08-26) 26 ਅਗਸਤ 1956 (ਉਮਰ 64)
ਨਵੀਂ ਦਿੱਲੀ,ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪਤੀ/ਪਤਨੀਸੰਜੇ ਗਾਂਧੀ
ਸੰਤਾਨਵਰੁਣ ਗਾਂਧੀ
ਰਿਹਾਇਸ਼ਨਵੀਂ ਦਿੱਲੀ,ਭਾਰਤ
As of 27 ਮਈ, 2014
Source: ਭਾਰਤ ਸਰਕਾਰ

ਮੇਨਕਾ ਗਾਂਧੀ (ਜਨਮ 26 ਅਗਸਤ 1956, ਦਿੱਲੀ, ਭਾਰਤ) ਭਾਰਤੀ ਜਨਤਾ ਪਾਰਟੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਲਈ ਭਾਰਤੀ ਕੈਬਨਿਟ ਮੰਤਰੀ ਹੈ ਤੇ ਜਾਨਵਰਾਂ ਦੀ ਅਧਿਕਾਰਾ ਸੰਬੰਧੀ ਸਰਗਰਮ ਕਾਰਜ ਕਰਤਾ ਹਨ। ਪਹਿਲਾ ਇਹ ਪਤਰਕਾਰ ਰਹਿ ਚੁੱਕੀ ਹੈ। ਇਹ ਭਾਰਤ ਦੀ ਮਹਿਲਾ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਪਤਨੀ ਦੇ ਰੂਪ ਵਿੱਚ ਪ੍ਰਸਿੱਧ ਹੈ। ਇਹਨਾਂ ਨੇ ਅਨੇਕਾਂ ਕਿਤਾਬਾਂ ਦੀ ਰਚਨਾ ਕੀਤੀ ਹੈ ਤੇ ਇੰਨਾ ਦੇ ਅਨੇਕ ਲੇਖ ਭਿੰਨ-ਭਿੰਨ ਪਤ੍ਰਿਕਾਵਾਂ ਵਿੱਚ ਆਉਂਦੇ ਰਹੇ ਹਨ।

ਅਰੰਭਿਕ ਜੀਵਨ[ਸੋਧੋ]

ਮੇਨਕਾ ਗਾਂਧੀ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਇੰਨਾ ਦੀ ਸਿਖਿਆ ਲੌਰੇੰਸ ਸਕੂਲ, ਸਨਵਰ ਤੇ ਲੇਡੀ ਸ਼ੀ ਰਾਮ ਕਾਲਜ, ਨਵੀਂ ਦਿੱਲੀ ਵਿੱਚ ਹੋਈ। [1][2] ਇਹਨਾਂ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਿਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਨਾਲ ਵਿਆਹ ਕਰਵਾਇਆ।[3] ਸੰਜੇ ਅਤੇ ਮੇਨਕਾ ਇੰਦਰਾ ਗਾਂਧੀ ਦੇ ਨਾਲ ਰਹਿੰਦੇ ਸੀ ਤੇ ਸੰਜੇ ਭਾਰਤੀ ਰਾਜਨੀਤੀ ਵਿੱਚ ਕਾਂਗਰਸ ਵਲੋਂ ਸ਼ਾਮਿਲ ਹੋਣ ਲੱਗਿਆ। ਸੰਜੇ ਗਾਂਧੀ ਦੇ ਦੇਹਾਂਤ ਤੋਂ ਬਾਅਦ ਇਹ 1982 ਵਿੱਚ ਰਾਜਨੀਤੀ ਵਿੱਚ ਆ ਗਈ।

ਵਾਤਾਵਰਨ ਕਾਰਜ ਕਰਤਾ[ਸੋਧੋ]

ਸ਼੍ਰੀ ਮਤੀ ਮੇਨਕਾ ਗਾਂਧੀ ਇੱਕ ਜਾਣੀ ਹੋਈ ਵਾਤਾਵਰਨ ਕਾਰਜ ਕਰਤਾ ਤੇ ਪਸ਼ੂਆਂ ਦੇ ਅਧਿਕਾਰਾਂ ਦੀ ਲੀਡਰ ਹੈ।[4] ਭਾਰਤ ਵਿੱਚ ਪਸ਼ੁ-ਅਧਿਕਾਰਾਂ ਦੇ ਪ੍ਰਸ਼ਨ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਦਰਜਾ ਮੇਨਿਕਾ ਗਾਂਧੀ ਨੂੰ ਜਾਂਦਾ ਹੈ। ਸਨ 1992 ਵਿੱਚ ਪੀਪਲ ਫ਼ਾਰ ਏਨਿਮਲਸ ਨਾਮਕ ਇੱਕ ਗੈਰ-ਸਰਕਾਰੀ ਸੰਗਠਨ ਸ਼ੁਰੂ ਕੀਤਾ ਜਿਹੜਾ ਪੂਰੇ ਭਾਰਤ ਵਿੱਚ ਪਸ਼ੂਆਂ ਦੀ ਮਦਦ ਕਰਣ ਲਈ ਚਲਦਾ ਹੈ।[5] ਇਹ ਰਗਮਾਰਕ ਦੀ ਪ੍ਰਧਾਨ ਹੈ ਜੋ ਕੀ ਕਾਰਪੇਟ ਧੰਦੇ ਵਿੱਚ ਕੰਮ ਕਰਣ ਵਾਲੇ ਬੱਚਿਆਂ ਨੂੰ ਪੁਨਰਵਾਸ ਦਿੰਦੀ ਹੈ। ਰਗਮਾਰਕ ਨੂੰ ਬਹੁਤਾ ਬੰਧੂਆ ਬਾਲ ਮਜ਼ਦੂਰਾਂ ਨੂੰ ਰਿਹਾਈ ਦੇਣ ਲਈ ਸੰਮਾਨ ਮਿਲ ਚੁਕੇ ਹੈ। ਇਹ ਇੰਟਰਨੈਸ਼ਨਲ ਏਨਿਮਲ ਰੇਸਕਿਉ ਦੀ ਵੀ ਰੱਖਿਅਕ ਹੈ। ਮੇਨਿਕਾ ਗਾਂਧੀ ਨੇ ਹੇਡਸ ਤੇ ਟੇਲਸ ਨਾਮਕ ਕਿਤਾਬ ਲਿਖੀ ਹੈ ਜਿਸ ਵਿੱਚ ਵਪਾਰਕ ਸ਼ੋਸ਼ਣਵ ਕਾਰਨ ਜਾਨਵਰਾਂ ਉੱਤੇ ਹੁੰਦੇ ਜੁਲਮਾਂ ਨੂੰ ਉਜਾਗਰ ਕੀਤਾ ਹੈ।

ਸਨਮਾਨ[ਸੋਧੋ]

  • ਇੰਵਾਇਰਮੈਂਟਲਿਸਟ ਐਂਡ ਵੈਜੀਟੇਰੀਅਨ ਆਫ਼ ਦੀ ਈਅਰ (Environmentalist and Vegetarian of the year) - 1994

ਹਵਾਲੇ[ਸੋਧੋ]

  1. St. Josephs News Press. 29 July 1974 http://news.google.com/newspapers?id=YJ5eAAAAIBAJ&sjid=V1MNAAAAIBAJ&pg=5763,5470655. Retrieved 15 July 2012.  Missing or empty |title= (help)
  2. The author has posted comments on this article (2014-06-08). "Lawyers dominate Narendra Modi's cabinet - The Times of India". Timesofindia.indiatimes.com. Retrieved 2014-08-18. 
  3. Singh, Kushwant (10 February 2002). "Mrs. G, Maneka and the Anand s". The Tribune. Retrieved 20 August 2012. 
  4. Biographical Sketch
  5. People For Animals – India's largest Animal welfare organization by Maneka Gandhi