ਸੰਜੇ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਜੇ ਗਾਂਧੀ
Sanjay Gandhi.jpg
ਅਮੇਠੀ ਤੋਂ ਪਾਰਲੀਮੈਂਟ ਦੇ ਮੈਂਬਰ
ਦਫ਼ਤਰ ਵਿੱਚ
18 ਜਨਵਰੀ 1980 – 23 ਜੂਨ 1980
ਤੋਂ ਪਹਿਲਾਂਰਵਿੰਦਰ ਪ੍ਰਤਾਪ ਸਿੰਘ
ਤੋਂ ਬਾਅਦਰਾਜੀਵ ਗਾਂਧੀ
ਨਿੱਜੀ ਜਾਣਕਾਰੀ
ਜਨਮ(1946-12-14)14 ਦਸੰਬਰ 1946[1]
ਨਵੀਂ ਦਿੱਲੀ
ਮੌਤ23 ਜੂਨ 1980(1980-06-23) (ਉਮਰ 33)
ਨਵੀਂ ਦਿੱਲੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਮੇਨਕਾ ਗਾਂਧੀ
ਸੰਬੰਧਗਾਂਧੀ-ਨਹਿਰੂ ਪਰਿਵਾਰ
ਬੱਚੇਵਰੁਣ ਗਾਂਧੀ

ਸੰਜੇ ਗਾਂਧੀ (14 ਦਸੰਬਰ 1946 – 23 ਜੂਨ 1980) ਇੱਕ ਭਾਰਤੀ ਸਿਆਸਤਦਾਨ ਸੀ। ਉਹ ਗਾਂਧੀ-ਨਹਿਰੂ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਹ ਪ੍ਰਧਾਨਮੰਤਰੀ ਇੰਦਰਾ ਗਾਂਧੀ ਅਤੇ ਫ਼ਿਰੋਜ਼ ਗਾਂਧੀ ਦੇ ਵੱਡੇ ਪੁੱਤਰ ਸਨ। ਉਹਨਾਂ ਦੀ ਪਤਨੀ ਮੇਨਕਾ ਗਾਂਧੀ ਅਤੇ ਪੁੱਤਰ ਵਰੁਣ ਗਾਂਧੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ।

ਹਵਾਲੇ[ਸੋਧੋ]

  1. Dommermuth-Costa, Carol. Indira Gandhi. p. 60.