ਵਰੁਣ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰੁਣ ਗਾਂਧੀ
Feroze Varun Gandhi (19-04-2009).jpg
Member of Parliament
ਮੌਜੂਦਾ
ਦਫ਼ਤਰ ਸਾਂਭਿਆ
16 May 2014
ਸਾਬਕਾਸੰਜੇ ਸਿੰਘ
ਹਲਕਾSultanpur,Uttar Pradesh
General Secretary
Bharatiya Janata Party
ਮੌਜੂਦਾ
ਦਫ਼ਤਰ ਸਾਂਭਿਆ
19 ਜੂਨ2013
ਪਰਧਾਨਰਾਜਨਾਥ ਸਿੰਘ
Member of Parliament
ਦਫ਼ਤਰ ਵਿੱਚ
2009–2014
ਸਾਬਕਾਮੇਨਕਾ ਗਾਂਧੀ
ਉੱਤਰਾਧਿਕਾਰੀਮੇਨਕਾ ਗਾਂਧੀ
ਹਲਕਾPilibhit,Uttar Pradesh
ਨਿੱਜੀ ਜਾਣਕਾਰੀ
ਜਨਮਵਰੁਣ ਗਾਂਧੀ
(1980-03-13) 13 ਮਾਰਚ 1980 (ਉਮਰ 42)
ਨਵੀਂ ਦਿੱਲੀ, ਦਿੱਲੀ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀBharatiya Janata Party
ਪਤੀ/ਪਤਨੀYamini Roy Chowdhury
ਸੰਬੰਧNehru–Gandhi family
ਰਿਹਾਇਸ਼ਨਵੀਂ ਦਿੱਲੀ
ਵੈਬਸਾਈਟVarun Gandhi
As of 16 ਮਈ, 2014
Source: [1]

ਫ਼ਿਰੋਜ਼ ਵਰੁਣ ਗਾਂਧੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦਾ ਮੈਂਬਰ ਹੈ।[2][3] ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। ਉਹ ਦਾ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਰਾਸ਼ਟਰੀ ਪੱਧਰ ਦਾ ਸੈਕਟਰੀ ਹੈ। ਵਰੁਣ ਗਾਂਧੀ ਨੂੰ ਰਾਜਨਾਥ ਸਿੰਘ ਦੀ ਟੀਮ ਵਿੱਚ 24 ਮਾਰਚ 2013 ਵਿੱਚ ਸ਼ਾਮਿਲ ਕੀਤਾ ਗਿਆ। ਉਸਨੂੰ ਜਰਨਲ ਸੈਕਟਰੀ ਬਣਾਇਆ ਗਿਆ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਸੈਕਟਰੀ ਬਣਿਆ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਫਿਰੋਜ਼ ਵਰੁਣ ਗਾਂਧੀ[4][5] ਦਾ ਜਨਮ 13 ਮਾਰਚ 1980 ਨੂੰ ਦਿੱਲੀ ਵਿੱਚ ਸੰਜੇ ਗਾਂਧੀ ਅਤੇ ਮੇਨਕਾ ਗਾਂਧੀ ਦੇ ਘਰ ਹੋਇਆ ਸੀ। ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੋਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਪੜਪੋਤਾ ਹੈ।


ਹਵਾਲੇ[ਸੋਧੋ]

  1. "I am a Gandhi, a Hindu and an Indian, says Varun". The Indian Express. 18 March 2009. Retrieved 9 February 2015. 
  2. "Pilibhit Election Result.". indiastudychannel. 13 April 2010. Retrieved 17 May 2009. 
  3. "Gadkari's new team: Varun chosen as youth icon by the BJP". IBN LIVE. 17 March 2010. Archived from the original on 22 ਮਾਰਚ 2014. Retrieved 16 March 2010.  Check date values in: |archive-date= (help)
  4. "Feroze Varun Gandhi.". National Portal of India. Retrieved 21 April 2019. 
  5. "Archived copy" (PDF). Archived from the original (PDF) on 12 July 2019. Retrieved 22 May 2019.  Unknown parameter |url-status= ignored (help)