ਸਮੱਗਰੀ 'ਤੇ ਜਾਓ

ਮੈਕਸੀਕੋ ਦੇ ਪ੍ਰਬੰਧਕੀ ਵਿਭਾਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਯੁਕਤ ਮੈਕਸੀਕੀ ਰਾਜ (Spanish: Estados Unidos Mexicanos) 32 ਸੰਘੀ ਇਕਾਈਆਂ ਵਾਲ਼ਾ ਇੱਕ ਸੰਘੀ ਗਣਰਾਜ ਹੈ ਜਿਸ ਵਿੱਚ 31 ਰਾਜ ਅਤੇ ਇੱਕ "ਸੰਘੀ ਜ਼ਿਲ੍ਹਾ" (ਮੈਕਸੀਕੋ ਸ਼ਹਿਰ) ਹੈ।

1917 ਦੇ ਸੰਵਿਧਾਨ ਮੁਤਾਬਕ, ਸੰਘ ਦੇ ਰਾਜ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਹਨ।[1] ਹਰੇਕ ਰਾਜ ਦੀ ਆਪਣੀ ਸਭਾ ਅਤੇ ਸੰਵਿਧਾਨ ਹੈ ਜਦਕਿ ਸੰਘੀ ਜ਼ਿਲ੍ਹੇ ਕੋਲ਼ ਸਥਾਨਕ ਕਾਂਗਰਸ ਅਤੇ ਸਰਕਾਰ ਦੇ ਰੂਪ ਵਿੱਚ ਸਿਰਫ਼ ਸੀਮਤ ਖ਼ੁਦਮੁਖ਼ਤਿਆਰੀ ਹੈ। ਸੰਘੀ ਜ਼ਿਲ੍ਹੇ ਦਾ ਇਲਾਕਾ, ਜਿਹਨੂੰ ਆਮ ਤੌਰ ਉੱਤੇ ਮੈਕਸੀਕੋ ਸ਼ਹਿਰ ਆਖਿਆ ਜਾਂਦਾ ਹੈ, ਦੇਸ਼ ਦੀ ਰਾਜਧਾਨੀ ਹੈ।

ਮੈਕਸੀਕੋ ਦੀਆਂ ਸੰਘੀ ਇਕਾਈਆਂ

[ਸੋਧੋ]
ਮੈਕਸੀਕੋ ਦੇ ਸਿਆਸੀ ਵਿਭਾਗ

ਸੰਘੀ ਜ਼ਿਲ੍ਹਾ

[ਸੋਧੋ]
ਇਕਾਈ ਦਫ਼ਤਰੀ ਨਾਂ ਝੰਡਾ ਰਕਬਾ ਅਬਾਦੀ (2010)[2] ਸਥਾਪਨਾ ਮਿਤੀ
ਸੀਊਦਾਦ ਦੇ ਮੇਹੀਕੋ ਦਿਸਤਰੀਤੋ ਫ਼ੇਦੇਰਾਲ 1,485 ਕਿ.ਮੀ.2
(573.4 ਵਰਗ ਮੀਲ)
8,720,916 18-11-1824[3]

ਰਾਜ

[ਸੋਧੋ]
ਮੈਕਸੀਕੋ ਦੇ ਰਾਜ
ਰਾਜ ਦਫ਼ਤਰੀ ਨਾਂ

ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ:

ਝੰਡਾ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ ਰਕਬਾ[4] ਅਬਾਦੀ (2010)[2] ਸੰਘ ਵਿੱਚ
ਦਾਖ਼ਲੇ ਦੀ ਤਰਤੀਬ
ਸੰਘ ਵਿੱਚ
ਦਾਖ਼ਲੇ ਦੀ ਮਿਤੀ
ਆਗੂਆਸਕਾਲੀਐਂਤੇਸ ਆਗੂਆਸਕਾਲੀਐਂਤੇਸ ਆਗੂਆਸਕਾਲੀਐਂਤੇਸ ਆਗੂਆਸਕਾਲੀਐਂਤੇਸ 5,618 km2 (2,169 sq mi) 1,184,996 24 05-02-1857[5]
ਹੇਠਲਾ ਕੈਲੀਫ਼ੋਰਨੀਆ ਹੇਠਲਾ ਕੈਲੀਫ਼ੋਰਨੀਆ ਮੇਹੀਕਾਲੀ ਤੀਹੂਆਨਾ 71,446 km2 (27,585 sq mi) 3,155,070 29 16-01-1952[6]
ਹੇਠਲਾ ਦੱਖਣੀ ਕੈਲੀਫ਼ੋਰਨੀਆ ਹੇਠਲਾ ਦੱਖਣੀ ਕੈਲੀਫ਼ੋਰਨੀਆ ਲਾ ਪਾਸ ਲਾ ਪਾਸ 73,922 km2 (28,541 sq mi) 637,026 31 1974-10-08[7]
ਕਾਂਪੇਚੇ ਕਾਂਪੇਚੇ ਸਾਨ ਫ਼ਰਾਂਸਿਸਕੋ ਦੇ ਕਾਂਪੇਚੇ ਸਾਨ ਫ਼ਰਾਂਸਿਸਕੋ ਦੇ ਕਾਂਪੇਚੇ 57,924 km2 (22,365 sq mi) 822,441 25 29-04-1863[8]
ਚੀਆਪਾਸ ਚੀਆਪਾਸ ਤੂਹਤਲਾ ਗੂਤੀਏਰੇਸ ਤੂਹਤਲਾ ਗੂਤੀਏਰੇਸ 73,289 km2 (28,297 sq mi) 4,796,580 19 14-09-1824[9]
ਚਿਵਾਵਾ ਚਿਵਾਵਾ ਚਿਵਾਵਾ ਹੂਆਰੇਸ ਸ਼ਹਿਰ 247,455 km2 (95,543 sq mi) 3,406,465 18 06-07-1824[9]
ਕੋਆਊਈਲਾ1 4 ਕੋਆਊਈਲਾ ਦੇ ਸਾਰਾਗੋਸਾ ਸਾਲਤੀਯੋ ਤੋਰੇਓਨ 151,563 km2 (58,519 sq mi) 2,748,391 16 07-05-1824[9]
ਕੋਲੀਮਾ6 ਕੋਲੀਮਾ ਕੋਲੀਮਾ ਮਾਨਸਾਨੀਯੋ 5,625 km2 (2,172 sq mi) 650,555 23 12-09-1856[10][11]
ਦੂਰਾਂਗੋ ਦੂਰਾਂਗੋ ਵਿਕਤੋਰੀਆ ਦੇ ਦੂਰਾਂਗੋ ਵਿਕਤੋਰੀਆ ਦੇ ਦੂਰਾਂਗੋ 123,451 km2 (47,665 sq mi) 1,632,934 17 22-05-1824[9]
ਗੁਆਨਾਹੁਆਤੋ ਗੁਆਨਾਹੁਆਤੋ ਗੁਆਨਾਹੁਆਤੋ ਲਿਓਨ 30,608 km2 (11,818 sq mi) 5,486,372 2 20-12-1823[9]
ਗੇਰੇਰੋ ਗੇਰੇਰੋ ਚੀਲਪਾਨਸਿੰਗੋ ਦੇ ਲੋਸ ਬਰਾਵੋ ਆਕਾਪੂਲਕੋ 63,621 km2 (24,564 sq mi) 3,388,768 21 27-10-1849[12]
ਹੀਦਾਲਗੋ ਹੀਦਾਲਗੋ ਪਾਚੂਕਾ ਪਾਚੂਕਾ 20,846 km2 (8,049 sq mi) 2,665,018 26 16-01-1869[13]
ਹਾਲੀਸਕੋ ਹਾਲੀਸਕੋ ਗੁਆਦਾਲਾਹਾਰਾ ਗੁਆਦਾਲਾਹਾਰਾ 78,599 km2 (30,347 sq mi) 7,350,682 9 23-12-1823[9]
ਮੇਹੀਕੋ ਮੇਹੀਕੋ ਤੋਲੂਕਾ ਦੇ ਲੇਰਦੋ ਏਕਾਤੇਪੇਕ ਦੇ ਮੋਰੇਲੋਸ 22,357 km2 (8,632 sq mi) 15,175,862 1 20-12-1823[9]
ਮੀਚੋਆਕਾਨ ਮੀਚੋਆਕਾਨ ਦੇ ਓਕਾਂਪੋ ਮੋਰੇਲੀਆ ਮੋਰੇਲੀਆ 58,643 km2 (22,642 sq mi) 4,351,037 5 22-12-1823[9]
ਮੋਰੇਲੋਸ ਮੋਰੇਲੋਸ ਕੁਏਰਨਾਵਾਕਾ ਕੁਏਰਨਾਵਾਕਾ 4,893 km2 (1,889 sq mi) 1,777,227 27 17-04-1869[14]
ਨਾਈਆਰੀਤ ਨਾਈਆਰੀਤ ਤੇਪੀਕ ਤੇਪੀਕ 27,815 km2 (10,739 sq mi) 1,084,979 28 26-01-1917[15]
ਨਵਾਂ ਲਿਓਨ4 ਨਵਾਂ ਲਿਓਨ ਮੋਂਤੇਰੇਈ ਮੋਂਤੇਰੇਈ 64,220 km2 (24,800 sq mi) 4,653,458 15 07-05-1824[9]
ਓਆਹਾਕਾ ਓਆਹਾਕਾ ਓਆਹਾਕਾ ਦੇ ਹੂਆਰੇਸ ਓਆਹਾਕਾ ਦੇ ਹੂਆਰੇਸ 93,793 km2 (36,214 sq mi) 3,801,962 3 21-12-1823[9]
ਪੁਐਬਲਾ ਪੁਐਬਲਾ ਪੁਐਬਲਾ ਦੇ ਸਾਰਾਗੋਸਾ ਪੁਐਬਲਾ ਦੇ ਸਾਰਾਗੋਸਾ 34,290 km2 (13,240 sq mi) 5,779,829 4 21-12-1823[9]
ਕੇਰੇਤਾਰੋ ਕੇਰੇਤਾਰੋ ਦੇ ਆਰਤਿਆਗਾ ਸਾਂਤੀਆਗੋ ਦੇ ਕੇਰੇਤਾਰੋ ਸਾਂਤੀਆਗੋ ਦੇ ਕੇਰੇਤਾਰੋ 11,684 km2 (4,511 sq mi) 1,827,937 11 1823-12-23[9]
ਕਿਨਤਾਨਾ ਰੂ ਕਿਨਤਾਨਾ ਰੂ ਚੇਤੂਮਾਲ ਕਾਨਕੂਨ 42,361 km2 (16,356 sq mi) 1,325,578 30 08-10-1974[16]
ਸਾਨ ਲੂਈਸ ਪੋਤੋਸੀ ਸਾਨ ਲੂਈਸ ਪੋਤੋਸੀ ਸਾਨ ਲੂਈਸ ਪੋਤੋਸੀ ਸਾਨ ਲੂਈਸ ਪੋਤੋਸੀ 60,983 km2 (23,546 sq mi) 2,585,518 6 22-12-1823[9]
ਸੀਨਾਲੋਆ ਸੀਨਾਲੋਆ ਕੂਲੀਆਕਾਨ ਕੂਲੀਆਕਾਨ 57,377 km2 (22,153 sq mi) 2,767,761 20 14-10-1830[17]
ਸੋਨੋਰਾ2 ਸੋਨੋਰਾ ਏਰਮੋਸੀਯੋ ਏਰਮੋਸੀਯੋ 179,503 km2 (69,306 sq mi) 2,662,480 12 10-01-1824[9]
ਤਾਬਾਸਕੋ5 ਤਾਬਾਸਕੋ ਵੀਯਾਏਰਮੋਸਾ ਵੀਯਾਏਰਮੋਸਾ 24,738 km2 (9,551 sq mi) 2,238,603 13 07-02-1824[9]
ਤਾਮਾਊਲੀਪਾਸ4 ਤਾਮਾਊਲੀਪਾਸ ਵਿਕਤੋਰੀਆ ਸ਼ਹਿਰ ਰੇਈਨੋਸਾ 80,175 km2 (30,956 sq mi) 3,268,554 14 07-02-1824[9]
ਤਲਾਹਕਾਲਾ ਤਲਾਹਕਾਲਾ ਤਲਾਹਕਾਲਾ ਵੀਸੈਂਤੇ ਗੇਰੇਰੋ 3,991 km2 (1,541 sq mi) 1,169,936 22 09-12-1856[18]
ਬੇਰਾਕਰੂਸ ਬੇਰਾਕਰੂਸ ਦੇ
ਈਗਨਾਸੀਓ ਦੇ ਲਾ ਯਾਵੇ
ਹਾਲਾਪਾ ਬੇਰਾਕਰੂਸ 71,820 km2 (27,730 sq mi) 7,643,194 7 22-12-1823[9]
ਯੂਕਾਤਾਨ3 ਯੂਕਾਤਾਨ ਮੇਰੀਦਾ ਮੇਰੀਦਾ 39,612 km2 (15,294 sq mi) 1,955,577 8 23-12-1823[9]
ਸਾਕਾਤੇਕਾਸ ਸਾਕਾਤੇਕਾਸ ਸਾਕਾਤੇਕਾਸ ਸਾਕਾਤੇਕਾਸ 75,539 km2 (29,166 sq mi) 1,490,668 10 1823-12-23[9]

ਨੋਟ:

  1. ਸੰਘ ਵਿੱਚ ਕੋਆਊਈਲਾ ਈ ਤੇਹਾਸ ਦੇ ਨਾਂ ਨਾਲ਼ ਭਰਤੀ ਹੋਇਆ
  2. ਏਸਤਾਦੋ ਦੇ ਓਕਸੀਦੈਂਤੇ ਨਾਂ ਨਾਲ਼ ਸੰਘ 'ਚ ਭਰਤੀ ਹੋਇਆ; ਸੋਨੋਰਾ ਈ ਸੀਨਾਲੋਆ ਨਾਂ ਵੀ ਪ੍ਰਚੱਲਤ ਹੈ।
  3. Joined the federation as República Federada de Yucatán[19] (ਅੰਗਰੇਜ਼ੀ: Federated Republic of Yucatán) formed by the current states of Yucatan, Campeche and Quintana Roo. Became independent in 1841 constituting the second Republic of Yucatán and definitely rejoined in 1848.
  4. States of Nuevo León, Tamaulipas and Coahuila became independent de facto in 1840 to form the República del Río Grande (ਅੰਗਰੇਜ਼ੀ: Republic of the Rio Grande); never consolidated its independence because independent forces were defeated by the centralist forces.[20]
  5. State of Tabasco seceded from Mexico on two occasions, the first on February 13, 1841, rejoining again on December 2, 1842. And the second time was from November 9, 1846 to December 8 of that year.
  6. ਦੁਰਾਡੇ ਰੇਵੀਯਾਗੀਗੇਦੋ ਟਾਪੂ ਵੀ ਸ਼ਾਮਲ ਹਨ ਜਿਹਨਾਂ ਉੱਤੇ ਸੰਘ ਦਾ ਪ੍ਰਬੰਧ ਚੱਲਦਾ ਹੈ।

ਹਵਾਲੇ

[ਸੋਧੋ]
  1. "Federal Constitution of the United Mexican States" (PDF). Supreme Court of Mexico. p. 113. Archived from the original (PDF) on ਮਈ 11, 2011. Retrieved April 5, 2011. {{cite web}}: Unknown parameter |dead-url= ignored (|url-status= suggested) (help)
  2. 1 2 Censo 2010
  3. "Conmemora la Secretaría de Cultura el 185 Aniversario del Decreto de Creación del Distrito Federal". Archived from the original on 2011-07-22. Retrieved 2014-07-30. {{cite news}}: Unknown parameter |dead-url= ignored (|url-status= suggested) (help)
  4. "INEGI". Archived from the original on 2011-07-23. Retrieved 2014-07-30. {{cite news}}: Unknown parameter |dead-url= ignored (|url-status= suggested) (help)
  5. "Calendario de Eventos Cívicos - Febrero". Archived from the original on 2010-04-11. Retrieved 2014-07-30. {{cite news}}: Unknown parameter |dead-url= ignored (|url-status= suggested) (help)
  6. "Transformación Política de Territorio Norte de la Baja California a Estado 29". Archived from the original on 2018-12-26. Retrieved 2014-07-30. {{cite news}}: Unknown parameter |dead-url= ignored (|url-status= suggested) (help)
  7. "Secretaria de Educación Publica". Archived from the original on 2018-12-26. Retrieved 2014-07-30. {{cite news}}: Unknown parameter |dead-url= ignored (|url-status= suggested) (help)
  8. "Secretaria de Educación Publica". Archived from the original on 2019-01-07. Retrieved 2014-07-30. {{cite news}}: Unknown parameter |dead-url= ignored (|url-status= suggested) (help)
  9. 1 2 3 4 5 6 7 8 9 10 11 12 13 14 15 16 17 18 19 "Las Diputaciones Provinciales" (PDF) (in Spanish). p. 15.{{cite news}}: CS1 maint: unrecognized language (link)
  10. "Portal Ciudadano de Baja California". Archived from the original on 2018-12-26. Retrieved 2014-07-30. {{cite news}}: Unknown parameter |dead-url= ignored (|url-status= suggested) (help)
  11. "Universidad de Colima". Archived from the original on 2017-05-25. Retrieved 2014-07-30. {{cite news}}: Unknown parameter |dead-url= ignored (|url-status= suggested) (help)
  12. "Erección del Estado de Guerrero". Archived from the original on 2007-10-17. Retrieved 2014-07-30. {{cite news}}: Unknown parameter |dead-url= ignored (|url-status= suggested) (help)
  13. "Congreso del Estado Libre y Soberano de Hidalgo". Archived from the original on 2018-12-26. Retrieved 2014-07-30. {{cite news}}: Unknown parameter |dead-url= ignored (|url-status= suggested) (help)
  14. "Enciclopedia de los Municipios de México". Archived from the original on 2011-07-18. Retrieved 2014-07-30. {{cite news}}: Unknown parameter |dead-url= ignored (|url-status= suggested) (help)
  15. "Gobierno del Estado de Tlaxcala". Archived from the original on 2018-12-26. Retrieved 2014-07-30. {{cite news}}: Unknown parameter |dead-url= ignored (|url-status= suggested) (help)
  16. "Gobierno del Estado de Quintana Roo". Archived from the original on 2018-12-26. Retrieved 2014-07-30. {{cite news}}: Unknown parameter |dead-url= ignored (|url-status= suggested) (help)
  17. "500 años de México en documentos". Archived from the original on 2019-10-17. Retrieved 2014-07-30. {{cite news}}: Unknown parameter |dead-url= ignored (|url-status= suggested) (help)
  18. "Portal Gobierno del Estado de Tlaxcala". Archived from the original on 2009-12-27. Retrieved 2014-07-30. {{cite news}}: Unknown parameter |dead-url= ignored (|url-status= suggested) (help)
  19. "La historia de la República de Yucatán". Archived from the original on 2019-01-07. Retrieved 2014-07-30. {{cite news}}: Unknown parameter |dead-url= ignored (|url-status= suggested) (help)
  20. "República de Río Grande, el País que no pudo ser" (in Spanish). Archived from the original on 2010-01-22. Retrieved 2014-07-30.{{cite news}}: CS1 maint: unrecognized language (link)